ਸ਼ੁਰਕਵਾਰ ਸੰਹੁ ਚੁੱਕ ਸਕਦਾ ਹੈ ਅੰਮ੍ਰਿਤਪਾਲ ਸਿੰਘ, ਨਹੀਂ ਹੈ ਅਜੇ ਕੋਈ ਜਾਣਕਾਰੀ

03-07- 2024

TV9 Punjabi

Author: Isha 

ਪੰਜਾਬ ਸਰਕਾਰ ਨੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾਉਣ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਅਰਜ਼ੀ ਭੇਜੀ ਸੀ।

ਖਡੂਰ ਸਾਹਿਬ

ਹੁਣ ਚਰਚਾ ਹੈ ਕਿ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਅਜਿਹੇ ਚ ਸ਼ੁਕਰਵਾਰ ਨੂੰ ਸਹੁੰ ਚੁੱਕ ਸਕਦਾ ਹੈ।

ਖਾਲਿਸਤਾਨ ਸਮਰਥਕ 

ਚਰਚਾ ਹੈ ਕਿ ਅੰਮ੍ਰਿਤਪਾਲ ਵੀ ਭਲਕੇ ਸਹੁੰ ਚੁੱਕਣਗੇ ਪਰ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।

ਅਧਿਕਾਰਤ ਪੁਸ਼ਟੀ 

ਜਾਣਕਾਰੀ ਮੁਤਾਬਕ ਉਹ ਸਪੀਕਰ ਦੇ ਕਮਰੇ ‘ਚ ਇਹ ਸਹੁੰ ਚੁੱਕਣਗੇ। ਅਬਦੁਲ ਰਸ਼ੀਦ ਨੇ ਵੀ ਸਹੁੰ ਚੁੱਕਣੀ ਹੈ।

ਸਪੀਕਰ 

ਹਾਲਾਂਕਿ ਨਾ ਤਾਂ ਅੰਮ੍ਰਿਤਪਾਲ ਦੇ ਵਕੀਲ ਅਤੇ ਨਾ ਹੀ ਉਸ ਦੇ ਪਰਿਵਾਰ ਨੂੰ ਇਸ ਬਾਰੇ ਕੋਈ ਜਾਣਕਾਰੀ ਹੈ।

 ਵਕੀਲ

ਅੰਮ੍ਰਿਤਪਾਲ ਦੇ ਵਕੀਲ ਰਾਜਦੇਵ ਸਿੰਘ ਖ਼ਾਲਸਾ ਨੇ ਕਿਹਾ- ਜੋ ਵੀ ਚੈਨਲ ਖ਼ਬਰਾਂ ਚਲਾ ਰਹੇ ਹਨ, ਉਨ੍ਹਾਂ ਦੇ ਆਪਣੇ ਸਰੋਤ ਹਨ। ਸਾਨੂੰ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।

ਵਕੀਲ ਰਾਜਦੇਵ ਸਿੰਘ ਖ਼ਾਲਸਾ

ਸ੍ਰੀ ਗੁਰੂ ਨਾਨਕ ਦੇਵ ਅਤੇ ਭਗਵਾਨ ਸ਼ਿਵ ਦੀਆਂ ਤਸਵੀਰਾਂ ਲੈ ਕੇ ਸੰਸਦ ਪਹੁੰਚੇ ਰਾਹੁਲ ਗਾਂਧੀ