ਇਸ ਖ਼ੂਬਸੂਰਤ ਮਾਡਲ ਦੇ ਸਾਹਮਣੇ ਕਈ ਬਾਲੀਵੁੱਡ ਅਦਾਕਾਰਾਂ ਵੀ ਹੋ ਚੁੱਕੀਆਂ ਹਨ ਫੇਲ੍ਹ, ਐਥਨੀਕ ਤੋਂ ਵੈਸਟਰਨ ਤੱਕ ਹਰ ਲੁੱਕ ਹੈ ਕਾਤਲ
ਮਾਡਲ ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਆਪਣੀ ਅਦਾਵਾਂ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ। ਉਹ ਹਰ ਰੋਜ਼ ਇੱਕ ਤੋਂ ਵੱਧ ਇੱਕ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਤੇ ਹੋਰ ਸੋਸ਼ਲ ਮੀਡੀਆ ਐਪਸ 'ਤੇ ਸ਼ੇਅਰ ਕਰਦੀ ਹੈ। ਉਨ੍ਹਾਂ ਦੀ ਹਰ ਲੁੱਕ ਫੈਨਜ਼ ਦਾ ਦਿਲ ਜਿੱਤ ਲੈਂਦੀ ਹੈ। ਨੇਹਾ ਸਾੜੀਆਂ, ਸੂਟ ਅਤੇ ਵੈਸਟਰਨ ਡਰੈਸਸ ਵਿੱਚ ਸ਼ਾਨਦਾਰ ਲੱਗ ਰਹੀ ਹੈ। ਦੇਖੋ ਨੇਹਾ ਮਲਿਕ ਦੇ ਪੰਜ ਸ਼ਾਨਦਾਰ ਲੁੱਕ।

1 / 5

2 / 5

3 / 5

4 / 5

5 / 5

Navjot Singh Sidhu ਨੇ Official ਯੂ-ਟਿਊਬ ਚੈਨਲ ਖੋਲ੍ਹਣ ਦਾ ਕੀਤਾ ਐਲਾਨ

Viral: ਕੀ ਬੋਲ ਗਏ ਯੂਪੀ ਦੇ ਮੰਤਰੀ ਅਨਿਲ ਰਾਜਭਰ? ਪਹਿਲਗਾਮ ਨੂੰ ਕਿਹਾ ਪੁਲਵਾਮਾ ਅਟੈਕ, ਖੂਬ ਸ਼ਰਮਿੰਦਗੀ ਦਾ ਕਰਨਾ ਪੈ ਰਿਹਾ ਸਾਹਮਣਾ

OMG: ਪਤੀ ਤੇ ਸਹੁਰਾ ਕਰ ਰਹੇ ਸੀ ਨੂੰਹ ਨਾਲ ਇਸ ਤਰ੍ਹਾਂ ਦਾ ਸਲੂਕ, ਗੁਆਂਢੀਆਂ ਨੇ ਚੀਕਾਂ ਸੁਣੀ ਤਾਂ ਸੱਦੀ ਪੁਲਿਸ; ਹਾਲਤ ਦੇਖ ਸਭ ਰਹਿ ਗਏ ਦੰਗ

ਪੰਜਾਬ ਸਰਕਾਰ ਦੀ ਦੋ ਟੁੱਕ ਚੇਤਾਵਨੀ, ਇਹਨਾਂ ਸਕੂਲਾਂ ਦੇ ਲਾਇਸੈਂਸ ਹੋਣਗੇ ਰੱਦ!