ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Baghban Movie: ਸਲੀਮ ਖਾਨ ਨੂੰ ਨਹੀਂ ਪਸੰਦ ਆਇਆ ਸਲਮਾਨ ਖਾਨ ਦਾ ਕੰਮ, ਪੜ੍ਹੋ ਪੂਰੀ ਖ਼ਬਰ

Salim Khan On Baghban: ਸਲਮਾਨ ਖਾਨ ਦੇ ਪਿਤਾ ਅਕਸਰ ਆਪਣੇ ਪੁੱਤਰ ਨੂੰ ਆਪਣੇ ਕੰਮ ਨੂੰ ਲੈ ਕੇ ਸੁਝਾਅ ਦਿੰਦੇ ਹਨ। ਪਰ ਸਲੀਮ ਖਾਨ ਨੂੰ ਸਲਮਾਨ ਦੀ ਫਿਲਮ ਦਾ ਇੱਕ ਕਿਰਦਾਰ ਬਿਲਕੁਲ ਵੀ ਪਸੰਦ ਨਹੀਂ ਆਇਆ।

Baghban Movie: ਸਲੀਮ ਖਾਨ ਨੂੰ ਨਹੀਂ ਪਸੰਦ ਆਇਆ ਸਲਮਾਨ ਖਾਨ ਦਾ ਕੰਮ, ਪੜ੍ਹੋ ਪੂਰੀ ਖ਼ਬਰ
ਸਲਮਾਨ ਖਾਨ
Follow Us
tv9-punjabi
| Updated On: 02 Jun 2023 10:54 AM

Salim Khan Baghban Movie: ਸੁਪਰਸਟਾਰ ਸਲਮਾਨ ਖਾਨ ਅਕਸਰ ਆਪਣੀਆਂ ਪਰਿਵਾਰਕ ਫਿਲਮਾਂ ਵਿੱਚ ਪ੍ਰੇਮ ਨਾਮ ਦੀ ਵਰਤੋਂ ਕਰਦੇ ਹਨ। ਹੁਣ ਤੱਕ ਸਲਮਾਨ ਖਾਨ (Salman Khan) ਕਈ ਫਿਲਮਾਂ ‘ਚ ਇਸ ਨਾਂ ਨਾਲ ਵੱਡੇ ਪਰਦੇ ‘ਤੇ ਨਜ਼ਰ ਆ ਚੁੱਕੇ ਹਨ। ਚਾਹੇ ਮੈਂਨੇ ਪਿਆਰ ਕਿਯਾ ਹੈ ਜਾਂ ਹਮ ਆਪਕੇ ਹੈ ਕੌਨ। ਸਲਮਾਨ ਦਾ ‘ਪ੍ਰੇਮ’ ਦਾ ਕਿਰਦਾਰ ਜ਼ਿਆਦਾਤਰ ਇੱਜ਼ਤਦਾਰ ਅਤੇ ਦਿਆਲੂ ਵਿਅਕਤੀ ਦਾ ਰਿਹਾ ਹੈ।

ਇੰਨਾ ਹੀ ਨਹੀਂ, ਸਲਮਾਨ ਅਮਿਤਾਭ ਬੱਚਨ (Amitabh Bachchan ) ਅਤੇ ਹੇਮਾ ਮਾਲਿਨੀ ਦੀ ਫਿਲਮ ‘ਬਾਗਬਾਨ’ ‘ਚ ਵੀ ਪ੍ਰੇਮ ਦੇ ਰੂਪ ‘ਚ ਨਜ਼ਰ ਆਏ ਸਨ।

ਸਲੀਮ ਨੂੰ ਸਲਮਾਨ ਦਾ ਕੰਮ ਪਸੰਦ ਨਹੀਂ ਆਇਆ

‘ਬਾਗਬਾਨ’ ਅਜਿਹੀ ਫਿਲਮ ਹੈ, ਜਿਸ ਨੂੰ 90 ਦੇ ਦਹਾਕੇ ਦੇ ਲਗਭਗ ਹਰ ਵਿਅਕਤੀ ਨੇ ਦੇਖਿਆ ਹੋਵੇਗਾ। ਇਸ ਫਿਲਮ ‘ਚ ਸਲਮਾਨ ਦਾ ਕੈਮਿਓ ਸੀ। ਜਿੱਥੇ ਉਹ ਅਮਿਤਾਭ ਅਤੇ ਹੇਮਾ ਦੇ ਗੋਦ ਲਏ ਬੇਟੇ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ ਅਤੇ ਉਨ੍ਹਾਂ ਦਾ ਨਾਮ ਪ੍ਰੇਮ ਸੀ। ਇਕ ਪਾਸੇ ਸਲਮਾਨ ਦੇ ਇਸ ਕਿਰਦਾਰ ਨੂੰ ਸਾਰਿਆਂ ਨੂੰ ਕਾਫੀ ਪਸੰਦ ਆਇਆ।

ਦੂਜੇ ਪਾਸੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੂੰ ਫਿਲਮ ‘ਚ ਆਪਣੇ ਪੁੱਤਰ ਦਾ ਕੰਮ ਪਸੰਦ ਨਹੀਂ ਆਇਆ।

‘ਪ੍ਰੇਮ’ ਨਾਮ ਪਿੱਛੇ ਕੀ ਹੈ ਕਾਰਨ ?

ਸਲਮਾਨ ਦਾ ‘ਪ੍ਰੇਮ’ ਨਾਂ ਸੂਰਜ ਬੜਜਾਤਿਆ ਨੇ ਰੱਖਿਆ ਸੀ। ਸਲਮਾਨ ਆਪਣੀ ਹਰ ਫਿਲਮ ‘ਚ ਪ੍ਰੇਮ ਦੇ ਰੂਪ ‘ਚ ਨਜ਼ਰ ਆਉਂਦੇ ਸਨ। ਜਦੋਂ ਸਲਮਾਨ ਨੇ ਰਵੀ ਚੋਪੜਾ ਦੀ 2003 ਦੀ ਫਿਲਮ ਬਾਗਬਾਨ (Baghban) ਵਿੱਚ ਉਸ ਮਾਸੂਮੀਅਤ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ, ਤਾਂ ਸਲੀਮ ਖਾਨ ਨੇ ਕਿਹਾ ਕਿ ਉਹ “ਚੰਗੇ ਆਦਮੀ” ਦੀ ਬਜਾਏ “ਇੱਕ ਅੰਨ੍ਹੇ ਆਦਮੀ” ਵਾਂਗ ਦਿਖਾਈ ਦਿੰਦੇ ਹਨ।

ਸੂਰਜ ਬੜਜਾਤਿਆ ਨਾਲ ਪੁਰਾਣੀ ਗੱਲਬਾਤ ‘ਚ ਸਲਮਾਨ ਨੇ ਦੱਸਿਆ, ਮੈਨੂੰ ਬਾਗਬਾਨ ‘ਚ ਵੀ ਸਮੱਸਿਆ ਆਈ ਸੀ, ਜਿੱਥੇ ਮੇਰੇ ਪਿਤਾ ਨੇ ਕਿਹਾ, ‘ਤੁਸੀਂ ਅੰਨ੍ਹੇ ਕਿਉਂ ਲੱਗ ਰਹੇ ਹੋ?’ ਮੈਂ ਪੁੱਛਿਆ ‘ਅੰਨ੍ਹਾ?’

ਸਲਮਾਨ ਦਾ ਕਿਰਦਾਰ ਲੋਕਾਂ ਨੂੰ ਪਸੰਦ ਆਇਆ ਸੀ

ਸਲਮਾਨ ਦਾ ਮੰਨਣਾ ਸੀ ਕਿ ਜਿਸ ਚੰਗਿਆਈ ਅਤੇ ਇਨਸਾਨੀਅਤ ਨੂੰ ਉਹ ਪਰਦੇ ‘ਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਸਲ ‘ਚ ਉਹ ਉਸ ਤਰ੍ਹਾਂ ਨਹੀਂ ਦਿਖਾਈ ਦੇ ਰਹੇ ਹਨ। ਹਾਲਾਂਕਿ ਲੋਕਾਂ ਨੂੰ ਸਲਮਾਨ ਦਾ ਕਿਰਦਾਰ ਕਾਫੀ ਪਸੰਦ ਆਇਆ ਸੀ। ਪਰ ਉਹ ਜਾਣਦੇ ਸੀ ਕਿ ਅਸਲ ਵਿਚ ਉਹ ਅਜਿਹਾ ਕਰਨ ਵਿਚ ਸਫਲ ਨਹੀਂ ਹੋਏ ਸੀ।

ਸਲਮਾਨ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਪਿਤਾ ਦੇ ਮੁਤਾਬ, ਉਹ “ਇੱਕ ਚੰਗੇ ਵਿਅਕਤੀ ਦੀ ਤਰ੍ਹਾਂ ਨਹੀਂ ਲੱਗਦੇ ਸਨ” ਪਰ ਇਸ ਦੀ ਬਜਾਏ, ਉਹ ਨਕਲੀ ਲੱਗਦੇ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ
ਮੁਜ਼ੱਫਰਨਗਰ ਤੋਂ ਕੰਵੜ ਲੈ ਕੇ ਦਿੱਲੀ ਜਾ ਰਿਹਾ ਹੈ 'ਰਾਵਣ', ਇਸ ਭੇਸ ਬਦਲਣ ਦਾ ਕਾਰਨ ਜਾਣ ਕੇ ਹੋ ਜਾਓਗੇ ਹੈਰਾਨ...
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ
ਕਰਨਲ ਬਾਠ ਕੁੱਟਮਾਰ ਮਾਮਲੇ 'ਚ ਹੁਣ CBI ਕਰੇਗੀ ਜਾਂਚ, ਹਾਈਕੋਰਟ ਨੇ ਸੁਣਾਇਆ ਫੈਸਲਾ...
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ
80 ਸਾਲ ਦੀ ਉਮਰ ਵਿੱਚ ਫੌਜਾ ਸਿੰਘ ਨੇ ਦੌੜਨਾ ਕੀਤਾ ਸੀ ਸ਼ੁਰੂ...114 ਸਾਲ ਦੀ ਉਮਰ ਤੱਕ ਬਣਾਏ ਰਿਕਾਰਡ...
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ
Shubhanshu Shukla Return: ਸ਼ੁਭਾਂਸ਼ੂ ਦੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਣ ਦਾ ਪਹਿਲਾ ਵੀਡੀਓ, ਸਪੇਸ 'ਚ ਬਿਤਾਏ 18 ਦਿਨ...