AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Maruti Jimny ਅਤੇ ਜਿਪਸੀ ਦੇ ਵਿਚਾਲੇ ਵੱਡਾ ਹੈ ਫਰਕ ? ਇੱਥੇ ਮਿਲੇਗੀ ਪੂਰੀ ਜਾਣਕਾਰੀ

Maruti Suzuki Jimny vs Gypsy: ਮਾਰੂਤੀ ਸੁਜ਼ੂਕੀ ਜਿਪਸੀ ਦੀ ਤਰਜ਼ 'ਤੇ ਕੰਪਨੀ ਮਾਰੂਤੀ ਜਿਮਨੀ ਨੂੰ ਲਾਂਚ ਕਰਨ ਜਾ ਰਹੀ ਹੈ। ਆਓ ਦੇਖੀਏ ਕਿ ਇਹ ਦੋਵੇਂ ਇੱਕ ਦੂਜੇ ਤੋਂ ਕਿੰਨੇ ਵੱਖਰੇ ਹਨ।

Maruti Jimny ਅਤੇ ਜਿਪਸੀ ਦੇ ਵਿਚਾਲੇ ਵੱਡਾ ਹੈ ਫਰਕ ?  ਇੱਥੇ ਮਿਲੇਗੀ ਪੂਰੀ ਜਾਣਕਾਰੀ
tv9-punjabi
| Published: 16 May 2023 22:18 PM IST
Share
Auto News। ਆਟੋ ਐਕਸਪੋ 2023 ਦਾ ਆਯੋਜਨ ਇਸ ਸਾਲ ਜਨਵਰੀ ‘ਚ ਕੀਤਾ ਗਿਆ ਸੀ। ਦੇਸ਼ ਦੇ ਸਭ ਤੋਂ ਵੱਡੇ ਮੋਟਰ ਸ਼ੋਅ ਵਿੱਚ ਕਈ ਕਾਰਾਂ ਨੇ ਧਮਾਲ ਮਚਾ ਦਿੱਤੀ। ਮਾਰੂਤੀ ਸੁਜ਼ੂਕੀ (Maruti Suzuki) ਜਿਮਨੀ ਉਨ੍ਹਾਂ ਕਾਰਾਂ ਵਿੱਚੋਂ ਇੱਕ ਰਹੀ ਹੈ ਜਿਸ ਨੇ ਆਟੋ ਐਕਸਪੋ ਵਿੱਚ ਸਭ ਤੋਂ ਵੱਧ ਧਿਆਨ ਖਿੱਚਿਆ ਸੀ। ਮਹਿੰਦਰਾ ਥਾਰ ਅਤੇ ਫੋਰਸ ਗੁਰਖਾ ਵਰਗੀਆਂ ਪਾਵਰਫੁੱਲ SUV ਨੂੰ ਟੱਕਰ ਦੇਣ ਲਈ ਆਉਣ ਵਾਲੀ SUV ਨੂੰ ਬਾਜ਼ਾਰ ‘ਚ ਉਤਾਰਿਆ ਜਾਵੇਗਾ। ਦੂਜੇ ਪਾਸੇ, ਜਿਮਨੀ ਨੂੰ ਆਪਣੇ ਸਮੇਂ ਦੀ ਮਹਾਨ SUV ਮਾਰੂਤੀ ਜਿਪਸੀ (Gypsy) ਦਾ ਅਗਲਾ ਅਵਤਾਰ ਮੰਨਿਆ ਜਾ ਰਿਹਾ ਹੈ। ਅੱਜ ਦੋਹਾਂ ਵਿਚਾਲੇ ਕੀ ਅੰਤਰ ਹੈ ਇਸ ਬਾਰੇ ਜਾਣਕਾਰੀ ਜਾਨਾਂਗੇ। ਫਿਲਹਾਲ ਮਾਰੂਤੀ ਜਿਮਨੀ ਦੀਆਂ ਕੀਮਤਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਸਦੀ ਬੁਕਿੰਗ ਪਹਿਲਾਂ ਤੋਂ ਹੀ ਚੱਲ ਰਹੀ ਹੈ। ਆਉਣ ਵਾਲੀ SUV ਨੂੰ ਵੀ ਗਾਹਕਾਂ ਵੱਲੋਂ ਚੰਗਾ ਰਿਸਪਾਂਸ ਮਿਲ ਰਿਹਾ ਹੈ। ਇਸ ਦੇ ਨਾਲ ਹੀ ਕੁੱਝ ਲੋਕ ਅਜਿਹੇ ਵੀ ਹਨ ਜੋ ਜਿਮਨੀ ਦੇ ਰੂਪ ‘ਚ ਜਿਪਸੀ SUV ਦੇ ਨਾਲ ਕੁਨੈਕਸ਼ਨ ਮਹਿਸੂਸ ਕਰਨਗੇ। ਤਾਂ ਆਓ ਦੇਖੀਏ ਕਿ ਜਿਮਨੀ ਅਤੇ ਜਿਪਸੀ ਕਿਵੇਂ ਵੱਖਰੇ ਹਨ।

ਜਿਮਨੀ ਦੀ ਲੰਬਾਈ ਜ਼ਿਆਦਾ ਹੈ

ਜਿਮਨੀ ਦੀ ਲੰਬਾਈ ਮਾਰੂਤੀ ਜਿਪਸੀ ਨਾਲੋਂ 25mm ਘੱਟ ਹੈ, ਜਦਕਿ ਚੌੜਾਈ 105mm ਜ਼ਿਆਦਾ ਹੈ। ਹਾਲਾਂਕਿ, ਜਿਮਨੀ ਦਾ ਵ੍ਹੀਲਬੇਸ ਜਿਪਸੀ ਨਾਲੋਂ 215mm ਲੰਬਾ ਹੈ। ਮਾਰੂਤੀ ਜਿਮਨੀ ਨੂੰ ਪਿਛਲੇ ਪਾਸੇ ਦਰਵਾਜ਼ਿਆਂ ਦਾ ਵਾਧੂ ਸੈੱਟ ਮਿਲੇਗਾ। ਕੰਪਨੀ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਦੇ ਨਾਲ ਹੀ ਦੋਵਾਂ SUV ‘ਚ ਸਪੇਅਰ ਵ੍ਹੀਲ ਦੀ ਜਗ੍ਹਾ ਵੱਖ-ਵੱਖ ਹੁੰਦੀ ਹੈ।

ਮੈਟਲ ਹਾਰਡ ਟਾਪ ਛੱਤ

ਇਸਦੇ ਨਾਲ ਹੀ, ਜਿਮਨੀ ਦੇ ਮੁਕਾਬਲੇ ਜਿਪਸੀ ਲੰਬੀ ਹੈ। ਜਿਪਸੀ ਨੂੰ ਛੱਤ ਲਈ ਇੱਕ ਸਾਫਟ ਟਾਪ ਅਤੇ ਪਲਾਸਟਿਕ ਦਾ ਵਿਕਲਪ ਮਿਲਿਆ, ਜਦੋਂ ਕਿ ਜਿਮਨੀ ਨੂੰ ਸਿਰਫ ਇੱਕ ਮੈਟਲ ਹਾਰਡ ਟਾਪ ਛੱਤ ਮਿਲੀ। ਮਾਰੂਤੀ ਜਿਮਨੀ ਦਾ 1.5 ਲੀਟਰ ਪੈਟਰੋਲ ਇੰਜਣ ਜ਼ਿਆਦਾ ਸ਼ਕਤੀਸ਼ਾਲੀ ਹੈ ਕਿਉਂਕਿ ਜਿਪਸੀ 1.3 ਲੀਟਰ ਪੈਟਰੋਲ ਇੰਜਣ ਦੀ ਵਰਤੋਂ ਕਰਦੀ ਸੀ।

ਮਿਲਦਾ ਹੈ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ

ਜਿਮਨੀ ਨੂੰ 5 ਸਪੀਡ ਮੈਨੂਅਲ/4 ਸਪੀਡ ਆਟੋਮੈਟਿਕ ਟ੍ਰਾਂਸਮਿਸ਼ਨ ਵਿਕਲਪ ਮਿਲਦਾ ਹੈ, ਜਦੋਂ ਕਿ ਜਿਪਸੀ ਵਿੱਚ ਸਿਰਫ 5 ਸਪੀਡ ਗਿਅਰਬਾਕਸ ਸੀ। ਮਾਰੂਤੀ ਜਿਮਨੀ ਇੱਕ ਨਵੀਂ ਆਫ-ਰੋਡ SUV ਹੈ, ਜੋ ਕਈ ਨਵੀਨਤਮ ਅਤੇ ਆਧੁਨਿਕ ਵਿਸ਼ੇਸ਼ਤਾਵਾਂ ਦੇ ਨਾਲ ਆਵੇਗੀ। ਜਦਕਿ ਮਾਰੂਤੀ ਜਿਪਸੀ ਨੂੰ 2018 ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਸ ਲਈ ਜਿਮਨੀ ਵਿੱਚ ਹੋਰ ਤਕਨੀਕੀ ਵਿਸ਼ੇਸ਼ਤਾਵਾਂ ਉਪਲਬੱਧ ਹੋਣਗੀਆਂ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...