ਬਲੈਕ ਨੂਡਲ ਸਟ੍ਰੈਪ ਡਰੈੱਸ, ਹੌਟ ਅੰਦਾਜ਼ ਵਿੱਚ ਨਜ਼ਰ ਆਈ ਪਾਲੀਵੁੱਡ ਦੀ ਫੈਸ਼ਨ ਫਰੀਕ ਸੋਨਮ ਬਾਜਵਾ
ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਆਪਣੀ ਖੂਬਸੂਰਤੀ ਅਤੇ ਡਰੈੱਸ ਸੈਂਸ ਨੂੰ ਲੈ ਕੇ ਸੁਰਖੀਆਂ ਬਟੌਰ ਦੀ ਰਹਿੰਦੀ ਹੈ। ਹਾਲ ਹੀ ਵਿੱਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਆਂ ਵਿੱਚ ਸੋਨਮ ਦਾ ਕਾਫੀ ਹੌਟ ਅਤੇ ਸਟਾਇਲੀਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਨੂੰ ਅਦਾਕਾਰਾ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।

1 / 4

2 / 4

3 / 4

4 / 4

PAK ਦਾ ਕੀ ਹੋਵੇਗਾ? 2 ਘੰਟਿਆਂ ਵਿੱਚ 3 ਸੁਪਰ ਬੈਠਕਾਂ, ਫੁੱਲ ਐਕਸ਼ਨ ਵਿੱਚ ਪੀਐਮ ਮੋਦੀ

ਬਠਿੰਡਾ ਤੋਂ ਗ੍ਰਿਫ਼ਤਾਰ ਮੋਚੀ ਪਾਕਿਸਤਾਨ ਦੇ ਸੰਪਰਕ ਵਿੱਚ, 2 ਮੋਬਾਈਲ ਨੰਬਰ ਵਰਤੇ, ਪੈਸੇ ਦੀ ਵੀ ਕੀਤੀ ਮੰਗ

ਬੈਂਗਲੁਰੂ: ChatGPT ਦਾ ਕਮਾਲ! ਸ਼ਖਸ ਨੇ AI ਦੀ ਮਦਦ ਨਾਲ ਘੱਟ ਕਰਵਾਇਆ ਆਟੋ ਦਾ ਕਿਰਾਇਆ, VIDEO ‘ਚ ਦੱਸੀ ਪੂਰੀ ਤਕਨੀਕ

Navjot Singh Sidhu ਨੇ Official ਯੂ-ਟਿਊਬ ਚੈਨਲ ਖੋਲ੍ਹਣ ਦਾ ਕੀਤਾ ਐਲਾਨ