AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

‘ਲਸਟ ਸਟੋਰੀਜ਼’ ਤੋਂ ‘ਵੇਟਿੰਗ ਹੈ ਸੀਜ਼ਨ 1’….. ਇਸ ਹਫ਼ਤੇ OTT ‘ਤੇ ਕੀ-ਕੀ ਹੋ ਰਿਹਾ ਰਿਲੀਜ਼?

tv9-punjabi
TV9 Punjabi | Published: 15 Sep 2026 18:29 PM IST
Share
Netflix India ਦੀ ਪਾਪੁਲਰ ਐਂਥੋਲੋਜੀ ਫ੍ਰੈਂਚਾਈਜ਼ੀ ‘Lust Stories’ ਤੀਜੇ ਪਾਰਟ ਦੇ ਨਾਲ ਵਾਪਸੀ ਕਰ ਰਹੀ ਹੈ। ਇਸ ਵਾਰ ਵਿਕਰਮਾਦਿਤਿਆ ਮੋਟਵਾਨੇ, ਕਿਰਨ ਰਾਓ, ਸ਼ਕੁਨ ਬੱਤਰਾ ਅਤੇ ਵਿਸ਼ਾਲ ਭਾਰਦਵਾਜ ਚਾਰ ਵੱਖ-ਵੱਖ ਕਹਾਣੀਆਂ ਲੈ ਕੇ ਆਏ ਹਨ। ਚਾਰੇ ਫ਼ਿਲਮਮੇਕਰ ਪਿਆਰ, ਚਾਹਤ ਅਤੇ ਅੱਜ ਦੇ ਰਿਸ਼ਤਿਆਂ ਦੀ ਬਦਲਦੀ ਤਸਵੀਰ ਨੂੰ ਆਪਣੇ-ਆਪਣੇ ਅੰਦਾਜ਼ ਵਿੱਚ ਦਿਖਾਉਣਗੇ। ਇਹ 18 ਸਤੰਬਰ ਨੂੰ Netflix ’ਤੇ ਦੇਖੀ ਜਾ ਸਕਦੀ ਹੈ।

1 / 8
ਰੇਲਵੇ ਟਿਕਟ ਨਾਲ ਜੁੜੀ ਕਹਾਣੀ ਸ਼ਾਇਦ ਕ੍ਰਾਈਮ ਥ੍ਰਿਲਰ ਲਈ ਥੋੜ੍ਹੀ ਵੱਖਰੀ ਸ਼ੁਰੂਆਤ ਲੱਗ ਸਕਦੀ ਹੈ, ਪਰ ‘Waiting Hai’ ਦੀ ਕਹਾਣੀ ਭਾਰਤ ਦੇ ਟਿਕਟਿੰਗ ਸਿਸਟਮ ਨਾਲ ਜੁੜੇ ਇੱਕ ਵੱਡੇ ਡਿਜੀਟਲ ਬਲੈਕ ਮਾਰਕੀਟ ’ਤੇ ਆਧਾਰਿਤ ਹੈ। ਇਹ ਸੀਰੀਜ਼ 16 ਸਤੰਬਰ ਨੂੰ Prime Video ’ਤੇ ਸਟ੍ਰੀਮ ਹੋਵੇਗੀ।

2 / 8
16 ਸਤੰਬਰ ਨੂੰ ਹੀ ‘Neagley’ ਵੀ Prime Video ’ਤੇ ਰਿਲੀਜ਼ ਹੋ ਰਹੀ ਹੈ। ‘Reacher’ ਦੀ ਦੁਨੀਆ ਤੋਂ ਫ੍ਰਾਂਸਿਸ ਨੀਗਲੀ ਹੁਣ ਪਹਿਲੀ ਵਾਰ ਆਪਣੀ ਵੱਖਰੀ ਕਹਾਣੀ ਲੈ ਕੇ ਆ ਰਹੀ ਹੈ। ਮਾਰੀਆ ਸਟੇਨ ਇੱਕ ਵਾਰ ਫਿਰ ਸਾਬਕਾ ਆਰਮੀ ਅਫ਼ਸਰ ਨੀਗਲੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ। ਹੁਣ ਉਹ ਸ਼ਿਕਾਗੋ ਵਿੱਚ ਪ੍ਰਾਈਵੇਟ ਇਨਵੈਸਟੀਗੇਟਰ ਵਜੋਂ ਕੰਮ ਕਰ ਰਹੀ ਹੈ।

3 / 8
ਜੈਕਸਨ ਲੈਂਬ ਅਤੇ MI5 ਦੇ ਉਨ੍ਹਾਂ ਏਜੰਟਾਂ ਦੀ ਟੀਮ ਇੱਕ ਵਾਰ ਫਿਰ ਵਾਪਸ ਆ ਰਹੀ ਹੈ, ਜਿਨ੍ਹਾਂ ਨੂੰ ਬਾਕੀ ਲੋਕ ਸ਼ਾਇਦ ਨਾਕਾਮ ਸਮਝਦੇ ਹਨ। ‘Slow Horses’ ਦੇ ਛੇਵੇਂ ਸੀਜ਼ਨ ਵਿੱਚ ਜਾਸੂਸੀ, ਗਲਤ ਫ਼ੈਸਲਿਆਂ ਅਤੇ ਸਰਕਾਰੀ ਸਿਸਟਮ ਦੇ ਅੰਦਰ ਚੱਲ ਰਹੀ ਖਿੱਚੋਤਾਣ ਦੀ ਕਹਾਣੀ ਅੱਗੇ ਵਧੇਗੀ। ਇਹ ਵੀ 16 ਸਤੰਬਰ ਨੂੰ Apple TV+ ’ਤੇ ਰਿਲੀਜ਼ ਹੋਵੇਗੀ।

4 / 8
‘Kronins: The Mummy’ 17 ਸਤੰਬਰ ਨੂੰ JioHotstar ’ਤੇ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਸ਼ੁਰੂਆਤ ਕਿਸੇ ਪੁਰਾਣੀ ਮਮੀ ਜਾਂ ਪੁਰਾਤੱਤਵ ਦੀ ਕਹਾਣੀ ਤੋਂ ਨਹੀਂ, ਸਗੋਂ ਇੱਕ ਪਰਿਵਾਰ ਦੇ ਡਰਾਉਣੇ ਤਜਰਬੇ ਤੋਂ ਹੁੰਦੀ ਹੈ।

5 / 8
ਮੈਤ੍ਰੇਈ ਰਾਮਕ੍ਰਿਸ਼ਨਨ ਦੀ ‘Best of the Best’ ਕਾਲਜ ਦੀ ਬਾਲੀਵੁੱਡ-ਫਿਊਜ਼ਨ ਡਾਂਸ ਟੀਮ ਦੀ ਦੁਨੀਆ ’ਤੇ ਆਧਾਰਿਤ ਕਮਿੰਗ-ਆਫ-ਏਜ ਡਰਾਮਾ ਹੈ। ਉਹ ਮਾਇਆ ਦਾ ਕਿਰਦਾਰ ਨਿਭਾ ਰਹੀ ਹੈ, ਜੋ ਆਪਣੀ ਬਚਪਨ ਦੀ ਦੋਸਤ ਅੰਜਲੀ ਨਾਲ UCLA ਪਹੁੰਚਦੀ ਹੈ। ਅੰਜਲੀ ਦਾ ਕਿਰਦਾਰ ਪ੍ਰਿਯੰਕਾ ਕੇਡੀਆ ਨਿਭਾ ਰਹੀ ਹੈ। ਇਸ ਨੂੰ ਤੁਸੀਂ 18 ਸਤੰਬਰ ਤੋਂ Netflix ’ਤੇ ਦੇਖ ਸਕਦੇ ਹੋ।

6 / 8
ਜ਼ਾਕਿਰ ਖਾਨ ਆਪਣਾ ਚੌਥਾ Netflix ਸਟੈਂਡ-ਅੱਪ ਸਪੈਸ਼ਲ ‘Papa Yaar’ ਲੈ ਕੇ ਆ ਰਹੇ ਹਨ। ਇਸ ਵਿੱਚ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਖ਼ਾਸ ਰਿਸ਼ਤਿਆਂ ਵਿੱਚੋਂ ਇੱਕ, ਯਾਨੀ ਪਿਤਾ ਨਾਲ ਆਪਣੇ ਰਿਸ਼ਤੇ ਬਾਰੇ ਗੱਲ ਕਰਨਗੇ। ਇਹ ਸ਼ੋਅ 18 ਸਤੰਬਰ ਨੂੰ Netflix ’ਤੇ ਸਟ੍ਰੀਮ ਹੋਵੇਗਾ।

7 / 8
ਰਵੀ ਤੇਜਾ ਦੀ ‘Irumudi’ ਵੀ 18 ਸਤੰਬਰ ਨੂੰ ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ Netflix ’ਤੇ ਰਿਲੀਜ਼ ਹੋਵੇਗੀ। ਇਸ ਵਿੱਚ ਇੱਕ ਅਜਿਹੇ ਪਿਤਾ ਦੀ ਕਹਾਣੀ ਹੈ, ਜੋ ਸ਼ਰਾਬ ਦੀ ਲਤ ਨਾਲ ਜੂਝ ਰਿਹਾ ਹੈ ਅਤੇ ਆਪਣੀ ਧੀ ਨਾਲ ਸ਼ਾਂਤ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਸ ਦੀ ਪੁਰਾਣੀ ਜ਼ਿੰਦਗੀ ਨਾਲ ਜੁੜੀ ਹਿੰਸਾ ਵਾਰ-ਵਾਰ ਉਸ ਦੇ ਸਾਹਮਣੇ ਆਉਂਦੀ ਹੈ।

8 / 8
Follow Us
Latest Photos Business Technology
Latest Stories
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ
PM ਮੋਦੀ ਦੇ 'ਮਨ ਕੀ ਬਾਤ' 'ਚ ਛਾਇਆ ਪੰਜਾਬ ਦਾ ਨਵਤ੍ਰਿਜਨ ਮਿਸ਼ਨ...
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ
ਟਾਈਗਰ ਸ਼ਰਾਫ ਫਾਈਰਿੰਗ ਕੇਸ, ਮੁਲਜ਼ਮਾਂ ਦੀ ਆਖਰੀ ਮੂਵਮੈਂਟ ਅੰਧੇਰੀ ਹੋਟਲ 'ਚ ਟ੍ਰੇਸ...
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...