AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

5 State Assembly Election 2027 Candidate List

ਵਿਧਾਨ ਸਭਾ ਚੋਣਾਂ 2027 ਨਾਲ ਜੁੜੇ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸਾਰੀ ਜਾਣਕਾਰੀ ਇੱਕ ਥਾਂ ‘ਤੇ ਵੇਖੋ। ਇਸ ਪੇਜ ਤੇ ਰਾਜ, ਹਲਕੇ ਅਤੇ ਰਾਜਨੀਤਿਕ ਪਾਰਟੀ ਦੁਆਰਾ ਉਮੀਦਵਾਰਾਂ ਦੀ ਜਾਣਕਾਰੀ ਆਸਾਨੀ ਨਾ ਖੋਜੀ ਜਾ ਸਕਦੀ ਹੈ।

ਇੱਥੇ, ਤੁਹਾਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਦੇ ਨਾਮ, ਰਾਜਨੀਤਿਕ ਪਾਰਟੀਆਂ, ਹਲਕੇ ਅਤੇ ਚੋਣ ਜਾਣਕਾਰੀ ਦੇ ਨਾਲ ਉਪਲਬਧ ਇਤਿਹਾਸਕ ਰਿਕਾਰਡਾ ਵੀ ਦੇਖਣ ਨੂੰ ਮਿਲੇਗਾ। ਪਿਛਲੇ ਜੇਤੂ ਉਮੀਦਵਾਰਾਂ, ਰਾਜਨੀਤਿਕ ਪਾਰਟੀਆਂ, ਵੋਟ ਸ਼ੇਅਰ ਅਤੇ ਜਿੱਤ ਦੇ ਅੰਤਰ ਵਰਗੀ ਜਾਣਕਾਰੀ ਵੀ ਸਬੰਧਤ ਉਮੀਦਵਾਰ ਜਾਂ ਹਲਕੇ ਲਈ ਪਿਛਲੀਆਂ ਚੋਣਾਂ ਦੇ ਆਧਾਰ ‘ਤੇ ਉਪਲੱਬਧ ਕਰਵਾਈ ਜਾਵੇਗੀ।

ਤੁਸੀਂ ਕਿਸੇ ਵੀ ਰਾਜ ਜਾਂ ਹਲਕੇ ਲਈ ਉਮੀਦਵਾਰਾਂ ਨੂੰ ਆਸਾਨੀ ਨਾਲ ਸਰਚ ਅਤੇ ਫਿਲਟਰ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਇਹ ਸਮਝਣ ਵਿੱਚ ਮਦਦ ਮਿਲੰਗੀ ਕਿ ਕਿਹੜੇ ਉਮੀਦਵਾਰ ਕਿਹੜੀ ਖਾਸ ਸੀਟ ‘ਤੇ ਚੋਣ ਲੜ ਰਹੇ ਹਨ ਅਤੇ ਕਿਹੜੀ ਰਾਜਨੀਤਿਕ ਪਾਰਟੀ ਦਾ ਉਮੀਦਵਾਰ ਕਿਸ ਹਲਕੇ ਵਿੱਚ ਚੋਣ ਲੜ ਰਿਹਾ ਹੈ।

ਚੋਣਾਂ ਦੌਰਾਨ ਉਮੀਦਵਾਰਾਂ ਨਾਲ ਜੁੜੇ ਚੋਣ ਅਪਡੇਟਸ, ਉਪਲੱਬਧ ਨਤੀਜੇ, ਅਤੇ ਪ੍ਰਦਰਸ਼ਨ ਜਾਣਕਾਰੀ ਨੂੰ ਵੀ ਲਗਾਤਾਰ ਅਪਡੇਟ ਕੀਤਾ ਜਾਵੇਗਾ। *ਵਿਧਾਨ ਸਭਾ ਚੋਣ 2027* ਉਮੀਦਵਾਰਾਂ, ਉਮੀਦਵਾਰਾਂ ਦੀਆਂ ਸੂਚੀਆਂ, ਹਲਕੇ ਅਤੇ ਰਾਜਨੀਤਿਕ ਪਾਰਟੀਆਂ ਬਾਰੇ ਲੈਟੇਸਟ ਜਾਣਕਾਰੀ ਲਈ TV9 Punjabi ਨਾਲ ਜੁੜੇ ਰਹੋ।

Punjab ਵਿਧਾਨ ਸਭਾ ਚੋਣਾਂ 2022 : ਸਾਰੀਆਂ ਸੀਟਾਂ ਲਈ ਖੇਤਰ-ਵਾਰ ਨਤੀਜੇ

ਰਾਜ ਉਮੀਦਵਾਰ ਸੀਟ ਪਾਰਟੀ ਸਟੇਟਸ
Punjab Sandeep Jakhar Abohar INC Won
Punjab Sukhwinder Singh Kotli Adampur INC Won
Punjab Kuldeep Singh Dhaliwal Ajnala AAP Won
Punjab Prof. Jaswant Singh Gajjan Majra Amargarh AAP Won
Punjab Gurinder Singh Garry Birring Amloh AAP Won
Punjab Ajay Gupta Amritsar Central AAP Won
Punjab Jeevan Jyot Kaur Amritsar East AAP Won
Punjab Kunwar Vijay Pratap Singh Amritsar North AAP Won
Punjab Inderbir Singh Nijjar Amritsar South AAP Won
Punjab Dr. Jasbir Singh Sandhu Amritsar West AAP Won
Punjab Harjot Singh Bains Anandpur Sahib AAP Won
Punjab Kulwant Singh Sidhu Atam Nagar AAP Won
Punjab Jaswinder Singh Attari AAP Won
Punjab Dalbir Singh Tong Baba Bakala AAP Won
Punjab Santosh Kumari Katariaa Balachaur AAP Won
Punjab Amandeep Singh Musafir Balluana AAP Won
Punjab Sukhwinder Kumar Sukhi Dr. Banga SAD Won
Punjab Gurmeet Singh Meet Hayer Barnala AAP Won
Punjab Rupinder Singh Bassi Pathana AAP Won
Punjab Amansher Singh (Shery Kalsi) Batala AAP Won
Punjab Amit Rattan Kotfatta Bathinda Rural AAP Won
Punjab Jagroop Singh Gill Bathinda Urban AAP Won
Punjab Labh Singh Ugoke Bhadaur AAP Won
Punjab Amritpal Singh Sukhanand Bhagha Purana AAP Won
Punjab Lal Chand Bhoa AAP Won
Punjab Sukhpal Singh Khaira Bholath INC Won
Punjab Jagsir Singh Bhucho Mandi AAP Won
Punjab Budh Ram Budhlada AAP Won
Punjab Charanjit Singh Chamkaur Sahib AAP Won
Punjab Dr. Raj Kumar Chhabewal INC Won
Punjab Manpreet Singh Ayali Dakha SAD Won
Punjab Karambir Singh Dasuya AAP Won
Punjab Sukhjinder Singh Randhawa Dera Baba Nanak INC Won
Punjab Kuljit Singh Randhawa Dera Bassi AAP Won
Punjab Devinderjeet Singh Laddi Dhose Dharamkot AAP Won
Punjab Bhagwant Mann Dhuri AAP Won
Punjab Aruna Chaudhary Dina Nagar INC Won
Punjab Harpal Singh Cheema Dirba AAP Won
Punjab Gurdit Singh Sekhon Faridkot AAP Won
Punjab Tript Rajinder Singh Bajwa Fatehgarh Churian INC Won
Punjab Lakhbir Singh Rai Fatehgarh Sahib AAP Won
Punjab Narinder Pal Singh Sawna Fazilka AAP Won
Punjab Ranbir Singh Firozpur City AAP Won
Punjab Rajneesh Kumar Dahiya Firozpur Rural AAP Won
Punjab Jai Krishan Garhshankar AAP Won
Punjab Gurlal Ghanaur Ghanaur AAP Won
Punjab Amrinder Singh Raja Warring Gidderbaha INC Won
Punjab Jiwan Singh Sangowal Gill AAP Won
Punjab Barindermeet Singh Pahra Gurdaspur INC Won
Punjab Fauja Singh Guru Har Sahai AAP Won
Punjab Bram Shanker (Jimpa) Hoshiarpur AAP Won
Punjab Sarvjit Kaur Manuke Jagraon AAP Won
Punjab Amolak Singh Jaitu AAP Won
Punjab Jagdeep Kamboj Jalalabad AAP Won
Punjab Pargat Singh Powar Jalandhar Cantt INC Won
Punjab Raman Arora Jalandhar Central AAP Won
Punjab Avtar Singh Junior Jalandhar North INC Won
Punjab Sheetal Angural Jalandhar West AAP Won
Punjab Harbhajan Singh E.T.O. Jandiala AAP Won
Punjab Rana Gurjeet Singh Kapurthala INC Won
Punjab Balkar Singh Kartarpur AAP Won
Punjab Manjinder Singh Lalpura Khadoor Sahib AAP Won
Punjab Tarunpreet Singh Sond Khanna AAP Won
Punjab Anmol Gagan Maan Kharar AAP Won
Punjab Sarvan Singh Dhun Khem Karan AAP Won
Punjab Kultar Singh Sandhwan Kotkapura AAP Won
Punjab Gurmeet Singh Khudian Lambi AAP Won
Punjab Barinder Kumar Goyal Vakeel Lehra AAP Won
Punjab Ashok Parashar (Pappi) Ludhiana Central AAP Won
Punjab Daljit Singh Grewal (Bhola) Ludhiana East AAP Won
Punjab Madan Lal Bagga Ludhiana North AAP Won
Punjab Rajinder Pal Kaur Ludhiana South AAP Won
Punjab Gurpreet Bassi Gogi Ludhiana West AAP Won
Punjab Ganieve Kaur Majithia Majitha SAD Won
Punjab Mohammad Jamil Ur Rahman Malerkotla AAP Won
Punjab Dr. Baljit Kaur Malout AAP Won
Punjab Dr.Vijay Singla Mansa AAP Won
Punjab Sukhveer Singh Maiserkhana Maur AAP Won
Punjab Kulwant Singh Pandori Mehal Kalan AAP Won
Punjab Dr. Amandeep Kaur Arora Moga AAP Won
Punjab Jangi Lal Mahajan Mukerian BJP Won
Punjab Jagdeep Singh 'Kaka Brar' Muktsar AAP Won
Punjab Gurdev Singh Dev Maan Nabha AAP Won
Punjab Inderjit Kaur Mann Nakodar AAP Won
Punjab Dr. Nachhatar Pal Nawanshahr BSP Won
Punjab Manjit Singh Bilaspur Nihal Singhwala AAP Won
Punjab Ashwani Kumar Sharma Pathankot BJP Won
Punjab Ajit Pal Singh Kohli Patiala AAP Won
Punjab Dr.Balbir Singh Patiala Rural AAP Won
Punjab Laljit Singh Bhullar Patti AAP Won
Punjab Manwinder Singh Giaspura Payal AAP Won
Punjab Balwinder Singh Dhaliwal Phagwara INC Won
Punjab Vikramjit Singh Chaudhary Phillaur INC Won
Punjab Partap Singh Bajwa Qadian INC Won
Punjab Hakam Singh Thekedar Raikot AAP Won
Punjab Sukhbinder Singh Sarkaria Raja Sansi INC Won
Punjab Neena Mittal Rajpura AAP Won
Punjab Balkar Singh Sidhu Rampura Phul AAP Won
Punjab Dinesh Kumar Chadha Rupnagar AAP Won
Punjab Hardeep Singh Mundian Sahnewal AAP Won
Punjab Chetan Singh Jouramajra Samana AAP Won
Punjab Jagtar Singh Diyalpura Samrala AAP Won
Punjab Narinder Kaur Bharaj Sangrur AAP Won
Punjab Harmit Singh Pathanmajra Sanour AAP Won
Punjab Gurpreet Singh Banawali Sardulgarh AAP Won
Punjab Kulwant Singh SAS Nagar AAP Won
Punjab Hardev Singh Laddi Shahkot INC Won
Punjab Dr.Ravjot Singh Sham Chaurasi AAP Won
Punjab Kulwant Singh Bazigar Shutrana AAP Won
Punjab Amarpal Singh Sri Hargobindpur AAP Won
Punjab Naresh Puri Sujanpur INC Won
Punjab Rana Inder Partap Singh Sultanpur Lodhi IND Won
Punjab Aman Arora Sunam AAP Won
Punjab Prof. Baljinder Kaur Talwandi Sabo AAP Won
Punjab Dr. Kashmir Singh Sohal Tarn Taran AAP Won
Punjab Jasvir Singh Raja Gill Urmar AAP Won
Punjab Naresh Kataria Zira AAP Won

ਵਿਧਾਨ ਸਭਾ ਚੋਣ 2027 ਉਮੀਦਵਾਰਾਂ ਦੇ ਸਵਾਲ ਅਤੇ ਜਵਾਬ

ਸਵਾਲ – 2027 ਦੀਆਂ ਵਿਧਾਨ ਸਭਾ ਚੋਣਾਂ ਲਈ ਕਿਹੜੇ ਰਾਜਾਂ ਦੇ ਉਮੀਦਵਾਰਾਂ ਦੀ ਜਾਣਕਾਰੀ ਇੱਥੇ ਉਪਲੱਬਧ ਹੋਵੇਗੀ?

ਜਵਾਬ – ਇਸ ਪੰਨੇ ‘ਤੇ ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਜਾਣਕਾਰੀ ਮਿਲੇਗੀ। ਉਮੀਦਵਾਰਾਂ ਨੂੰ ਰਾਜ, ਹਲਕੇ ਅਤੇ ਰਾਜਨੀਤਿਕ ਪਾਰਟੀ ਦੇ ਆਧਾਰ ‘ਤੇ ਦੇਖਿਆ ਜਾ ਸਕਦਾ ਹੈ।

ਸਵਾਲ – ਕੀ ਮੈਂ ਵਿਧਾਨ ਸਭਾ ਚੋਣਾਂ 2027 ਦੀ ਪੂਰੀ Candidate List ਦੇਖ ਸਕਦਾ ਹਾਂ?

ਜਵਾਬ – ਹਾਂ। ਇਸ ਪੇਜ ‘ਤੇ ਰਾਜ ਅਤੇ ਹਲਕੇ ਅਨੁਸਾਰ ਸਾਰੇ ਪੰਜ ਰਾਜਾਂ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਜਾਣਕਾਰੀ ਮਿਲੇਗੀ। ਤੁਸੀਂ ਉਮੀਦਵਾਰਾਂ ਨੂੰ ਲੱਭਣ ਲਈ ਉਪਲੱਬਧ ਸਰਚ ਅਤੇ ਫਿਲਟਰ ਵਿਕਲਪਾਂ ਦੀ ਵਰਤੋਂ ਕਰ ਸਕਦੇ ਹੋ।

ਸਵਾਲ – ਕਿਸੇ ਵਿਧਾਨ ਸਭਾ ਸੀਟ ਤੋਂ ਕਿਹੜੇ-ਕਿਹੜੇ ਉਮੀਦਵਾਰ ਚੋਣ ਲੜ ਰਹੇ ਹਨ, ਇਹ ਕਿਵੇਂ ਪਤਾ ਚੱਲੇਗਾ?

ਜਵਾਬ – ਤੁਸੀਂ ਸਬੰਧਤ ਵਿਧਾਨ ਸਭਾ ਹਲਕੇ ਨੂੰ ਸਰਚ ਜਾਂ ਫਿਲਟਰ ਕਰਕੇ ਉਸ ਸੀਟ ਤੋਂ ਚੋਣ ਲੜ ਰਹੇ ਉਪਲੱਬਧ ਉਮੀਦਵਾਰਾਂ ਅਤੇ ਉਨ੍ਹਾਂ ਦੀਆਂ ਰਾਜਨੀਤਿਕ ਪਾਰਟੀਆਂ ਦੀ ਜਾਣਕਾਰੀ ਦੇਖ ਸਕਦੇ ਹੋ।

ਸਵਾਲ – ਕੀ ਉਮੀਦਵਾਰਾਂ ਦੀ ਜਾਣਕਾਰੀ ਰਾਜਨੀਤਿਕ ਪਾਰਟੀ ਦੇ ਅਨੁਸਾਰ ਵੀ ਦੇਖ ਸਕਦੇ ਹਾਂ?

ਜਵਾਬ – ਹਾਂ। ਉਮੀਦਵਾਰਾਂ ਨੂੰ ਉਪਲੱਬਧ ਫਿਲਟਰ ਵਿਕਲਪਾਂ ਦੀ ਵਰਤੋਂ ਕਰਕੇ ਰਾਜਨੀਤਿਕ ਪਾਰਟੀ ਅਤੇ ਹਲਕੇ ਅਨੁਸਾਰ ਦੇਖਿਆ ਜਾ ਸਕਦਾ ਹੈ। ਇਸ ਨਾਲ ਕਿਸੇ ਪਾਰਟੀ ਦੇ ਵੱਖ-ਵੱਖ ਹਲਕਿਆਂ ਦੇ ਉਮੀਦਵਾਰਾਂ ਦੀ ਜਾਣਕਾਰੀ ਆਸਾਨੀ ਨਾਲ ਖੋਜੀ ਜਾ ਸਕਦੀ ਹੈ।

ਸਵਾਲ – ਕੀ ਉਮੀਦਵਾਰ ਦੀ ਜਾਣਕਾਰੀ ਵਿੱਚ ਉਨ੍ਹਾਂ ਦਾ ਵਿਧਾਨ ਸਭਾ ਹਲਕਾ ਵੀ ਦਿੱਤਾ ਜਾਵੇਗਾ?

ਜਵਾਬ – ਹਾਂ। ਹਰੇਕ ਉਮੀਦਵਾਰ ਦਾ ਵਿਧਾਨ ਸਭਾ ਹਲਕਾ, ਰਾਜ ਅਤੇ ਰਾਜਨੀਤਿਕ ਪਾਰਟੀ ਦਿਖਾਈ ਜਾਵੇਗੀ, ਤਾਂ ਜੋ ਉਮੀਦਵਾਰ ਅਤੇ ਉਸ ਦੇ ਚੋਣ ਹਲਕੇ ਦੀ ਜਾਣਕਾਰੀ ਆਸਾਨੀ ਨਾਲ ਸਮਝੀ ਜਾ ਸਕੇ।

ਸਵਾਲ – ਕੀ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਅਤੇ ਜੇਤੂਆਂ ਬਾਰੇ ਜਾਣਕਾਰੀ ਵੀ ਇੱਥੇ ਮਿਲੇਗੀ?

ਜਵਾਬ – ਹਾਂ। ਉਪਲੱਬਧ ਇਤਿਹਾਸਕ ਡੇਟਾ ਦੇ ਆਧਾਰ ‘ਤੇ, ਸਬੰਧਤ ਵਿਧਾਨ ਸਭਾ ਹਲਕੇ ਲਈ ਜੇਤੂ ਉਮੀਦਵਾਰ, ਰਾਜਨੀਤਿਕ ਪਾਰਟੀ, ਵੋਟ ਸ਼ੇਅਰ ਅਤੇ ਜਿੱਤ ਦੇ ਅੰਤਰ ਬਾਰੇ ਜਾਣਕਾਰੀ ਵੀ ਦੇਖੀ ਜਾ ਸਕਦੀ ਹੈ।

ਸਵਾਲ – ਕੀ 2027 ਦੇ ਉਮੀਦਵਾਰਾਂ ਦੀ ਤੁਲਨਾ ਪਿਛਲੀਆਂ ਚੋਣਾਂ ਦੇ ਉਮੀਦਵਾਰਾਂ ਨਾਲ ਕੀਤੀ ਜਾ ਸਕਦੀ ਹੈ?

ਜਵਾਬ – ਜੀ ਹਾਂ। ਜਿੱਥੇ ਇਤਿਹਾਸਕ ਡੇਟਾ ਉਪਲੱਬਧ ਹੋਵੇਗਾ, ਉੱਥੇ ਮੌਜੂਦਾ ਉਮੀਦਵਾਰਾਂ ਅਤੇ ਸਬੰਧਤ ਵਿਧਾਨ ਸਭਾ ਹਲਕੇ ਦੇ ਪਿਛਲੇ ਚੋਣ ਉਮੀਦਵਾਰਾਂ ਅਤੇ ਜੇਤੂਆਂ ਦੀ ਜਾਣਕਾਰੀ ਦੇਖ ਕੇ ਚੋਣਾਂ ਵਿੱਚ ਆਏ ਬਦਲਾਅ ਨੂੰ ਸਮਝਿਆ ਜਾ ਸਕਦਾ ਹੈ।

ਸਵਾਲ – ਕੀ ਉਮੀਦਵਾਰਾਂ ਦੇ ਚੋਣ ਪ੍ਰਦਰਸ਼ਨ ਬਾਰੇ ਜਾਣਕਾਰੀ ਵੀ ਮਿਲੇਗੀ?

ਜਵਾਬ – ਹਾਂ। ਚੋਣ ਨਤੀਜੇ ਉਪਲੱਬਧ ਹੋਣ ਤੋਂ ਬਾਅਦ ਸਬੰਧਤ ਉਮੀਦਵਾਰ ਦੀਆਂ ਪ੍ਰਾਪਤ ਵੋਟਾਂ, ਵੋਟ ਸ਼ੇਅਰ, ਜਿੱਤ ਜਾਂ ਹਾਰ ਅਤੇ ਜਿੱਤ ਦਾ ਅੰਤਰ ਵਰਗੀ ਚੋਣ ਜਾਣਕਾਰੀ ਉਪਲੱਬਧ ਕਰਵਾਈ ਜਾ ਸਕਦੀ ਹੈ।

ਸਵਾਲ – 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ Key Candidates ਯਾਨੀ ਮੁੱਖ ਉਮੀਦਵਾਰ ਕੌਣ ਹਨ?

ਜਵਾਬ – Key Candidates ਯਾਨੀ ਮੁੱਖ ਉਮੀਦਵਾਰ ਉਹ ਹਨ ਜੋ ਸਬੰਧਤ ਵਿਧਾਨ ਸਭਾ ਹਲਕੇ ਵਿੱਚ ਆਪਣੀ ਰਾਜਨੀਤਿਕ ਸਥਿਤੀ, ਪਾਰਟੀ ਵਿੱਚ ਭੂਮਿਕਾ ਜਾਂ ਚੋਣ ਮੁਕਾਬਲੇ ਕਾਰਨ ਖਾਸ ਤੌਰ ‘ਤੇ ਪ੍ਰਮੁੱਖ ਹਨ। ਮਹੱਤਵਪੂਰਨ ਉਮੀਦਵਾਰਾਂ ਨਾਲ ਸਬੰਧਤ ਚੋਣ ਅਪਡੇਟਸ ਉਪਲੱਬਧ ਹੋਣ ‘ਤੇ ਇਸ ਪੇਜ ‘ਤੇ ਦਿਖਾਏ ਜਾਣਗੇ।

ਸਵਾਲ – ਕੀ ਪੰਜਾਬ ਵਿਧਾਨ ਸਭਾ ਚੋਣਾਂ 2027 ਦੇ ਉਮੀਦਵਾਰ ਵੀ ਇਸ ਪੇਜ ‘ਤੇ ਮਿਲਣਗੇ?

ਜਵਾਬ – ਹਾਂ। ਕਿਉਂਕਿ ਇਹ Candidate Landing Page TV9 Punjabi ‘ਤੇ ਉਪਲੱਬਧ ਹੋਵੇਗਾ, ਇਸ ਲਈ ਇਸ ਵਿੱਚ ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ ਅਤੇ ਮਨੀਪੁਰ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਜਾਣਕਾਰੀ ਸ਼ਾਮਲ ਹੋਵੇਗੀ।

ਸਵਾਲ – ਉਮੀਦਵਾਰਾਂ ਦੀ ਜਾਣਕਾਰੀ ਕਿੰਨੀ ਵਾਰ ਅਪਡੇਟ ਕੀਤੀ ਜਾਵੇਗੀ?

ਜਵਾਬ – Candidate List ਅਤੇ ਸੰਬੰਧਿਤ ਵੇਰਵੇ ਨਵੀਂ ਅਤੇ ਉਪਲੱਬਧ ਅਧਿਕਾਰਤ ਜਾਣਕਾਰੀ ਦੇ ਆਧਾਰ ‘ਤੇ ਅਪਡੇਟ ਕੀਤੇ ਜਾਣਗੇ। ਚੋਣਾਂ ਦੌਰਾਨ ਉਮੀਦਵਾਰਾਂ ਦੇ ਪ੍ਰਦਰਸ਼ਨ ਅਤੇ ਨਤੀਜਿਆਂ ਸੰਬੰਧੀ ਜਾਣਕਾਰੀ ਵੀ ਉਪਲੱਬਧ ਹੋਣ ‘ਤੇ ਅਪਡੇਟ ਕੀਤੀ ਜਾਵੇਗੀ।

ਚੋਣ ਵੀਡੀਓ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ