Salman Khan: ਵਿਆਹ ਨਹੀਂ ਹੋਇਆ, ਪਰ ਪਿਤਾ ਬਣਨਾ ਚਾਹੁੰਦੇ ਹਨ ਸਲਮਾਨ ਖਾਨ, ਸੁਪਰਸਟਾਰ ਨੇ ਦੱਸਿਆ ਕਿਉਂ ਨਹੀਂ ਬਣੀ ਗੱਲ
Salman Khan: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਹਾਲ ਹੀ 'ਚ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਬਹੁਤ ਪਸੰਦ ਹਨ। ਉਹ ਪਿਤਾ ਬਣਨਾ ਚਾਹੁੰਦੇ ਹਨ। ਹਾਲਾਂਕਿ ਇਸ ਇੱਛਾ ਨੂੰ ਪੂਰਾ ਕਰਨ 'ਚ ਉਨ੍ਹਾਂ ਨੂੰ ਕਾਨੂੰਨ 'ਚ ਬਦਲਾਅ ਕਾਰਨ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਲਮਾਨ ਖਾਨ
Bollywood News: ਬਾਲੀਵੁੱਡ ਅਭਿਨੇਤਾ ਸਲਮਾਨ ਖਾਨ (Salman Khan) ਜਦੋਂ ਵੀ ਕੋਈ ਇੰਟਰਵਿਊ ਦਿੰਦੇ ਹਨ ਤਾਂ ਹਰ ਇੰਟਰਵਿਊ ਵਿੱਚ ਉਨ੍ਹਾਂ ਤੋਂ ਵਿਆਹ ਬਾਰੇ ਸਵਾਲ ਪੁੱਛੇ ਜਾਂਦੇ ਹਨ। ਅਦਾਕਾਰ ਦੀ ਉਮਰ 57 ਸਾਲ ਹੈ। ਹਾਲਾਂਕਿ ਉਨ੍ਹਾਂ ਨੇ ਹਾਲੇ ਤੱਕ ਵਿਆਹ ਨਹੀਂ ਕੀਤਾ ਹੈ। ਸਲਮਾਨ ਖਾਨ ਨੇ ਕਈ ਫਿਲਮੀ ਅਭਿਨੇਤਰੀਆਂ ਨਾਲ ਵੀ ਰਿਸ਼ਤੇ ਸਨ ਪਰ ਕਿਸੇ ਨਾਲ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ।
ਮੈਂ ਵਿਆਰ ਨਹੀਂ ਕਰਵਾਉਣਾ ਚਾਹੁੰਦਾ-ਸਲਮਾਨ
ਹਾਲ ਹੀ ‘ਚ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਲਮਾਨ ਖਾਨ ਨੇ ਦੱਸਿਆ ਕਿ ਉਹ ਵਿਆਹ ਨਹੀਂ ਕਰਨਾ ਚਾਹੁੰਦੇ ਪਰ ਪਿਤਾ ਜ਼ਰੂਰ ਬਣਨਾ ਚਾਹੁੰਦੇ ਹਨ। ਕਰਨ ਜੌਹਰ ਵਾਂਗ ਉਸ ਨੇ ਵੀ ਬਿਨਾਂ ਵਿਆਹ ਕੀਤੇ ਸਰੋਗੇਸੀ ਰਾਹੀਂ ਬੱਚਿਆਂ ਦੀ ਯੋਜਨਾ ਬਣਾਈ ਸੀ ਪਰ ਉਸ ਦੀ ਯੋਜਨਾ ਪੂਰੀ ਨਹੀਂ ਹੋ ਸਕੀ। ਆਓ ਜਾਣਦੇ ਹਾਂ ਸਲਮਾਨ ਖਾਨ ਨੇ ਕੀ ਕਿਹਾ।View this post on Instagram


