AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Ajay Devgn vs Mohanlal: ਦ੍ਰਿਸ਼ਯਮ 3 ਲਈ ਕਿਸ ਨੇ ਲਈ ਕਿੰਨੀ ਫੀਸ? ਜਾਣੋ ਪੂਰਾ ਵੇਰਵਾ

Ajay Devgn: ਆਪਣੀ-ਆਪਣੀ ਦ੍ਰਿਸ਼ਯਮ ਫ੍ਰੈਂਚਾਈਜ਼ੀ ਰਾਹੀਂ ਮੋਹਨਲਾਲ ਅਤੇ ਅਜੇ ਦੇਵਗਨ ਦੋਵਾਂ ਨੇ ਹੀ ਦਰਸ਼ਕਾਂ ਦਾ ਖੂਬ ਦਿਲ ਜਿੱਤਿਆ ਹੈ। ਅੱਜ ਗੱਲ ਕਰਦੇ ਹਾਂ ਦੋਵਾਂ ਅਦਾਕਾਰਾਂ ਦੀ ਫੀਸ ਬਾਰੇ। ਜਾਣੋ ਦੋਵਾਂ ਨੇ ਆਪਣੀ-ਆਪਣੀ ਫਿਲਮ ਲਈ ਕਿੰਨੇ ਪੈਸੇ ਵਸੂਲੇ।

tv9-punjabi
TV9 Punjabi | Published: 02 Oct 2026 14:20 PM IST
Share
Ajay Devgn And Mohanlal Fees: ਜਦੋਂ ਵੀ ‘ਦ੍ਰਿਸ਼ਯਮ’ ਫਿਲਮ ਫ੍ਰੈਂਚਾਈਜ਼ੀ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਦੋ ਅਦਾਕਾਰਾਂ ਦੇ ਨਾਮ ਜ਼ਹਨ ਵਿੱਚ ਆਉਂਦੇ ਹਨ। ਇੱਕ ਮੋਹਨਲਾਲ, ਜਿਨ੍ਹਾਂ ਨੇ ਮਲਿਆਲਮ ਭਾਸ਼ਾ ਦੀ ‘ਦ੍ਰਿਸ਼ਯਮ’ ਵਿੱਚ ਲੀਡ ਰੋਲ ਨਿਭਾਇਆ ਅਤੇ ਦੂਜੇ ਅਜੇ ਦੇਵਗਨ, ਜਿਨ੍ਹਾਂ ਨੇ ਇਸ ਦੇ ਹਿੰਦੀ ਰੀਮੇਕ ਵਿੱਚ ਅਹਿਮ ਭੂਮਿਕਾ ਨਿਭਾਈ।

1 / 5
ਇਸੇ ਸਾਲ 21 ਮਈ ਨੂੰ ਮੋਹਨਲਾਲ ਦੀ ‘ਦ੍ਰਿਸ਼ਯਮ 3’ ਰਿਲੀਜ਼ ਹੋਈ ਸੀ। ਫਿਲਮ ਨੇ ਚੰਗੀ-ਖਾਸੀ ਕਮਾਈ ਕੀਤੀ ਸੀ ਅਤੇ ਦਰਸ਼ਕਾਂ ਨੂੰ ਵੀ ਇਹ ਫਿਲਮ ਕਾਫ਼ੀ ਪਸੰਦ ਆਈ ਸੀ। ਹੁਣ ਅਜੇ ਦੇਵਗਨ ਵੀ ਸਿਨੇਮਾਘਰਾਂ ਵਿੱਚ ਦਸਤਕ ਦੇ ਰਹੇ ਹਨ। ਅਜੇ ਦੇਵਗਨ ਦੀ ‘ਦ੍ਰਿਸ਼ਯਮ 3’ ਅੱਜ ਯਾਨੀ 2 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

2 / 5
ਅਜੇ ਦੇਵਗਨ ਦੀ ‘ਦ੍ਰਿਸ਼ਯਮ 3’ ਦੇ ਨਾਲ ਹੀ ਇਹ ਚਰਚਾ ਵੀ ਸ਼ੁਰੂ ਹੋ ਗਈ ਹੈ ਕਿ ਇਸ ਫਿਲਮ ਲਈ ਉਨ੍ਹਾਂ ਨੇ ਕਿੰਨੀ ਫੀਸ ਚਾਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਲਈ ਅਜੇ ਨੂੰ 18 ਤੋਂ 22 ਕਰੋੜ ਰੁਪਏ ਮਿਲੇ ਹਨ। ਉਹ ਇਸ ਫਿਲਮ ਵਿੱਚ ਸਭ ਤੋਂ ਜ਼ਿਆਦਾ ਫੀਸ ਲੈਣ ਵਾਲੇ ਅਦਾਕਾਰ ਹਨ।

3 / 5
ਜਦੋਂ ਮਈ ਵਿੱਚ ਮਲਿਆਲਮ ਭਾਸ਼ਾ ਵਿੱਚ ‘ਦ੍ਰਿਸ਼ਯਮ 3’ ਰਿਲੀਜ਼ ਹੋਈ ਸੀ, ਤਾਂ ਉਸ ਫਿਲਮ ਲਈ ਮੋਹਨਲਾਲ ਦੀ ਫੀਸ ਵੀ ਅਜੇ ਦੇਵਗਨ ਦੇ ਆਸ-ਪਾਸ ਹੀ ਸੀ। ਰਿਪੋਰਟਾਂ ਮੁਤਾਬਕ ਮੋਹਨਲਾਲ ਨੂੰ ਲਗਭਗ 20 ਕਰੋੜ ਰੁਪਏ ਮਿਲੇ ਸਨ। ਯਾਨੀ ਦੋਵਾਂ ਦੀ ਫੀਸ ਕਰੀਬ-ਕਰੀਬ ਬਰਾਬਰ ਹੀ ਹੈ ਅਤੇ ਇਸ ਵਿੱਚ ਜ਼ਿਆਦਾ ਅੰਤਰ ਨਹੀਂ ਹੈ।

4 / 5
ਬਹਿਰਹਾਲ, ਮੋਹਨਲਾਲ ਦੀ ‘ਦ੍ਰਿਸ਼ਯਮ 3’ ਨੇ ਵਰਲਡਵਾਈਡ ਬਾਕਸ ਆਫਿਸ 'ਤੇ 239.83 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹੁਣ ਹਰ ਕਿਸੇ ਦੀ ਨਜ਼ਰ ਅਜੇ ਦੇਵਗਨ ਦੀ ਫਿਲਮ 'ਤੇ ਹੈ। ਦੇਖਣਾ ਹੋਵੇਗਾ ਕਿ ਇਹ ਫਿਲਮ ਕੀ ਕਮਾਲ ਦਿਖਾਉਂਦੀ ਹੈ। ਇਸ ਫਿਲਮ ਵਿੱਚ ਤੱਬੂ, ਸ਼੍ਰਿਆ ਸਰਣ, ਇਸ਼ਿਤਾ ਦੱਤਾ, ਪ੍ਰਕਾਸ਼ ਰਾਜ ਅਤੇ ਜੈਦੀਪ ਅਹਲਾਵਤ ਵੀ ਨਜ਼ਰ ਆਉਣਗੇ।

5 / 5
Follow Us
Latest Photos Business Technology
Latest Stories
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...