ਰੁਹਾਨੀ ਸ਼ਰਮਾ ਦਾ ਐਥਨੀਕ ਲੁੱਕ, ਵੇਖ ਕੇ ਨਹੀਂ ਹੱਟਣਗੀਆਂ ਨਜ਼ਰਾਂ
ਪਾਲੀਵੁੱਡ ਦੀ ਅਦਾਕਾਰਾ ਰੁਹਾਨੀ ਸ਼ਰਮਾ ਜਿਸ ਨੇ ਸਾਊਥ ਵਿੱਚ ਵੀ ਆਪਣਾ ਖੂਬ ਨਾਂਅ ਕਮਾਇਆ ਹੈ ਉਹ ਸੋਸ਼ਲ ਮੀਡੀਆ 'ਤੇ ਵੀ ਖੂਬ ਛਾਈ ਰਹਿੰਦੀ ਹੈ। ਹਾਲ ਹੀ ਵਿੱਚ ਰੁਹਾਨੀ ਨੇ ਆਪਣੀ ਖੂਬਸੂਰਤ ਐਥਨੀਕ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।ਰੁਹਾਨੀ ਸ਼ਰਮਾ ਸਿਰਫ਼ ਪਾਲੀਵੁੱਡ ਹੀ ਨਹੀਂ ਸਗੋਂ ਟਾਲੀਵੁੱਡ ਵਿੱਚ ਹੀ ਆਪਣਾ ਸਿੱਕਾ ਜਮ੍ਹਾਂ ਚੁੱਕੀ ਹੈ। ਪੰਜਾਬੀ ਇੰਡਸਟਰੀ ਤੋਂ ਬਤੌਰ ਮਾਡਲ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਅੱਜ ਆਪਣੇ ਕੈਰੀਅਰ ਵਿੱਚ ਬੁਲੰਦੀਆਂ ਛੋਹ ਰਹੀ ਹੈ।

1 / 5

2 / 5

3 / 5

4 / 5

5 / 5
ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਵਸ, ਭਾਜਪਾ ਕਰਵਾਏਗੀ ਸੁਖਮਨੀ ਸਾਹਿਬ ਦੇ ਪਾਠ
ਹਾਈ BP ਵਿੱਚ ਕਿਹੜਾ ਯੋਗ ਆਸਣ ਹੈ ਲਾਹੇਵੰਦ, ਸਵਾਮੀ ਰਾਮਦੇਵ ਤੋਂ ਜਾਣੋ
ਪੁਣੇ-ਬੈਂਗਲੁਰੂ ਹਾਈਵੇਅ ‘ਤੇ ਵਾਪਰਿਆ ਸੜਕ ਹਾਦਸਾ, ਕੰਟੇਨਰ ਅਤੇ ਬੱਸ ਦੀ ਟੱਕਰ, 8 ਦੀ ਮੌਤ
ਨਹੀਂ ਬਖਸੇ ਜਾਣਗੇ ਦੋਸ਼ੀ, ਅਜਿਹੀ ਸਜ਼ਾ ਮਿਲੇਗੀ ਜੋ ਮਿਸਾਲ ਹੋਵੇਗੀ, ਦਿੱਲੀ ਧਮਾਕੇ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ