ਸਰਗੁਣ ਮਹਿਤਾ ਨੇ ਗਲਿੱਟਰ ਡਰੈੱਸ 'ਚ ਲਾਇਆ ਫੈਸ਼ਨ ਦਾ ਤੜਕਾ, ਦੇਖੋ ਫੋਟੋਆਂ Punjabi news - TV9 Punjabi

ਸਰਗੁਣ ਮਹਿਤਾ ਨੇ ਗਲਿੱਟਰ ਡਰੈੱਸ ‘ਚ ਲਾਇਆ ਫੈਸ਼ਨ ਦਾ ਤੜਕਾ, ਦੇਖੋ ਫੋਟੋਆਂ

Published: 

25 Dec 2023 16:29 PM

ਨਵਾਂ ਸਾਲ ਆਉਣ ਵਿੱਚ ਹੁਣ ਕੁੱਝ ਹੀ ਦਿਨ ਰਹਿ ਗਏ ਹਨ। ਨਵੇਂ ਸਾਲ 'ਤੇ ਲੋਕ ਕਾਫੀ ਪਾਰਟੀ ਅਤੇ ਪ੍ਰੋਗਰਾਮ ਕਰਦੇ ਹਨ। ਜੇਕਰ ਤੁਸੀਂ ਵੀ ਨਵੇਂ ਸਾਲ ਦੀ ਕਿਸੀ ਪਾਰਟੀ ਜਾਂ ਪ੍ਰੋਗਰਾਮ ਤੇ ਜਾ ਰਹੇ ਹੋ ਅਤੇ ਆਉਟਫਿੱਟ ਦੀ ਸਿਲੇਕਸ਼ਨ ਨੂੰ ਲੈ ਕੇ ਥੋੜੇ ਕਨਫਿਊਜ਼ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਦੇਖੋ ਸਰਗੁਣ ਮਹਿਤਾ ਦੀ ਇਹ ਡਰੈੱਸ ਜੋ ਤੁਹਾਨੂੰ ਨਿਊ ਇਅਰ ਦੀ ਪਾਰਟੀ ਦੇ ਵਿੱਚ ਦਵੇਗੀ ਕਾਫੀ ਟ੍ਰੈਂਡੀ ਲੁੱਕ।

1 / 5ਨਿਊ ਇਅਰ ਪਾਰਟੀ ਦੇ ਲਈ ਜੇਕਰ ਤੁਸੀਂ ਵੀ ਕਿਸੇ ਸਟਾਇਲੀਸ਼ ਡਰੈੱਸ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸਰਗੁਣ ਦੀ ਇਸ ਲੁੱਕ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। ਇਹ ਲੁੱਕ ਕੈਰੀ ਕਰਨ ਤੋਂ ਬਾਅਦ ਲੋਕਾਂ ਦੀਆਂ ਨਿਗਾਹਾਂ ਤੁਹਾਡੇ ਤੋਂ ਨਹੀਂ ਹੱਟਣਗੀਆਂ।

ਨਿਊ ਇਅਰ ਪਾਰਟੀ ਦੇ ਲਈ ਜੇਕਰ ਤੁਸੀਂ ਵੀ ਕਿਸੇ ਸਟਾਇਲੀਸ਼ ਡਰੈੱਸ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਸਰਗੁਣ ਦੀ ਇਸ ਲੁੱਕ ਤੋਂ ਇੰਸਪੀਰੇਸ਼ਨ ਲੈ ਸਕਦੇ ਹੋ। ਇਹ ਲੁੱਕ ਕੈਰੀ ਕਰਨ ਤੋਂ ਬਾਅਦ ਲੋਕਾਂ ਦੀਆਂ ਨਿਗਾਹਾਂ ਤੁਹਾਡੇ ਤੋਂ ਨਹੀਂ ਹੱਟਣਗੀਆਂ।

2 / 5

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਤੇ ਆਨ ਔਫ ਦੀ ਬੈਸਟ ਅਦਾਕਾਰਾ ਸਰਗੁਣ ਮਹਿਤਾ ਨੇ ਆਪਣਾ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਨਵੇਂ ਫੋਟੋਸ਼ੂਟ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

3 / 5

ਮਲੱਟੀ ਕਲੱਰ ਦੀ ਗਲਿੱਟਰੀ ਸ਼ਾਰਟ ਥਾਈ ਸਲੀਟ ਡਰੈੱਸ ਵਿੱਚ ਸਰਗੁਣ ਮਹਿਤਾ ਦਾ ਫੈਸ਼ਨਏਬਲ ਲੁੱਕ ਕਾਫੀ ਖੂਬਸੂਰਤ ਅਤੇ ਟ੍ਰੈਂਡੀ ਲੱਗ ਰਿਹਾ ਹੈ। ਇਹ ਡਰੈੱਸ ਉਨ੍ਹਾਂ 'ਤੇ ਕਾਫੀ ਫੱਬ ਰਹੀ ਹੈ।

4 / 5

ਸਰਗੁਣ ਮਹਿਤਾ ਨੇ ਡਰੈੱਸ ਦੇ ਮੁਤਾਬਕ ਲੁੱਕ ਨੂੰ ਕ੍ਰਿਏਟ ਕੀਤਾ ਹੈ। ਵਾਲਾਂ ਨੂੰ ਥੋੜਾ ਦਾ ਮੈਸੀ ਅਤੇ ਅੱਖਾਂ 'ਤੇ ਪਿੰਕ ਕੱਲਰ ਦਾ ਵਿੰਗ ਆਈਲਾਇਨਰ ਲੱਗਾ ਕੇ ਕਾਫੀ ਫੰਕੀ ਲੁੱਕ ਰੱਖਿਆ ਹੈ।

5 / 5

ਇਸ ਲੁੱਕ ਨੂੰ ਹੱਟਕੇ ਫੈਸ਼ਨ ਸਟੇਟਮੈਂਟ ਦੇਣ ਦੇ ਲਈ ਅਦਾਕਾਰਾ ਸਰਗੁਣ ਮਹਿਤਾ ਨੇ ਕਾਫੀ ਚੰਗੀ ਤਰ੍ਹਾਂ ਕੈਰੀ ਕੀਤਾ ਹੈ। ਇਸ ਡਰੈੱਸ ਦੇ ਨਾਲ ਗੁਲਾਬੀ ਰੰਗ ਦੇ ਹਾਈ ਬੂਟਸ ਵੀ ਕੈਰੀ ਕੀਤੇ ਹਨ।

Follow Us On