AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Avika Gor Wedding: ‘ਬਾਲਿਕਾ ਵਧੂ’ ਦੀ ਆਨੰਦੀ ਨੇ ਕੀਤਾ ਵਿਆਹ, ਪਤੀ ਨੇ ਇਸ ਤਰ੍ਹਾਂ ਲੁਟਾਇਆ ਪਿਆਰ, ਵੈਡਿੰਗ ਦੀਆਂ ਤਸਵੀਰਾਂ ਵਾਇਰਲ

Avika Gor Wedding: ਸੀਰੀਅਲ "ਬਾਲਿਕਾ ਵਧੂ" ਵਿੱਚ ਆਨੰਦੀ ਦਾ ਕਿਰਦਾਰ ਨਿਭਾ ਕੇ ਘਰ-ਘਰ ਵਿੱਚ ਪ੍ਰਸਿੱਧ ਹੋਈ ਅਵਿਕਾ ਗੌਰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਉਨ੍ਹਾਂ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਮਿਲਿੰਦ ਚੰਦਵਾਨੀ ਨਾਲ ਰਾਸ਼ਟਰੀ ਟੈਲੀਵਿਜ਼ਨ 'ਤੇ ਵਿਆਹ ਕੀਤਾ ਹੈ । ਇਸ ਮੌਕੇ ਤੇ ਨਾ ਸਿਰਫ਼ ਪਰਿਵਾਰ, ਦੋਸਤ ਅਤੇ ਅਦਾਕਾਰ, ਸਗੋਂ ਲੱਖਾਂ ਲੋਕ ਗਵਾਹ ਵਜੋਂ ਮੌਜੂਦ ਸਨ। ਹੁਣ, ਇਸ ਜੋੜੇ ਨੇ ਵਿਆਹ ਦੀਆਂ ਸੁੰਦਰ ਫੋਟੋਆਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ।

tv9-punjabi
TV9 Punjabi | Updated On: 01 Oct 2025 16:57 PM IST
Share
ਸੀਰੀਅਲ "ਬਾਲਿਕਾ ਵਧੂ" ਦੀ ਆਨੰਦੀ ਹੁਣ ਵੱਡੀ ਹੋ ਗਈ ਹੈ। ਇਸ ਭੂਮਿਕਾ ਨਾਲ ਅਦਾਕਾਰਾ ਨੇ ਹਰ ਘਰ ਵਿੱਚ ਪਛਾਣ ਬਣਾਈ ਸੀ। ਹਰ ਕੋਈ ਛੋਟੀ ਆਨੰਦੀ ਨੂੰ ਪਿਆਰ ਕਰਦਾ ਸੀ, ਅਤੇ ਇਸ ਕਿਰਦਾਰ ਕਾਰਨ ਉਹ ਸਭ ਦੀ  ਪਸੰਦੀਦਾ ਬਣ ਗਈ ਸੀ । ਹੁਣ, ਅਵਿਕਾ ਗੌਰ ਨੇ ਆਪਣੇ ਲੌਂਗ ਟਾਈਮ ਬੁਆਏਫਰੈਂਡ ਮਿਲਿੰਦ ਚੰਦਵਾਨੀ ਨਾਲ ਵਿਆਹ ਕਰਵਾ ਲਿਆ ਹੈ। ਨਾ ਸਿਰਫ਼ ਪਰਿਵਾਰ, ਦੋਸਤ ਅਤੇ ਅਦਾਕਾਰ... ਸਗੋਂ ਲੱਖਾਂ ਲੋਕਾਂ ਨੇ ਉਨ੍ਹਾਂ ਦੇ ਵਿਆਹ ਨੂੰ ਦੇਖਿਆ।

1 / 7
Avika Gor Wedding Photos

Avika Gor Wedding Photos

2 / 7
ਪਰਿਵਾਰ ਤੋਂ ਇਲਾਵਾ ਮਸ਼ਹੂਰ ਹਸਤੀਆਂ ਅਤੇ ਪ੍ਰਸ਼ੰਸਕਾਂ ਨੇ ਵੀ ਅਵਿਕਾ ਗੌਰ ਅਤੇ ਮਿਲਿੰਦ ਨੂੰ ਅਸ਼ੀਰਵਾਦ ਦਿੱਤਾ ਹੈ। ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸੇਅਰ ਕੀਤੀਆਂ ਹੈ, ਜਿਸ ਵਿੱਚ ਕੈਪਸ਼ਨ ਦਿੱਤਾ ਗਿਆ ਹੈ, "ਬਾਲਿਕਾ ਤੋਂ ਵਧੂ ਤੱਕ..." 28 ਸਾਲਾ ਅਦਾਕਾਰ ਦੀ ਲਾਲ ਰੰਗ ਦੇ ਜੋੜੇ ਵਿੱਚ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦਾ ਲੁੱਕ ਬਿਲਕੁਲ ਗੁਜਰਾਤੀ ਦੁਲਹਨ ਵਰਗਾ ਸੀ।

3 / 7
ਉਨ੍ਹਾਂ ਨੇ ਆਪਣੇ ਰੈੱਡ ਲਹਿੰਗੇ ਨੂੰ ਗ੍ਰੀਨ ਜੂਲਰੀ ਨਾਲ ਪੇਅਰਅੱਪ ਕੀਤਾ ਹੈ। ਮਾਂਗ ਟਿੱਕਾ, ਟ੍ਰਿਪਲ-ਲੇਅਰ ਜੂਲਰੀ, ਹੱਥਾ ਵਿੱਚ ਹਰੀਆਂ ਚੂੜੀਆਂ ਅਤੇ ਨੱਥ ਵਿੱਚ ਬਹੁਤ ਸੋਹਣੀ ਲੱਗ ਰਹੀ ਸੀ। ਦਰਅਸਲ, ਅਵਿਕਾ ਗੌਰ ਦੀ ਮਹਿੰਦੀ ਦੀ ਵੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ।  ਮਸ਼ਹੂਰ ਮਹਿੰਦੀ ਕਲਾਕਾਰ ਵੀਨਾ ਨਾਗਦਾ ਵਲੋਂ  ਲਗਾਈ ਗਈ ਮਹਿੰਦੀ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

4 / 7
ਹਾਲਾਂਕਿ, ਅਵਿਕਾ ਗੌਰ ਨੇ ਆਪਣੇ ਪਤੀ ਮਿਲਿੰਦ ਨਾਲ ਕਪਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਤੇ ਲੋਕਾਂ ਵਲੋਂ ਪਿਆਰ ਲੁਟਾਇਆ ਜਾ ਰਿਹਾ ਹੈ । ਕਪਲ ਇੱਕ ਦੂਜੇ ਦੀ ਮਹਿੰਦੀ ਨੂੰ ਦੇਖਦੇ ਹੋਏ ਬਹੁਤ ਪਿਆਰੇ ਲੱਗ ਰਿਹਾ ਸੀ। ਇਸਦੇ ਨਾਲ ਹੀ ਇੱਕ ਹੋਰ ਫੋਟੋ ਵਿੱਚ ਅਦਾਕਾਰਾ ਮਿਲਿੰਦ ਦਾ ਹੱਥ ਫੜ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਸ਼ੋਅ 'ਤੇ ਲੋਕ ਉਨ੍ਹਾਂ ਦੀ ਕੈਮਿਸਟਰੀ ਨੂੰ ਕਾਫੀ ਪਸੰਦ ਕਰ ਰਹੇ ਸਨ।

5 / 7
ਕਪਲ ਦੇ ਵਿਆਹ ਦੀਆਂ ਫੋਟੋਆਂ ਪਹਿਲਾਂ ਵੀ ਸਾਹਮਣੇ ਆਈਆਂ ਸਨ, ਪਰ ਹੁਣ ਉਨ੍ਹਾਂ ਨੇ ਆਪਣੀਆਂ ਤਸਵੀਰਾਂ ਆਪ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਸੈਲੇਬਸ ਪਿਆਰ ਲੁਟਾਉਂਦੇ ਅਤੇ ਵਧਾਈਆਂ ਦਿੰਦੇ ਦਿਖਾਈ ਦੇ ਰਹੇ ਹਨ। ਰਸ਼ਮੀ ਦੇਸਾਈ, ਕਰਨ ਗਰੋਵਰ, ਕ੍ਰਿਸ਼ਨਾ ਮੁਖਰਜੀ, ਰਿਧੀਮਾ ਪੰਡਿਤ, ਅਤੇ ਫਲਕ ਨਾਜ਼ ਸਮੇਤ ਹੋਰ ਸਟਾਰਸ ਨੇ ਵੀ ਕਮੈਂਟ ਕੀਤੇ ਹਨ।

6 / 7
ਅਵਿਕਾ ਗੌਰ ਨੇ 11 ਜੂਨ, 2025 ਨੂੰ ਮਿਲਿੰਦ ਚੰਦਵਾਨੀ ਨਾਲ ਮੰਗਣੀ ਕੀਤੀ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਤਸਵੀਰ ਵੀ ਸ਼ੇਅਰ ਕੀਤੀ ਸੀ। ਅਵਿਕਾ ਅਤੇ ਮਿਲਿੰਦ ਪੰਜ ਸਾਲਾਂ ਤੋਂ ਡੇਟ ਕਰ ਰਹੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਗਣੀ ਕਰਨ ਦਾ ਫੈਸਲਾ ਕੀਤਾ। ਹੁਣ, ਉਨ੍ਹਾਂ ਦਾ ਵਿਆਹ ਹੋ ਗਿਆ ਹੈ।

7 / 7
Follow Us
Latest Photos Business Technology
Latest Stories
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ
ਕੀ ਸਹੀ 'ਚ ਪਟਾਕਿਆਂ ਦੇ ਸ਼ੋਰ ਨਾਲ ਸਹਿਮੇ ਬੰਦਰ? TV9 ਦੀ ਪੜਤਾਲ ਵਿੱਚ ਵੱਡਾ ਖੁਲਾਸਾ...
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ
ਭਾਈ ਦੂਜ 'ਤੇ ਕੀ ਕਰੀਏ ਅਤੇ ਕੀ ਨਹੀਂ? ਜਾਣੋ ਜਰੂਰੀ ਨਿਯਮ ਅਤੇ ਮਾਨਤਾਵਾਂ...
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ
ਅਕਾਲੀ ਦਲ ਖੋਖਲਾ ਦਲ... ਬੇਬੁਨਿਆਦ ਆਰੋਪ... ਸੋਨੀਆ ਗਾਂਧੀ ਦੀ ਕਿਤਾਬ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਵੱਡਾ ਹਮਲਾ...
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ
'ਪਰਦੇ ਦੇ ਪਿੱਛੇ ਤੋਂ ਸਰਕਾਰ'... ਸੋਨੀਆ ਨੇ ਕੀਤਾ ਮਨਮੋਹਨ ਸਿੰਘ ਦਾ ਜ਼ਿਕਰ...
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ
ਪੰਜਾਬ ਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ....ਪਰਾਲੀ ਦੇ ਮੁੱਦੇ 'ਤੇ AAP-BJP ਆਹਮੋ-ਸਾਹਮਣੇ...
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ
Sonia Gandhi ਨੇ ਕਿਉਂ ਠੁਕਰਾਇਆ ਸੀ PM ਦਾ ਅਹੁਦਾ? ਦੱਸੀ ਵਜ੍ਹਾ...
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?
ਦੀਵਾਲੀ ਤੋਂ ਬਾਅਦ ਕਦੋਂ ਮਨਾਈ ਜਾਵੇਗੀ ਗੋਵਰਧਨ ਪੂਜਾ ਅਤੇ ਭਾਈ ਦੂਜ ?...