ਪੰਜਾਬ ਦੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕ ਸਭਾ 'ਚ ਗਰਜੀ ਹਰਸਿਮਰਤ ਕੌਰ ਬਾਦਲ

03-07- 2024

TV9 Punjabi

Author: Isha 

ਪੰਜਾਬ ਇਕ ਕਿਸਾਨੀ ਸੂਬਾ ਹੈ, ਇਸ ਕਿਸਾਨ ਦੇ ਉੱਤੇ ਬਹੁਤ ਵੱਡੇ-ਵੱਡੇ ਸਕੰਟ ਹਨ। ਅੱਜ ਸਰਕਾਰ ਨੂੰ ਕਿਸਾਨਾਂ, ਨੌਜਵਾਨਾਂ ਨੇ ਅਤੇ ਘੱਟ ਗਿਣਤੀ ਤਿੰਨਾ ਨੇਂ ਰਿਜੈੱਕਟ ਕੀਤਾ ਹੈ।

ਕਿਸਾਨਾਂ ਦੀਆਂ ਮੰਗਾਂ 

ਹਰਸਿਮਰਤ ਕੌਰ ਬਾਦਲ ਨੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਲਈ ਟਰੇਡ ਰੂਟ ਬਾਰਡਰ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇ। ਇਸ ਨਾਲ ਪੰਜਾਬ ਨੂੰ ਕਾਫੀ ਫਾਇਦਾ ਹੋਵੇਗਾ।

Border Trade

ਹਰਸਿਮਰਤ ਨੇ ਅੱਗੇ ਕਿਹਾ ਪੰਜਾਬ ਵਿੱਚ ਡਰੱਗ ਐਪੀਡੈਮਿਕ ਚੱਲ ਰਿਹਾ ਹੈ। ਜਿਸ ਕਾਰਨ ਸਾਡੀ ਨੌਜਵਾਨੀ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੀ ਹੈ।

ਨੌਜਵਾਨਾਂ ਨੂੰ ਖ਼ਤਮ ਕਰ ਰਿਹਾ ਨਸ਼ਾ

ਜਿਵੇਂ ਬਾਦਲ ਸਾਬ੍ਹ ਵਾਜਪਾਈ ਜੀ ਤੋਂ ਪੰਜਾਬ ਲਈ ਬਠਿੰਡਾ ਵਿੱਚ ਰਿਫਾਈਨਰੀ ਲੈ ਕੇ ਆਏ ਸਨ ਉਸੇ ਤਰ੍ਹਾਂ ਕੋਈ ਇੰਡਸਟਰੀਅਲ ਪੈਕੇਜ ਪੰਜਾਬ ਲਈ ਦਿੱਤਾ ਜਾਣ। 

ਇੰਡਸਟਰੀਅਲ ਪੈਕੇਜ 

ਹਰਸਿਮਰਤ ਨੇ ਕਿਹਾ ਕਿ ਸਾਡੇ ਘੱਟ ਗਿਣਤੀ ਅਤੇ ਧਾਰਮਿਕ ਮਸਲਿਆਂ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਕਰੋ।

ਪੰਥਕ ਮੁੱਦੇ

ਹਰਸਿਮਰਤ ਕੌਰ ਨੇ ਅੱਗੇ ਕਿਹਾ ਕਿ ਅੱਜ ਸਾਰਿਆਂ ਸਰਕਾਰਾਂ ਪੰਜਾਬ ਦਾ ਪਾਣੀ ਖੋਣਾ ਚਾਹੁੰਦੀਆਂ ਹਨ। ਪੰਜਾਬ ਦਾ ਪਾਣੀ ਪੰਜਾਬ ਦੀ ਜਿੰਦ-ਜਾਨ। 

ਪੰਜਾਬ ਦਾ ਪਾਣੀ 

ਚੰਡੀਗੜ੍ਹ ਦੇ ਮੁੱਦੇ ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਸਾਡੀ ਰਾਜਧਾਨੀ ਹੈ ਅਸੀਂ ਇਸ ਨੂੰ ਕਦੇ ਨਹੀਂ ਛੱਡਾਂਗੇ। 

“ਚੰਡੀਗੜ੍ਹ ਸਾਡੀ ਰਾਜਧਾਨੀ ਹੈ”

ਕੰਗਣਾ ਨੂੰ ਥੱਪੜ ਮਾਰਨ ਵਾਲੀ CISF ਕਾਂਸਟੇਬਲ ਦਾ ਬੈਂਗਲੁਰੂ ‘ਚ ਕੀਤਾ ਤਬਾਦਲਾ