ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

4 ਸਾਲ ਬਾਅਦ ਪਰਿਵਾਰ ਨੂੰ ਮਿਲਣ ਭਾਰਤ ਆ ਰਹੀ ਸੀ ਮਨਪ੍ਰੀਤ, ਫਲਾਈਟ ‘ਚ ਅਚਾਨਕ ਮੌਤ

ਮਨਪ੍ਰੀਤ ਦੀ ਰੂਮਮੇਟ ਕੁਲਦੀਪ ਨੇ ਦੱਸਿਆ ਕਿ ਮਨਪ੍ਰੀਤ ਦਾ ਸੁਪਨਾ ਸ਼ੈੱਫ ਬਣਨ ਦਾ ਸੀ। ਉਹ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਸੀ। ਇਸ ਦੇ ਨਾਲ ਉਹ ਆਸਟ੍ਰੇਲੀਆ ਪੋਸਟ ਵਿੱਚ ਕੰਮ ਕਰਦੀ ਸੀ। ਰੂਮਮੇਟ ਨੇ ਦੱਸਿਆ ਕਿ ਮਨਪ੍ਰੀਤ ਬਹੁਤ ਹੀ ਮਿਲਣਸਾਰ, ਇਮਾਨਦਾਰ ਅਤੇ ਦਿਆਲੂ ਲੜਕੀ ਸੀ। ਉਹ ਘੁੰਮਣ-ਫਿਰਨ ਦੀ ਬਹੁਤ ਸ਼ੌਕੀਨ ਸੀ।

4 ਸਾਲ ਬਾਅਦ ਪਰਿਵਾਰ ਨੂੰ ਮਿਲਣ ਭਾਰਤ ਆ ਰਹੀ ਸੀ ਮਨਪ੍ਰੀਤ, ਫਲਾਈਟ ‘ਚ ਅਚਾਨਕ ਮੌਤ
4 ਸਾਲ ਬਾਅਦ ਪਰਿਵਾਰ ਨੂੰ ਮਿਲਣ ਭਾਰਤ ਆ ਰਹੀ ਸੀ ਮਨਪ੍ਰੀਤ. tv9 Hindi
Follow Us
tv9-punjabi
| Updated On: 02 Jul 2024 11:14 AM

Manpreet Kaur Death: ਕਾਂਟਾਸ ਦੀ ਮੈਲਬੋਰਨ-ਦਿੱਲੀ ਫਲਾਈਟ ‘ਚ ਭਾਰਤੀ ਮੂਲ ਦੀ ਕੁੜੀ ਦੀ ਮੌਤ ਹੋ ਗਈ। ਉਸ ਦੀ ਉਮਰ ਸਿਰਫ਼ 24 ਸਾਲ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ 4 ਸਾਲ ‘ਚ ਪਹਿਲੀ ਵਾਰ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਆ ਰਹੀ ਸੀ। ਪਰ ਆਪਣੇ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਚਲੀ ਗਈ। ਉਸ ਦੀ ਅਚਨਚੇਤ ਮੌਤ ਨੇ ਉਡਾਣ ਵਿੱਚ ਹਲਚਲ ਮਚਾ ਦਿੱਤੀ।

ਜਾਣਕਾਰੀ ਮੁਤਾਬਕ ਕੁੜੀ ਦਾ ਨਾਂ ਮਨਪ੍ਰੀਤ ਕੌਰ ਸੀ। ਜੋ 20 ਜੂਨ ਨੂੰ ਦਿੱਲੀ ਆਉਣ ਲਈ ਕੈਂਟਾਸ ਦੀ ਫਲਾਈਟ ‘ਚ ਸਵਾਰ ਹੋਈ ਸੀ। ਮ੍ਰਿਤਕ ਕੁੜੀ ਦੇ ਦੋਸਤ ਗੁਰਪ੍ਰੀਤ ਗਰੇਵਾਲ ਨੇ ਦੱਸਿਆ ਕਿ ਏਅਰਪੋਰਟ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਮਨਪ੍ਰੀਤ ਦੀ ਸਿਹਤ ਵਿਗੜ ਗਈ ਸੀ ਅਤੇ ਉਹ ਬਿਮਾਰ ਮਹਿਸੂਸ ਕਰ ਰਹੀ ਸੀ। ਕਿਸੇ ਤਰ੍ਹਾਂ ਉਹ ਏਅਰਪੋਰਟ ਪਹੁੰਚ ਗਈ। ਫਲਾਈਟ ‘ਚ ਸਵਾਰ ਹੁੰਦੇ ਸਮੇਂ ਉਹ ਆਪਣੀ ਸੀਟ ਬੈਲਟ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਅਚਾਨਕ ਫਰਸ਼ ‘ਤੇ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।

ਉਡਾਣ ਭਰਨ ਤੋਂ ਪਹਿਲਾਂ ਹੀ ਮੌਤ

ਇਸ ਹਾਦਸੇ ਨਾਲ ਫਲਾਈਟ ‘ਚ ਬੈਠੇ ਲੋਕ ਵੀ ਹੈਰਾਨ ਰਹਿ ਗਏ। ਗੁਰਪ੍ਰੀਤ ਨੇ ਦੱਸਿਆ ਕਿ ਜਦੋਂ ਉਹ ਜਹਾਜ਼ ਵਿੱਚ ਸਵਾਰ ਹੋਈ ਤਾਂ ਉਸ ਨੂੰ ਸੀਟ ਬੈਲਟ ਬੰਨ੍ਹਣ ‘ਚ ਦਿੱਕਤ ਆ ਰਹੀ ਸੀ। ਫਲਾਈਟ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਉਹ ਡਿੱਗ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਕੈਬਿਨ ਕਰੂ ਦੁਆਰਾ ਐਮਰਜੈਂਸੀ ਸਹਾਇਤਾ ਪ੍ਰਦਾਨ ਕੀਤੀ ਗਈ, ਪਰ ਕੋਈ ਫਾਇਦਾ ਨਹੀਂ ਹੋਇਆ।

ਸ਼ੈੱਫ ਬਣਨਾ ਚਾਹੁੰਦੀ ਸੀ ਮਨਪ੍ਰੀਤ

ਮਨਪ੍ਰੀਤ ਦੇ ਰੂਮਮੇਟ ਕੁਲਦੀਪ ਨੇ ਦੱਸਿਆ ਕਿ ਮਨਪ੍ਰੀਤ ਦਾ ਸੁਪਨਾ ਸ਼ੈੱਫ ਬਣਨ ਦਾ ਸੀ। ਉਹ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰ ਰਹੀ ਸੀ। ਇਸ ਦੇ ਨਾਲ ਉਹ ਆਸਟ੍ਰੇਲੀਆ ਪੋਸਟ ਵਿੱਚ ਕੰਮ ਕਰਦੀ ਸੀ। ਰੂਮਮੇਟ ਨੇ ਦੱਸਿਆ ਕਿ ਮਨਪ੍ਰੀਤ ਬਹੁਤ ਹੀ ਮਿਲਣਸਾਰ, ਇਮਾਨਦਾਰ ਅਤੇ ਦਿਆਲੂ ਲੜਕੀ ਸੀ। ਉਹ ਘੁੰਮਣ-ਫਿਰਨ ਦਾ ਬਹੁਤ ਸ਼ੌਕੀਨ ਸੀ।

ਇਹ ਵੀ ਪੜ੍ਹੋ: ਸਰਹੱਦੀ ਇਲਾਕੇ ਚ ਘੁਸਪੈਠ ਦੀ ਕਰ ਰਿਹਾ ਸੀ ਸ਼ਖ਼ਸ, BSF ਨੇ ਕੀਤਾ ਹਲਾਕ

ਮਨਪ੍ਰੀਤ 2020 ‘ਚ ਆਸਟ੍ਰੇਲੀਆ ਗਈ ਸੀ ਅਤੇ ਚਾਰ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਣ ਲਈ ਭਾਰਤ ਪਰਤ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਤੋਂ ਚਲੀ ਗਈ। ਇਸ ਘਟਨਾ ਕਾਰਨ ਉਨ੍ਹਾਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਮਾਤਾ-ਪਿਤਾ ਉਸ ਦੀ ਮੌਤ ਤੋਂ ਸਦਮੇ ਵਿਚ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਧੀ ਨੂੰ ਮਿਲਣ ਦੀ ਉਮੀਦ ਸੀ। ਮਨਪ੍ਰੀਤ ਦੇ ਦੋਸਤ ਗਰੇਵਾਲ ਨੇ ਆਪਣੇ ਪਰਿਵਾਰ ਲਈ ਪੈਸਾ ਇਕੱਠਾ ਕਰਨ ਲਈ ਇੱਕ GoFundMe ਲਾਂਚ ਕੀਤਾ ਹੈ। ਇਸ ਰਾਹੀਂ ਹੁਣ ਤੱਕ 31,347 ਡਾਲਰ ਇਕੱਠੇ ਕੀਤੇ ਜਾ ਚੁੱਕੇ ਹਨ।

Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ
Hathras Stampede: ਹਾਥਰਸ 'ਚ ਸਤਿਸੰਗ ਤੋਂ ਬਾਅਦ ਭਗਦੜ, 116 ਦੀ ਮੌਤ, ਕਈ ਜ਼ਖਮੀ...
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ
ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ...
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?
ਅਮਰਨਾਥ ਯਾਤਰਾ ਦਾ ਤੀਜਾ ਦਿਨ, ਸ਼ਰਧਾਲੂਆਂ ਦੀ ਭੀੜ, ਕੀ ਟੁੱਟੇਗਾ ਰਿਕਾਰਡ?...
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ
ਰਾਹੁਲ ਨੇ ਸੰਸਦ 'ਚ ਚੁੱਕਿਆ ਵਿਦਿਆਰਥੀਆਂ ਦਾ ਮੁੱਦਾ, ਬੋਲੇ- NEET ਨੂੰ ਕਮਰਸ਼ੀਅਲ ਐਗਜ਼ਾਮ ਬਣਾ ਦਿੱਤਾ...
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?
ਸੰਸਦ 'ਚ ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਕਿਉਂ ਆਏ ਰਾਹੁਲ ਗਾਂਧੀ?...
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
Mann Ki Baat : ਮੈਂ ਆਪਣੇ ਪਰਿਵਾਰ ਵਿਚ ਆਇਆ ਹਾਂ... 'ਮਨ ਕੀ ਬਾਤ' ਪ੍ਰੋਗਰਾਮ 'ਚ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?
T20 World Cup: T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਕੀ ਕਿਹਾ?...
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video
ਲੱਦਾਖ ਚ ਫੌਜੀ ਅਭਿਆਸ ਦੌਰਾਨ 5 ਜਵਾਨ ਸ਼ਹੀਦ, Video...
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ
Delhi Rain: ਹਰ ਪਾਸੇ ਪਾਣੀ ਰਫ਼ਤਾਰ ਧੀਮੀ, ਪਹਿਲੀ ਬਾਰਸ਼ ਵਿੱਚ ਹੀ ਡੁੱਬ ਗਈ ਦਿੱਲੀ...
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ
Amarnath Yatra 2024: ਅਮਰਨਾਥ ਯਾਤਰੀਆਂ ਦਾ ਪਹਿਲਾ ਜੱਥਾ ਅੱਜ ਸਵੇਰੇ ਜੰਮੂ ਤੋਂ ਹੋਇਆ ਰਵਾਨਾ, LG ਮਨੋਜ ਸਿਨਹਾ ਨੇ ਦਿਖਾਈ ਹਰੀ ਝੰਡੀ...
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?
ਸਪੀਕਰ ਓਮ ਬਿਰਲਾ ਨੇ ਸਾਂਸਦ ਦੀਪੇਂਦਰ ਹੁੱਡਾ ਨੂੰ ਝਿੜਕਿਆ, ਜਾਣੋ ਕੀ ਹੋਇਆ?...
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ
ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨਾਲ ਕੀਤੀ ਬੈਠਕ...
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?
ਛੇ ਦਹਾਕਿਆਂ ਬਾਅਦ ਤੀਜੀ ਵਾਰ ਸਰਕਾਰ ਦੀ ਵਾਪਸੀ, ਕਸ਼ਮੀਰ ਨੂੰ ਲੈ ਕੇ ਕੀ ਬੋਲੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ?...
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?
Arvind Kejriwal: ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ 'ਤੇ ਉੱਠੇ ਸਵਾਲ, ਕਿਸ ਨੇ ਕੀ ਕਿਹਾ?...
Stories