35 ਸਾਲਾ ਦੀ ਹੋਈ ਅਦਾਕਾਰਾ ਪਰੀਣਿਤੀ ਚੋਪੜਾ, ਪਤੀ ਰਾਘਵ ਚੱਢਾ ਨੇ ਇੰਝ ਕੀਤੀ ਸਪੈਸ਼ਲ Birthday Wish – Punjabi News

35 ਸਾਲਾ ਦੀ ਹੋਈ ਅਦਾਕਾਰਾ ਪਰੀਣਿਤੀ ਚੋਪੜਾ, ਪਤੀ ਰਾਘਵ ਚੱਢਾ ਨੇ ਇੰਝ ਕੀਤੀ ਸਪੈਸ਼ਲ Birthday Wish

isha-sharma
Published: 

22 Oct 2023 17:46 PM

ਹਾਲਹੀ ਵਿੱਚ ਦੁਲਹਨ ਬਣੀ ਬਾਲੀਵੁੱਡ ਅਦਾਕਾਰਾ ਪਰੀਣਿਤੀ ਚੋਪੜਾ ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਪਰੀਣਿਤੀ ਅਤੇ ਰਾਘਵ ਚੱਢਾ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ। ਅਦਾਕਾਰਾ ਹੁਣ 35 ਸਾਲਾ ਦੀ ਹੋ ਚੁੱਕੀ ਹੈ। ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਖ਼ਾਸ ਤਸਵੀਰਾਂ ਸ਼ੇਅਰ ਕਰ ਆਪਣੀ ਪਤਨੀ ਨੂੰ ਜਨਮਦਿਨ ਦੀ ਮੁਬਾਰਕਬਾਦ ਦਿੱਤੀ । ਇਹ ਹੀ ਨਹੀਂ ਪਰੀਣਿਤੀ ਨੂੰ ਬਾਲੀਵੁੱਡ ਦੇ ਹੋਰ ਸਿਤਾਰੇ ਅਤੇ ਫੈਮਲੀ ਮੈਂਬਰਸ ਨੇ ਵੀ ਜਨਮਦਿਨ ਮੌਕੇ ਵਧਾਈ ਦਿੱਤੀ ਹੈ।

1 / 5ਪਰੀਣਿਤੀ ਚੋਪੜਾ ਦੇ ਜਨਮਦਿਨ ਦੇ ਮੌਕੇ ਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਉਨ੍ਹਾਂ ਲਈ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਪਿਆਰੀ ਪੋਸਟ ਸ਼ੇਅਰ ਕੀਤੀ।

ਪਰੀਣਿਤੀ ਚੋਪੜਾ ਦੇ ਜਨਮਦਿਨ ਦੇ ਮੌਕੇ ਤੇ ਉਨ੍ਹਾਂ ਦੇ ਪਤੀ ਰਾਘਵ ਚੱਢਾ ਨੇ ਉਨ੍ਹਾਂ ਲਈ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਪਿਆਰੀ ਪੋਸਟ ਸ਼ੇਅਰ ਕੀਤੀ।

2 / 5ਰਾਘਵ ਚੱਢਾ ਨੇ ਸੋਸ਼ਲ ਮੀਡੀਆ ਤੇ ਕੱਪਲ ਦੀਆਂ ਅਲਗ-ਅਲਗ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਵਿੱਚ ਦੋਵੇਂ ਕੁਆਲੀਟੀ ਟਾਇਮ ਇੰਜਾਏ ਕਰਦੇ ਨਜ਼ਰ ਆ ਰਹੇ ਹਨ।

ਰਾਘਵ ਚੱਢਾ ਨੇ ਸੋਸ਼ਲ ਮੀਡੀਆ ਤੇ ਕੱਪਲ ਦੀਆਂ ਅਲਗ-ਅਲਗ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਜਿਨ੍ਹਾਂ ਵਿੱਚ ਦੋਵੇਂ ਕੁਆਲੀਟੀ ਟਾਇਮ ਇੰਜਾਏ ਕਰਦੇ ਨਜ਼ਰ ਆ ਰਹੇ ਹਨ।

3 / 5

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਘਵ ਚੱਢਾ ਨੇ ਕੈਪਸ਼ਨ ਵਿੱਚ ਲਿੱਖਿਆ- "ਪਰੂ ਤੁਸੀਂ ਮੇਰੀ ਜ਼ਿੰਦਗੀ ਨੂੰ ਸੁਪਰਸਟਾਰ ਦੀ ਤਰ੍ਹਾਂ ਰੌਸ਼ਨ ਕਰ ਦਿੱਤਾ ਹੈ।"

4 / 5

ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਰਾਘਵ ਚੱਢਾ ਨੇ ਕੈਪਸ਼ਨ ਵਿੱਚ ਲਿੱਖਿਆ- "ਪਰੂ ਤੁਸੀਂ ਮੇਰੀ ਜ਼ਿੰਦਗੀ ਨੂੰ ਸੁਪਰਸਟਾਰ ਦੀ ਤਰ੍ਹਾਂ ਰੌਸ਼ਨ ਕਰ ਦਿੱਤਾ ਹੈ।"

5 / 5

ਰਾਘਵ ਨੇ ਅੱਗੇ ਲਿਖਿਆ- ਤੁਹਾਡੀ ਇੱਕ ਮੁਸਕਾਨ ਮੇਰੀ ਜ਼ਿੰਦਗੀ ਨੂੰ ਆਸਾਨ ਬਣਾ ਸਕਦੀ ਹੈ। ਤੁਸੀਂ ਮੇਰੀ ਦੁਨੀਆਂ ਵਿੱਚ ਢੇਰ ਸਾਰੀ ਖੁਸ਼ੀਆਂ ਲੈ ਕੇ ਆਏ ਹੋ।

Follow Us On