‘ਜਸਟ ਲੁਕਿੰਗ ਲਾਇਕ ਏ ਵਾਓ’, ਟਰੈਂਡਿੰਗ ਮੀਮ ਨਾਲ ਫੈਨਸ ਨੇ ਕੀਤੀ ਸੋਨਮ ਦੀ ਤਾਰੀਫ਼
ਪੰਜਾਬੀ ਇੰਡਸਟਰੀ ਦੀ ਬਿਊਟੀਫੂਲ ਅਤੇ ਟੈਲੇਂਟਡ ਅਦਾਕਾਰਾ ਸੋਨਮ ਬਾਜਵਾ ਨੇ ਬਾਡੀ ਹੱਗਿੰਗ ਡਰੈੱਸ ਵਿੱਚ ਆਪਣੇ ਇੰਸਟਾ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਲਾਈਕਸ ਅਤੇ ਸ਼ੇਅਰਸ ਮਿਲ ਰਹੇ ਹਨ। ਤਸਵੀਰਾਂ ਨਾਲ ਸੋਨਮ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਤਸਵੀਰਾਂ ਤੇ ਫੈਨਸ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਨਜ਼ਰ ਆ ਰਹੇ ਹਨ। ਟ੍ਰੈਂਡ ਵਿੱਚ ਚੱਲ ਰਹੇ ਮੀਮ 'ਜਸਟ ਲੁਕਿੰਗ ਲਾਇਕ ਏ ਵਾਓ' ਦਾ ਇਸਤੇਮਾਲ ਕਰ ਕੇ ਵੀ ਸੋਨਮ ਦੀ ਤਾਰੀਫ ਕੀਤੀ ਗਈ ਹੈ।

1 / 5

2 / 5

3 / 5

4 / 5

5 / 5

ਚੰਡੀਗੜ੍ਹ ਮੋਟਰ ਐਕਸੀਡੈਂਟ ਟ੍ਰਿਬਿਊਨਲ ਦਾ ਫੈਸਲਾ, ਪਰਿਵਾਰਾਂ ਨੂੰ ਮਿਲੇਗਾ 4 ਕਰੋੜ ਰੁਪਏ ਦਾ ਮੁਆਵਜ਼ਾ, ਹੇਮਕੁੰਟ ਸਾਹਿਬ ਜਾਂਦੇ ਸਮੇਂ ਹੋਇਆ ਸੀ ਹਾਦਸਾ

ਕੀ ਤੁਸੀਂ ਕੈਮੀਕਲ ਵਾਲਾ ਦੁੱਧ ਪੀ ਰਹੇ ਹੋ? ਮਾਹਿਰਾਂ ਤੋਂ ਸਿੱਖੋ ਕਿ ਨਕਲੀ ਦੁੱਧ ਦੀ ਕਿਵੇਂ ਕਰੀਏ ਪਛਾਣ?

ਮੁਸਲਿਮ ਦੇਸ਼ ਬਾਹਰ, ਮੇਲੋਨੀ ਦਾ ਇਟਲੀ ਬਣ ਗਿਆ ਅਮਰੀਕਾ ਦਾ ਨਵਾਂ ਵਿਚੋਲਾ

Aaj Da Rashifal: ਅੱਜ ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲਣਗੇ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ