370 ਬਿਰਿਆਨੀ ਵਿਵਾਦ ਤੋਂ ਸਮੈ ਰੈਨਾ ਤੱਕ, ਕਾਨੂੰਨੀ ਮੁਸੀਬਤਾਂ ‘ਚ ਫਸੇ ਇਹ ਮਸ਼ਹੂਰ ਕਾਮੇਡੀਅਨ
Stand-up Comedian Controversy: ਤੁਹਾਨੂੰ ਸਟੈਂਡ-ਅੱਪ ਕਾਮੇਡੀਅਨ ਪ੍ਰਨੀਤ ਮੋਰੇ ਦਾ 370 ਬਿਰਿਆਨੀ ਵਿਵਾਦ ਤਾ ਯਾਦ ਹੀ ਹੋਵੇਗਾ। ਇਸ ਲਈ ਉਨ੍ਹਾਂ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਸੀ। ਹਾਲਾਂਕਿ, ਕਾਮੇਡੀਅਨ ਨੇ ਉਦੋਂ ਤੋਂ ਮੁਆਫੀ ਮੰਗ ਲਈ ਹੈ। ਪਰ ਸਿਰਫ਼ ਪ੍ਰਨੀਤ ਹੀ ਨਹੀਂ, ਕਈ ਹੋਰ ਸਟੈਂਡ-ਅੱਪ ਕਾਮੇਡੀਅਨ ਆਪਣੇ ਮਜ਼ਾਕ ਕਾਰਨ ਕਾਨੂੰਨੀ ਮੁਸੀਬਤ ਵਿੱਚ ਫਸ ਗਏ ਹਨ। ਆਓ ਜਾਣਦੇ ਹਾਂ ਕਿ ਇਸ ਸੂਚੀ ਵਿੱਚ ਕੌਣ-ਕੌਣ ਸ਼ਾਮਲ ਹੈ।

1 / 5

2 / 5

3 / 5

4 / 5

5 / 5
Follow Us
TV9 ਫੈਸਟੀਵਲ ਆਫ਼ ਇੰਡੀਆ ‘ਚ ਮਹਾਂ ਸਪਤਮੀ ‘ਤੇ ਦੇਵੀ ਦੁਰਗਾ ਦੀ ਪੂਜਾ, ਰਫ਼ਤਾਰ ਦੇ ਲਾਈਵ Performance ਨੇ ਬੰਨਿਆ ਸਮਾਂ
ਕੋਲਕਾਤਾ ‘ਚ ਦੁਰਗਾ ਪੂਜਾ ਦੌਰਾਨ ਪੰਡਾਲ ‘ਚ ਮਚੀ ਭਗਦੜ, 17 ਮੌਤਾਂ, ਹਾਦਸੇ ਵਿੱਚ ਕਈ ਜ਼ਖਮੀ
Thane News: ਚੱਲਦੀ ਕਾਰ ‘ਤੇ ਡਿੱਗਿਆ Elevated ਰੋਡ ਦੇ ਪਿੱਲਰ ਦਾ ਸਰਿਆ, ਕਿਵੇਂ ਬਚੀ ਡਰਾਈਵਰ ਦੀ ਜਾਨ? ਠੇਕੇਦਾਰ ‘ਤੇ 2 ਕਰੋੜ ਰੁਪਏ ਦਾ ਜੁਰਮਾਨਾ
ਚੋਣ ਕਮਿਸ਼ਨ ਦੀ ਟੀਮ 27 ਅਤੇ 28 ਅਕਤੂਬਰ ਨੂੰ ਆਵੇਗੀ ਪੰਜਾਬ, 2027 ਚੋਣਾਂ ਨੂੰ ਲੈ ਕੇ ਹਲ ਚਲ ਤੇਜ਼