ਵੈਲਵੈਟ ਸੂਟ ਵਿੱਚ ਸ਼ਹਿਨਾਜ਼ ਗਿੱਲ ਦਾ ਵਿਖਿਆ ਸਾਦਗੀ ਭਰਿਆ ਅੰਦਾਜ਼, ਫੈਨਸ ਬੋਲੇ- ਵਾਹ ਕਿਆ ਬਾਤ!
ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਇਨ੍ਹੀ ਦਿਨ੍ਹੀ ਆਪਣੀ ਵੈਲ ਮੇਨਟੇਨ ਫਿਗਰ ਨੂੰ ਲੈ ਕੇ ਚਰਚਾ ਵਿੱਚ ਹੈ। ਉਨ੍ਹਾਂ ਦਾ ਹਰ ਨਵਾਂ ਫੋਟੋਸ਼ੂਟ ਟਾਕ ਆਫ਼ ਦਾ ਟਾਊਨ ਬਣ ਜਾਂਦਾ ਹੈ। ਹਾਲਾਂਕਿ ਕਿਸੇ-ਕਿਸੇ ਲੁੱਕ ਨੂੰ ਲੈ ਕੇ ਉਨ੍ਹਾਂ ਨੂੰ ਹੇਟ ਕੁਮੈਂਟਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰੀਨ ਕਲਰ ਦੇ ਵੇਲਵੇਟ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5

2 / 5

3 / 5

4 / 5

5 / 5

ਗੋਵਿੰਦਾ ਦੀ ਪਤਨੀ ਨੇ ਚੰਡੀਗੜ੍ਹ ਤੋਂ ਕੀਤੀ ਨਵੇਂ ਕਰੀਅਰ ਦੀ ਸ਼ੁਰੂਆਤ, ਕਾਲੀ ਮਾਤਾ ਮੰਦਰ ‘ਚ ਕੀਤੇ ਦਰਸ਼ਨ

ਜਾਣੋ, ਭਾਰਤ ਦੇ ਉਨ੍ਹਾਂ ਯੋਧਿਆਂ ਬਾਰੇ ਜਿਨ੍ਹਾਂ ਨੇ ਮੁਗਲਾਂ ਦੇ ਛੁਡਾਏ ਸੀ ਛੱਕੇ

ਭੱਜੀ ਨੇ ਹੜ੍ਹ ਪੀੜਤਾਂ ਦੇ ਉੱਚੇ ਹੌਸਲੇ ਨੂੰ ਕੀਤਾ ਸਲਾਮ, ਸੀਚੇਵਾਲ ਬੋਲੇ- ਸੇਵਾ ਕਰਨਾ ਮਨੁੱਖਤਾ ਦਾ ਸੱਚਾ ਧਰਮ

ਸਟੈਂਡਅੱਪ ਕਾਮੇਡੀਅਨ ਨੇ ਕਹੀ ਅਜਿਹੀ ਗੱਲ, ਮੱਚਿਆ ਹੰਗਾਮਾ, ਲੋਕ ਬੋਲੇ- ਨਾਕਾਮਯਾਬ ਕਾਮੇਡੀਅਨ