ਦਰਅਸਲ Fukra Insaan ਨੇ ਇੱਕ ਵਾਰ ਆਪਣੇ ਇੰਸਟਾ ਲਾਈਵ ਦੌਰਾਨ ਕਿਹਾ ਸੀ ਕਿ ਉਨ੍ਹਾਂ ਨੂੰ ਪੰਜਾਬ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਬੇਹੱਦ ਖੂਬਸੂਰਤ ਲੱਗਦੀ ਹੈ। ਅਭਿਸ਼ੇਕ ਉਨ੍ਹਾਂ ਨੂੰ ਇੰਸਟਾ 'ਤੇ ਫੋਲੋ ਵੀ ਕਰਦੇ ਹਨ। ਪਰ ਸੋਨਮ ਅਭਿਸ਼ੇਕ ਨੂੰ ਫੋਲੋ ਨਹੀਂ ਕਰਦੀ ਜਿਸ ਦੇ ਕਾਰਨ ਯੂਜ਼ਰਸ ਨੇ ਫੋਟੋ ਤੇ ਲਿਖਿਆ ਕਿ- ''ਅਭਿਸ਼ੇਕ ਨੂੰ ਫੋਲੋ ਕਰੋ''। (Instagram-Sonam Bajwa)