AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

50 ਸਾਲ ਤੋਂ ਬਾਅਦ IVF ਨਾਲ ਦੂਜੀ ਬਾਰ ਮਾਂ ਬਣੇਗੀ ਮਹਿਲਾ: HC ਨੇ ਇਜ਼ਾਜ਼ਤ ਦਿੱਤੀ, ਜੋੜੇ ਤੋਂ ਹਲਫ਼ਨਾਮਾ ਲੈਣ ਦੇ ਹੁਕਮ

ਜੋੜੇ ਨੂੰ ਭਾਰਤ ਵਿੱਚ ਫਰਟੀਲਿਟੀ ਟ੍ਰੀਟਮੈਂਟ ਜਾਰੀ ਰੱਖਣ ਦੀ ਪੂਰੀ ਛੋਟ ਮਿਲ ਗਈ ਹੈ। ਕੋਰਟ ਨੇ ਜਨਵਾਰੀ 2026 ਦੇ ਪਹਿਲੇ ਫੈਸਲੇ ਤੇ ਭਰੋਸਾ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ART Act, 2021 ਦੀ ਉਮਰ ਸੀਮਾਂ ਵਿਅਕਤੀਆਂ 'ਤੇ ਲਾਗੂ ਹੁੰਦੀ ਹੈ, ਨਾ ਕੀ ਜੋੜੇ 'ਤੇ।

50 ਸਾਲ ਤੋਂ ਬਾਅਦ IVF ਨਾਲ ਦੂਜੀ ਬਾਰ ਮਾਂ ਬਣੇਗੀ ਮਹਿਲਾ: HC ਨੇ ਇਜ਼ਾਜ਼ਤ ਦਿੱਤੀ, ਜੋੜੇ ਤੋਂ ਹਲਫ਼ਨਾਮਾ ਲੈਣ ਦੇ ਹੁਕਮ
tv9-punjabi
| Updated On: 14 Apr 2026 23:47 PM IST
Share

ਕੈਨੇਡਾ ਦੇ ਰਹਿਣ ਵਾਲੇ 50 ਸਾਲ ਤੋਂ ਜਿਆਦਾ ਉਮਰ ਦੇ ਇੱਕ ਜੋੜ ਨੇ ਭਾਰਤ ਵਿੱਚ IVF ਨਾਲ ਦੂਜੇ ਬੱਚਾ ਪੈਦ ਕਰ ਦੀ ਇਜ਼ਾਜ਼ਤ ਪੰਜਾਬ-ਹਰਿਆਣਾ ਹਾਈਕੋਰਟ ਨੇ ਦੇ ਦਿੱਤੀ ਹੈ। ਅਦਾਲਤ ਨੇ ਇਹ ਪਟਿਸ਼ਨ ਸਵੀਕਾਰ ਕਰਦਿਆਂ ਮਹਿਲਾਂ ਨੂੰ ਭਰੂਣ ਟ੍ਰਾਂਸਫਰ ਕਰ ਦੀ ਇਜ਼ਾਜ਼ਤ ਦੇ ਦਿੱਤੀ ਹੈ।

ਜੋੜੇ ਨੂੰ ਭਾਰਤ ਵਿੱਚ ਫਰਟੀਲਿਟੀ ਟ੍ਰੀਟਮੈਂਟ ਜਾਰੀ ਰੱਖਣ ਦੀ ਪੂਰੀ ਛੋਟ ਮਿਲ ਗਈ ਹੈ। ਕੋਰਟ ਨੇ ਜਨਵਾਰੀ 2026 ਦੇ ਪਹਿਲੇ ਫੈਸਲੇ ਤੇ ਭਰੋਸਾ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਸੀ ਕਿ ART Act, 2021 ਦੀ ਉਮਰ ਸੀਮਾਂ ਵਿਅਕਤੀਆਂ ‘ਤੇ ਲਾਗੂ ਹੁੰਦੀ ਹੈ, ਨਾ ਕੀ ਜੋੜੇ ‘ਤੇ।

ਕੋਰਟ ਨੇ ਇਸ ਸ਼ਰਤ ‘ਤੇ ਇਜ਼ਾਜ਼ਤ ਦਿੱਤੀ

ਹਲਾਂਕਿ ਮਹਿਲਾ ਦੀ ਉਮਰ ਹੁਣ 50 ਸਾਲ ਤੋਂ ਜ਼ਿਆਦਾ ਹੋਣ ਦੇ ਬਾਵਜੂਦ ਪਹਿਲਾਂ ਬਣਾਏ ਗਏ ਭਰੂਣ ਦਾ ਉਪਯੋਗ ਕੀਤਾ ਜਾ ਸਕਦਾ ਹੈ। ਮੈਡਿਕਲ ਰਿਸਰਚ ਵਿੱਚ ਇਹ ਸਵੀਕਾਰ ਕਰਦਿਆਂ ਹੋਇਆ ਕੋਰਟ ਨੇ ਜੋੜ ਤੋਂ ਹਲਫ਼ਨਾਮਾ ਲੈਣ ਦਾ ਹੁਕਮ ਦਿੱਤਾ ਹੈ ਕਿ ਜੋ ਕਿ ਸਾਰੇ ਜੋਖਮਾਂ ਤੋਂ ਜਾਣੂ ਹੈ।

ਇਹ ਮਾਮਲਾ ਜਨਵਰੀ 2026 ਦੇ ਇਤਿਹਾਸਕ ਫੈਸਲੇ ਦਾ ਫਾਲੋ-ਅੱਪ ਹੈ। 47 ਸਾਲਾਂ ਮਹਿਲਾ ਤੇ 56 ਤੋਂ ਜਿਆਦਾ ਉਮਰੇ ਦੇ ਪਤੀ ਦਾ ਡੋਨਰ ਐਗ ਦੇ ਨਾਲ IVF ਦੀ ਇਜ਼ਾਜ਼ਤ ਦਿੱਤੀ ਗਈ ਹੈ। ਉਸ ਫੈਸਲੇ ਵਿੱਚ ਮੈਨੋਪਾਜ਼, ਡੋਨਰ ਓਓਸਾਈਟ, ਇੱਕ ਬੱਚਾ ਹੋਣਾ ਅਤੇ ਮੈਡੀਕਲ ਰਿਸਕ ਦੀ ਰੱਦ ਕਰਨ ਦੇ ਆਧਾਰਾਂ ‘ਤੇ ਵਿਚਾਰ ਨਹੀਂ ਕੀਤਾ ਗਿਆ।

2017 ਵਿੱਚ ਪਹੁੰਚੇ ਸਨ ਆਈਵੀਐਫ ਸੈਂਟਰ

ਦੱਸ ਦਈਏ ਕਿ, ਜੋੜਾ 2019 ਵਿੱਚ ਆਈਵੀਐਫ ਸੈਂਟਰ ਪਹੁੰਚਿਆ ਸੀ। ਉਸ ਵੇਲੇ ਉਨ੍ਹਾਂ ਦੀ ਉਮਰ 47 ਅਤੇ 48 ਸਾਲ ਸੀ। 17 ਦਸੰਬਰ 2019 ਨੂੰ ਪ੍ਰੀ ਇਮਪਲਾਂਟੇਸ਼ਨ ਜੈਨੇਟਿਕ ਟੈਸਟਿੰਗ ਤੋਂ ਬਾਅਦ ਚਾਰ ਭਰੂਣ ਤਿਆਰ ਕੀਤੇ ਗਏ ਸਨ। ਇਨ੍ਹਾਂ ਵਿੱਚ ਇੱਕ ਭਰੂਣ ਨਾਲ ਧੀ ਨੇ ਜਨਮ ਲਿਆ। ਤਿੰਨ ਉਨ੍ਹਾਂ ਨੇ ਸੁਰੱਖਿਅਤ ਰੱਖ ਲਏ। ਜੋੜੇ ਨੇ ਭਰੂਣ ਟ੍ਰਾਂਸਫਰ ਦੀ ਇਜ਼ਾਜ਼ਤ ਦੇ ਲਈ ਪਟਿਸ਼ਨ ਦਾਈਰ ਕੀਤੀ ਹੈ। ਕਿਉਂਕਿ ਸਹਾਇਕ ਪ੍ਰਜਨਨ ਤਕਨਾਲੋਜੀ ਐਕਟ 2021 ਦੇ ਤਹਿਤ 50 ਸਾਲ ਤੋਂ ਜ਼ਿਆਦਾ ਉਮਰ ਦੀਆਂ ਮਹਿਲਾਵਾਂ ‘ਤੇ ਰੋਕ ਹੈ।

Follow Us
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ
Punjab MC Election: ਵੋਟਰਾਂ 'ਚ ਦਿਖ ਰਿਹਾ ਭਾਰੀ ਉਤਸ਼ਾਹ, ਲਗਾਤਾਰ ਜਾਰੀ ਹੈ ਵੋਟਿੰਗ...