Anshula Kapoor: ਅੰਸ਼ੁਲਾ ਕਪੂਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਪ੍ਰੀ-ਵੈਡਿੰਗ ਫੰਕਸ਼ਨ ‘ਚ ਸ਼ਾਮਲ ਹੋਇਆ ਕਪੂਰ ਪਰਿਵਾਰ
Anshula Kapoor Wedding: ਬੋਨੀ ਕਪੂਰ ਦੀ ਧੀ ਅੰਸ਼ੁਲਾ ਕਪੂਰ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਵਿਆਹ ਤੋਂ ਪਹਿਲਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਵੀ ਸ਼ੁਰੂ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਪੂਰਾ ਕਪੂਰ ਪਰਿਵਾਰ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਜਾਨ੍ਹਵੀ ਕਪੂਰ, ਸ਼ਨਾਇਆ ਕਪੂਰ ਅਤੇ ਅਰਜੁਨ ਕਪੂਰ ਵੀ ਦਿਖਾਈ ਦਿੱਤੇ।

1 / 5

2 / 5

3 / 5

4 / 5

5 / 5
Follow Us
ਦਲੇਰ ਮਹਿੰਦੀ ਦੇ ਸਮਰਥਨ ‘ਚ ਨਿੱਤਰ ਮੀਕਾ ਸਿੰਘ ਤੇ ਕਪਿਲ ਸ਼ਰਮਾ, ਜਾਣੋ ਕੀ ਕਿਹਾ
ਕੇਂਦਰੀ ਕਰਮਚਾਰੀਆਂ ਲਈ ਵੱਡੀ ਖ਼ਬਰ! ਕੀ 21 ਅਕਤੂਬਰ ਨੂੰ ਹੋਵੇਗਾ DA ਵਾਧੇ ਦਾ ਐਲਾਨ?
ਕਾਂਗਰਸ ਦੇ ਸਾਬਕਾ MLA ਕੁਲਬੀਰ ਜ਼ੀਰਾ ਦਾ ਗੰਨਮੈਨ ਅਫ਼ੀਮ ਸਣੇ ਕਾਬੂ, BSF ਨੇ ਖਾਲੜਾ ਤੋਂ ਕੀਤਾ ਗ੍ਰਿਫ਼ਤਾਰ
CM ਮਾਨ ਦਾ ਅਮਿਤ ਸ਼ਾਹ ਨੂੰ ਪੰਜਾਬ ਦੇ ਮੁੱਦਿਆਂ ‘ਤੇ ਸਵਾਲ, ਕਿਹਾ- ਬੀਜੇਪੀ ਨਸ਼ਾ ਮੁਕਤ ਪੰਜਾਬ ਦੇ ਨਾਮ ‘ਤੇ ਕਰ ਰਹੀ ਰਾਜਨੀਤੀ