ਦੀਵਾਲੀ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡਾ ਤੋਹਫ਼ਾ, ਰਿਲੀਜ਼ ਹੋਣ ਜਾ ਰਿਹਾ 5ਵਾਂ ਗੀਤ
ਦੀਵਾਲੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਨ੍ਹਾਂ ਦੇ ਫੈਨਸ ਦੇ ਲਈ ਖ਼ਾਸ ਤੋਹਫ਼ਾ ਲੈ ਕੇ ਆ ਰਹੇ ਹਨ। ਇਸ ਦੁਨੀਆ ਤੋਂ ਉਨ੍ਹਾਂ ਦੇ ਜਾਉਣ ਤੋਂ ਬਾਅਦ ਵਰਲਡ ਵਾਈਡ ਫੈਮਸ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 5ਵਾਂ ਗੀਤ "ਵਾਚ ਆਊਟ" ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੱਲੋਂ ਭਾਵੁਕ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ। ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੈਂਡ ਵੀ ਕਰ ਰਿਹਾ ਹੈ।

1 / 5

2 / 5

3 / 5

4 / 5

5 / 5

ਪੰਜਾਬ ‘ਚ 85 ਇੰਸਪੈਕਟਰਾਂ ਨੂੰ ਪ੍ਰਮੋਟ ਕਰ ਬਣਾਇਆ ਗਿਆ DSP, ਗ੍ਰਹਿ ਵਿਭਾਗ ਨੇ ਆਦੇਸ਼ ਕੀਤੇ ਜਾਰੀ

ਫਲੈਟ, ਜ਼ਮੀਨ ਅਤੇ ਬੰਗਲਾ… ਕਰੋੜਾਂ ਦਾ ਮਾਲਕ ਮੁੰਬਈ ਵਿੱਚ ਕਿਉਂ ਬਣਿਆ ਚੋਰ? ਕੁੜੀਆਂ ਦੇ ਕੱਪੜੇ ਪਾ ਕੇ ਕਰਦਾ ਸੀ ਚੋਰੀ

Viral News : ਇੱਥੇ ਕੁੜੀਆਂ ਨੂੰ ਜੱਫੀ ਪਾ ਕੇ ਪੈਸੇ ਕਮਾ ਰਹੇ ਹਨ ਮੁੰਡੇ, 5 ਮਿੰਟ ਲਈ ਲੈਂਦੇ ਹਨ 600 ਰੁਪਏ

ਦਿੱਲੀ: ਬਕਰੀਦ ‘ਤੇ ਜਾਮਾ ਮਸਜਿਦ ‘ਚ ਕੀਤੀ ਗਈ ਨਮਾਜ਼ ਅਦਾ, ਲੋਕਾਂ ਦੀ ਮੰਗ- ਕੁਰਬਾਨੀ ‘ਤੇ ਬੰਦ ਹੋਣੀ ਚਾਹੀਦੀ ਰਾਜਨੀਤੀ