ਦੀਵਾਲੀ ‘ਤੇ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਵੱਡਾ ਤੋਹਫ਼ਾ, ਰਿਲੀਜ਼ ਹੋਣ ਜਾ ਰਿਹਾ 5ਵਾਂ ਗੀਤ
ਦੀਵਾਲੀ ਦੇ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਨ੍ਹਾਂ ਦੇ ਫੈਨਸ ਦੇ ਲਈ ਖ਼ਾਸ ਤੋਹਫ਼ਾ ਲੈ ਕੇ ਆ ਰਹੇ ਹਨ। ਇਸ ਦੁਨੀਆ ਤੋਂ ਉਨ੍ਹਾਂ ਦੇ ਜਾਉਣ ਤੋਂ ਬਾਅਦ ਵਰਲਡ ਵਾਈਡ ਫੈਮਸ ਅਤੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 5ਵਾਂ ਗੀਤ "ਵਾਚ ਆਊਟ" ਰਿਲੀਜ਼ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਵੱਲੋਂ ਭਾਵੁਕ ਕੈਪਸ਼ਨ ਨਾਲ ਸ਼ੇਅਰ ਕੀਤਾ ਗਿਆ ਹੈ। ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਟ੍ਰੈਂਡ ਵੀ ਕਰ ਰਿਹਾ ਹੈ।

1 / 5

2 / 5

3 / 5

4 / 5

5 / 5

ਸਾਵਣ ਦੇ ਮਹੀਨੇ ਮੀਟ-ਸ਼ਰਾਬ ਤੋਂ ਦੂਰ ਰਹਿਣਾ ਕਿਉਂ ਜ਼ਰੂਰੀ? ਇਹ ਹਨ ਉਹ 5 ਕਾਰਨ

ਗਲੋਬਲ ਆਯੁਰਵੇਦ ਦੇ ਖੇਤਰ ‘ਚ ਪਤੰਜਲੀ ਦੀ ਵੱਡੀ ਪਹਿਲ, ਟੈਲੀਮੈਡੀਸਨ ਸੈਂਟਰ ਕੀਤਾ ਸ਼ੁਰੂ

Viral Video: ਜੈਮਾਲਾ ਤੋਂ ਬਾਅਦ ਲਾੜੇ ਨੇ ਕੀਤੀ ਅਜਿਹੀ ਹਰਕਤ, ਦੇਖ ਲਾੜੀ ਦਾ ਵੀ ਨਹੀਂ ਰੁਕਿਆ ਹਾਸਾ

ਜੰਡਿਆਲਾ ਗੁਰੂ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਰਿਕਵਰੀ ਲਈ ਗਈ ਪੁਲਿਸ ਟੀਮ ‘ਤੇ ਕੀਤੀ ਫਾਇਰਿੰਗ