AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Filmfare Awards 2023: ਆਲੀਆ ਤੋਂ ਲੈ ਕੇ ਜਾਹਨਵੀ ਕਪੂਰ ਤੱਕ, ਬਾਲੀਵੁੱਡ ਦੀਆਂ ਪਰੀਆਂ ਨੇ ਰੈੱਡ ਕਾਰਪੇਟ ‘ਤੇ ਕੀਤਾ ਵਾਕ, ਹੁਸਨ ਨੇ ਲੁੱਟ ਲਈ ਮਹਿਫਲ

ਬਾਲੀਵੁੱਡ ਸਿਤਾਰਿਆਂ ਦਾ ਇੱਕ ਇਕੱਠ ਫਿਲਮਫੇਅਰ ਅਵਾਰਡਜ਼ ਵਿੱਚ ਸ਼ਾਮਲ ਹੋਇਆ, ਜਿੱਥੇ ਅਦਾਕਾਰਾਂ ਨੇ ਰੈੱਡ ਕਾਰਪੇਟ 'ਤੇ ਆਪਣੇ ਬੋਲਡ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਆਲੀਆ ਤੋਂ ਲੈ ਕੇ ਜਾਹਨਵੀ ਕਪੂਰ ਤੱਕ, ਇਨ੍ਹਾਂ ਬਾਲੀਵੁੱਡ ਦੀਵਾ ਨੇ ਲਾਈਮਲਾਈਟ ਚੋਰੀ ਕਰ ਲਈ। ਵੇਖੋ ਤਸਵੀਰਾਂ

Filmfare Awards 2023: ਆਲੀਆ ਤੋਂ ਲੈ ਕੇ ਜਾਹਨਵੀ ਕਪੂਰ ਤੱਕ, ਬਾਲੀਵੁੱਡ ਦੀਆਂ ਪਰੀਆਂ ਨੇ ਰੈੱਡ ਕਾਰਪੇਟ 'ਤੇ ਕੀਤਾ ਵਾਕ, ਹੁਸਨ ਨੇ ਲੁੱਟ ਲਈ ਮਹਿਫਲ
tv9-punjabi
| Published: 28 Apr 2023 12:26 PM IST
Share
Actress Look On Filmfare Red Carpet: 68ਵੇਂ ਫਿਲਮਫੇਅਰ ‘ਚ ਫਿਲਮੀ ਸਿਤਾਰਿਆਂ ਦਾ ਮੇਲਾ ਲਗਾਇਆ ਗਿਆ, ਜਿੱਥੇ ਬਾਲੀਵੁੱਡ ਦੀਆਂ ਖੂਬਸੂਰਤ ਹਸਤੀਆਂ ਨੇ ਰੈੱਡ ਕਾਰਪੇਟ (Red Carpet) ‘ਤੇ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ। ਬਾਲੀਵੁੱਡ ਅਦਾਕਾਰਾ ਆਲੀਆ ਭੱਟ, ਜਾਹਨਵੀ ਕਪੂਰ, ਰਕੁਲਪ੍ਰੀਤ, ਕਾਜੋਲ, ਹਿਨਾ ਖਾਨ, ਸਵਰਾ ਭਾਸਕਰ ਸਮੇਤ ਕਈ ਅਦਾਕਾਰਾਂ ਨੇ ਫਿਲਮਫੇਅਰ ਵਿੱਚ ਹਿੱਸਾ ਲੈਣ ਪਹੁੰਚੀਆਂ। ਇਸ ਵਾਰ ਅਦਾਕਾਰਾਂ ਦੇ ਇਕ ਤੋਂ ਵਧ ਕੇ ਇੱਕ ਬੋਲਡ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਫਿਲਮਫੇਅਰ ‘ਚ ਬਲੈਕ ਡਰੈੱਸ ‘ਚ ਪਹੁੰਚੀ ਆਲੀਆ ਭੱਟ (Alia Bhatt)। ਆਲੀਆ ਨੇ ਆਪਣੇ ਵਾਲਾਂ ਨੂੰ ਸਾਫ਼-ਸੁਥਰੇ ਲੁੱਕ ਵਿੱਚ ਬੰਨ੍ਹਿਆ ਹੈ। ਆਲੀਆ ਭੱਟ ਨੇ ਲੰਬੇ ਆਫ ਸ਼ੋਲਡਰ ਗਾਊਨ ‘ਚ ਰੈੱਡ ਕਾਰਪੇਟ ‘ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।
ਉਥੇ ਹੀ ਜਾਹਨਵੀ ਕਪੂਰ ਨੇ ਪਰਪਲ ਗਾਊਨ ‘ਚ ਰੈੱਡ ਕਾਰਪੇਟ ‘ਤੇ ਐਂਟਰੀ ਕੀਤੀ। ਅਦਾਕਾਰਾ ਨੇ ਗਰਦਨ ਦੇ ਦੁਆਲੇ ਚੋਕਰ ਅਤੇ ਲੰਬੇ ਫਰੀਲੀ ਗਾਊਨ ਵਿੱਚ ਜ਼ਬਰਦਸਤ ਪੋਜ਼ ਦਿੱਤਾ। ਜਾਹਨਵੀ ਕਪੂਰ ਇਸ ਡਰੈੱਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
Filmfare Awards 2023: ਆਲੀਆ ਤੋਂ ਲੈ ਕੇ ਜਾਹਨਵੀ ਕਪੂਰ ਤੱਕ, ਬਾਲੀਵੁੱਡ ਦੀਆਂ ਪਰੀਆਂ ਨੇ ਰੈੱਡ ਕਾਰਪੇਟ ‘ਤੇ ਕੀਤਾ ਵਾਕ, ਹੁਸਨ ਨੇ ਲੁੱਟ ਲਈ ਮਹਿਫਲ ਇਸ ਵਾਰ ਫਿਲਮਫੇਅਰ ‘ਚ ਅਦਾਕਾਰਾਂ ਦੇ ਬੋਲਡ ਲੁੱਕ ਦੀ ਖੂਬ ਚਰਚਾ ਹੋ ਰਹੀ ਹੈ। ਅਦਾਕਾਰਾ ਰਕੁਲਪ੍ਰੀਤ ਨੇ ਥਾਈ ਸਲਿਟ ਬਲੂ ਗਾਊਨ ਵਿੱਚ ਆਪਣੇ ਗਲੈਮਰਸ ਲੁੱਕ ਨਾਲ ਸ਼ੋਅ ਨੂੰ ਚੁਰਾਇਆ। ਅਭਿਨੇਤਰੀ ਨੇ ਇਸ ਪਹਿਰਾਵੇ ਨੂੰ ਲੰਬੇ ਨੇਕਪੀਸ ਨਾਲ ਕੰਪਲੀਟ ਕੀਤਾ ਹੈ।
View this post on Instagram

A post shared by Rakul Singh (@rakulpreet)

ਲੇਡੀ ਸਿੰਘਮ ਯਾਨੀ ਕਾਜੋਲ ਕਾਲੇ ਸੂਟ ‘ਚ ਫਿਲਮ ਫੇਅਰ (Film Fare) ‘ਚ ਆਈ ਸੀ। ਕਾਜੋਲ ਨੇ ਕਾਲੇ ਅਤੇ ਚਾਂਦੀ ਦਾ ਫਾਰਮਲ ਸੂਟ ਪਾਇਆ ਸੀ। ਅਦਾਕਾਰਾ ਨੇ ਆਪਣੇ ਲਹਿਰਾਉਂਦੇ ਵਾਲਾਂ ਨਾਲ ਕਾਫੀ ਲਾਈਮਲਾਈਟ ਬਟੋਰੀ।
View this post on Instagram

A post shared by Kajol Devgan (@kajol)

ਅਦਾਕਾਰਾ ਈਸ਼ਾ ਗੁਪਤਾ ਨੇ ਫਲੋਰਲ ਗਾਊਨ ‘ਚ ਰੈੱਡ ਕਾਰਪੇਟ ‘ਤੇ ਐਂਟਰੀ ਕੀਤੀ। ਆਫ ਸ਼ੋਲਡਰ ਗਾਊਨ ‘ਚ ਅਦਾਕਾਰਾ ਕਾਫੀ ਸ਼ਾਨਦਾਰ ਲੱਗ ਰਹੀ ਸੀ। ਈਸ਼ਾ ਗੁਪਤਾ ਨੇ ਸਟੇਡਡ ਈਅਰਰਿੰਗਸ ਨਾਲ ਆਪਣਾ ਲੁੱਕ ਕੰਪਲੀਟ ਕੀਤਾ।
ਟੀਵੀ ਦੀ ਬਹੂ ਹਿਨਾ ਖਾਨ ਨੇ ਲੰਬੇ ਪੀਲੇ ਅਤੇ ਗੋਲਡਨ ਗਾਊਨ ‘ਚ ਐਂਟਰੀ ਕੀਤੀ। ਫਿਲਮਫੇਅਰ ‘ਚ ਹਿਨਾ ਖਾਨ ਦੇ ਲੁੱਕ ਨੇ ਸਾਰਿਆਂ ਨੂੰ ਆਕਰਸ਼ਿਤ ਕੀਤਾ। ਹਿਨਾ ਖਾਨ ਨੇ ਡੀਪ ਨੇਕ ਲੁੱਕ ‘ਚ ਜ਼ਬਰਦਸਤ ਸੈਕਸੀ ਪੋਜ਼ ਦਿੱਤੇ।
View this post on Instagram

A post shared by Hina Khan (@realhinakhan)

ਦੂਜੇ ਪਾਸੇ ਉਰਵਸ਼ੀ ਰੌਤੇਲਾ ਨੇ ਗੋਲਡਨ ਲਹਿੰਗਾ ‘ਚ ਸਾਰਿਆਂ ਨੂੰ ਫੇਲ ਕਰ ਦਿੱਤਾ। ਇਸ ਡਰੈੱਸ ‘ਚ ਉਰਵਸ਼ੀ ਕਿਸੇ ਅਪਸਰਾ ਤੋਂ ਘੱਟ ਨਹੀਂ ਲੱਗ ਰਹੀ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...