ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Shaitaan OTT Release Date: : ਥੀਏਟਰ ਵਿੱਚ ਅਜੇ ਦੇਵਗਨ ਦੀ ਸ਼ੈਤਾਨ ਨਹੀਂ ਦੇਖੀ ਹੈ? ਇਸ ਲਈ ਹੁਣ ਇਸਨੂੰ ਘਰ ਬੈਠੇ ਦੇਖਣ ਦਾ ਮੌਕਾ, ਆ ਗਈ ਹੈ OTT ਰਿਲੀਜ਼ ਡੇਟ

ਅਜੈ ਦੇਵਗਨ ਦੀ ਫਿਲਮ 'ਸ਼ੈਤਾਨ' ਦੀ ਫਿਲਮ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਨੇ ਕਾਫੀ ਤਾਰੀਫ ਕੀਤੀ ਹੈ। ਇਸ ਕ੍ਰਾਈਮ ਥ੍ਰਿਲਰ ਫਿਲਮ ਨੇ ਬਾਕਸ ਆਫਿਸ 'ਤੇ ਵੀ ਕਾਫੀ ਚੰਗਾ ਕਾਰੋਬਾਰ ਕੀਤਾ ਹੈ। ਹੁਣ ਤੱਕ 'ਸ਼ੈਤਾਨ' ਨੇ ਲਗਭਗ 137 ਕਰੋੜ ਰੁਪਏ ਕਮਾ ਲਏ ਹਨ। ਹਾਲਾਂਕਿ ਅਜੇ ਦੇਵਗਨ ਦੇ ਪ੍ਰਸ਼ੰਸਕ ਜੋ ਇਸ ਫਿਲਮ ਨੂੰ ਥੀਏਟਰ ਵਿੱਚ ਨਹੀਂ ਦੇਖ ਸਕੇ ਹਨ, ਉਹ 'ਸ਼ੈਤਾਨ' ਦੀ OTT ਰਿਲੀਜ਼ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।

Shaitaan OTT Release Date: : ਥੀਏਟਰ ਵਿੱਚ ਅਜੇ ਦੇਵਗਨ ਦੀ ਸ਼ੈਤਾਨ ਨਹੀਂ ਦੇਖੀ ਹੈ? ਇਸ ਲਈ ਹੁਣ ਇਸਨੂੰ ਘਰ ਬੈਠੇ ਦੇਖਣ ਦਾ ਮੌਕਾ, ਆ ਗਈ ਹੈ OTT ਰਿਲੀਜ਼ ਡੇਟ
pic credit: social media
Follow Us
jarnail-singhtv9-com
| Published: 01 Apr 2024 09:54 AM
ਐਕਸ਼ਨ ਤੋਂ ਲੈ ਕੇ ਕਾਮੇਡੀ ਤੱਕ ਹਰ ਤਰ੍ਹਾਂ ਦੀਆਂ ਫਿਲਮਾਂ ‘ਚ ਆਪਣਾ ਹੁਨਰ ਦਿਖਾਉਣ ਵਾਲੇ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ ਨੇ ਬਾਕਸ ਆਫਿਸ ‘ਤੇ ਚੰਗਾ ਕਾਰੋਬਾਰ ਕੀਤਾ ਹੈ। ਅਜੇ ਅਤੇ ਆਰ ਮਾਧਵਨ ਦੀ ਇਹ ਫਿਲਮ ਸਾਲ 2023 ‘ਚ ਰਿਲੀਜ਼ ਹੋਈ ਗੁਜਰਾਤੀ ਫਿਲਮ ‘ਵਸ਼’ ਦਾ ਹਿੰਦੀ ਰੀਮੇਕ ਹੈ। ਫਿਲਮ ਦੀ ਸਫਲਤਾ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਇਸ ਕ੍ਰਾਈਮ ਥ੍ਰਿਲਰ ਕਹਾਣੀ ਦੇ ਪਾਰਟ 2 ਦਾ ਐਲਾਨ ਜਲਦ ਹੀ ਕੀਤਾ ਜਾਵੇਗਾ। ਪਰ ਅਜੇ ਦੇਵਗਨ ਦੇ ਉਨ੍ਹਾਂ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ ਜਿਨ੍ਹਾਂ ਨੇ ਇਹ ਫਿਲਮ ਪਹਿਲਾਂ ਨਹੀਂ ਦੇਖੀ ਹੈ। ਜਲਦ ਹੀ ਅਜੇ ਦੀ ਫਿਲਮ ‘ਸ਼ੈਤਾਨ’ OTT ‘ਤੇ ਸਟ੍ਰੀਮ ਹੋਣ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਅਜੇ ਦੇਵਗਨ ਦੀ ਫਿਲਮ ‘ਸ਼ੈਤਾਨ’ 3 ਮਈ 2024 ਨੂੰ ਨੈੱਟਫਲਿਕਸ ‘ਤੇ ਸਟ੍ਰੀਮ ਹੋਣ ਜਾ ਰਹੀ ਹੈ। ਇਸ ਫਿਲਮ ਦੀ ਥੀਏਟਰਿਕ ਰਿਲੀਜ਼ ਤੋਂ ਪਹਿਲਾਂ ਹੀ, OTT ਪਲੇਟਫਾਰਮ Netflix ਨੇ ‘ਸ਼ੈਤਾਨ’ ਦੇ OTT ਅਧਿਕਾਰ ਖਰੀਦ ਲਏ ਸਨ। ਹਾਲਾਂਕਿ, ਜੇਕਰ ਤੁਹਾਡੇ ਕੋਲ ਨੈੱਟਫਲਿਕਸ ਸਬਸਕ੍ਰਿਪਸ਼ਨ ਨਹੀਂ ਹੈ ਤਾਂ ਤੁਹਾਨੂੰ ਇਸ ਫਿਲਮ ਨੂੰ ਦੇਖਣ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਇਸ ਫਿਲਮ ਦਾ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਦੇ 45 ਦਿਨਾਂ ਬਾਅਦ ਇਸ ਦਾ ਟੀਵੀ ਪ੍ਰੀਮੀਅਰ ਹੋ ਸਕਦਾ ਹੈ ਅਤੇ ਤੁਸੀਂ ਇਸ ਫਿਲਮ ਨੂੰ ‘ਜੀਓ ਸਿਨੇਮਾ’ ‘ਤੇ ਵੀ ਦੇਖ ਸਕਦੇ ਹੋ।

ਇੱਥੇ ਦੇਖੋ ਫਿਲਮ ‘ਸ਼ੈਤਾਨ’ ਦੀ ਇੱਕ ਝਲਕ

ਜੀਓ ‘ਤੇ ਵੀ ਆਵੇਗੀ ਇਹ ਫਿਲਮ

ਦਰਅਸਲ, ਜੀਓ ਸਟੂਡੀਓ ਨੇ ਦੇਵਗਨ ਫਿਲਮਸ ਅਤੇ ਪੈਨੋਰਮਾ ਸਟੂਡੀਓ ਦੇ ਨਾਲ ਮਿਲ ਕੇ ‘ਸ਼ੈਤਾਨ’ ਦਾ ਨਿਰਮਾਣ ਕੀਤਾ ਹੈ। ਇਹੀ ਕਾਰਨ ਹੈ ਕਿ ਨੈੱਟਫਲਿਕਸ ਅਤੇ ਟੀਵੀ ‘ਤੇ ਸਟ੍ਰੀਮ ਹੋਣ ਦੇ ਕੁਝ ਮਹੀਨਿਆਂ ਬਾਅਦ, ਇਹ ਫਿਲਮ ਜੀਓ ਐਪ ‘ਤੇ ਮੁਫਤ ਦੇਖਣ ਲਈ ਉਪਲਬਧ ਹੋਵੇਗੀ। ਪਰ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਵਾਲਿਆਂ ਨੂੰ ‘ਸ਼ੈਤਾਨ’ ਦੇਖਣ ਲਈ 3 ਮਈ ਨੂੰ ਨੈੱਟਫਲਿਕਸ ਦਾ ਰੁਖ ਕਰਨਾ ਪਵੇਗਾ। ਹਾਲਾਂਕਿ ਇਸ ਸਬੰਧ ‘ਚ Netflix ਵੱਲੋਂ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਫਿਲਮ ਦੀ ਗੱਲ ਕਰੀਏ ਤਾਂ ‘ਸ਼ੈਤਾਨ’ ਦੀ ਕਹਾਣੀ ਕਬੀਰ (ਅਜੈ ਦੇਵਗਨ), ਵਣਰਾਜ (ਆਰ ਮਾਧਵਨ), ਜਾਨਵੀ (ਜਾਨਕੀ ਬੋਦੀਵਾਲਾ) ਅਤੇ ਜੋਤੀ (ਜੋਤਿਕਾ) ਦੇ ਆਲੇ-ਦੁਆਲੇ ਘੁੰਮਦੀ ਹੈ।

ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!
Labubu Doll: ਭਾਰਤੀ ਸਿੰਘ ਦੇ ਪਿੱਛੇ ਪਈ ਲਬੂਬੂ ਡੌਲ, ਮੁੜ ਤੋਂ ਗਿਫਟ 'ਚ ਮਿਲੀ ਸ਼ੈਤਾਨੀ ਗੁੱਡੀ!...
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ....
Harjot Singh: ਧਾਰਮਿਕ ਸਜਾ ਪੂਰੀ ਕਰਨ ਤੋਂ ਬਾਅਦ ਕੀ ਬੋਲੇ ਮੰਤਰੀ ਹਰਜੋਤ ਸਿੰਘ? ਵੇਖੋ.......