AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਜਗਰਾਉਂ ਵਿਧਾਨਸਭਾ ਸੀਟ ਚੋਣਾਂ 2027

ਜਗਰਾਉਂ ਵਿਧਾਨਸਭਾ ਸੀਟ

 

ਜਗਰਾਉਂ (SC) ਵਿਧਾਨ ਸਭਾ ਹਲਕਾ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਦਲਿਤ ਸ਼੍ਰੇਣੀ ਦੀ ਵਿਧਾਨ ਸਭਾ ਸੀਟ ਹੈ ਅਤੇ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਲੁਧਿਆਣਾ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।

2011 ਦੀ ਮਰਦਮਸ਼ੁਮਾਰੀ ਦੇ ਮੁਤਾਬਿਕ, ਇਸ ਸੀਟ ਤੇ ਦਲਿਤ ਵੋਟਰਾਂ ਦੀ ਗਿਣਤੀ ਲਗਭਗ 71647 ਸੀ, ਜੋ ਕੁੱਲ੍ਹ ਆਬਾਦੀ ਦਾ ਲਗਭਗ 39.86% ਸੀ। ਅਨੁਸੂਚਿਤ ਜਨਜਾਤੀ ਦੇ ਵੋਟਰ ਲਗਭਗ 0 ਸਨ। 

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਹੁਸ਼ਿਆਰਪੁਰ ਵਿਧਾਨ ਸਭਾ ਵਿੱਚ ਪੇਂਡੂ ਵੋਟਰ ਲਗਭਗ 130873 ਸਨ, ਜੋ ਕੁੱਲ੍ਹ ਆਬਾਦੀ ਦਾ  ਲਗਭਗ 72.81% ਬਣਦਾ ਸੀ। ਸ਼ਹਿਰੀ ਵੋਟਰ ਲਗਭਗ 48873 ਹਨ ਜੋ ਪੂਰੀ ਆਬਾਦੀ ਦਾ ਲਗਭਗ 27.19% ਸੀ।

2019 ਸੰਸਦੀ ਚੋਣ ਦੇ ਅਨੁਸਾਰ, ਇਸ ਸੀਟ ਦੇ ਕੁੱਲ ਵੋਟਰ - 179746 ਸਨ। ਪੋਲਿੰਗ ਬੂਥਾਂ ਦੀ ਗਿਣਤੀ - 190 ਸੀ। ਵੋਟਰਾਂ ਦਾ ਵੋਟਿੰਗ ਫੀਸਦ - 62.95% ਸੀ। ਜਦੋਂਕਿ 2017 ਵਿਧਾਨ ਸਭਾ ਚੋਣ ਦੇ ਅਨੁਸਾਰ ਇਸ ਸੀਟ ਤੇ ਵੋਟਿੰਗ - 77.32% ਰਿਹਾ ਸੀ। 

2022 ਅਤੇ 2017 ਦੋਵੇਂ ਵਾਰ ਲਗਾਤਾਕ ਇਸ ਸੀਟ ਤੋਂ  ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਸਰਵਜੀਤ ਕੌਰ ਮਾਣੂਕੇ ਨੇ ਜਿੱਤ ਦਰਜ ਕਰਵਾਈ ਹੈ। ਇਸਤੋਂ ਪਹਿਲਾਂ 2012 ਵਿੱਚ ਇਹ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਐਸਆਰ ਕਲੇਰ ਵਿਧਾਇਕ ਰਹੇ ਸਨ।

Jagraon ਸਾਲ-ਵਾਰ ਵਿਧਾਨ ਸਭਾ ਚੋਣ ਨਤੀਜੇ
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Sarvjit Kaur Manuke AAP Won 65,195 52.39
S.R. Kaler SAD Lost 25,539 20.52
Jagtar Singh Jagga Hissowal INC Lost 20,878 16.78
Parivar Singh Dalla SAD(A) Lost 5,179 4.16
Kanwar Narinder Singh BJP Lost 4,476 3.60
Kuldeep Singh Dalla IND Lost 1,397 1.12
Gurdeep Singh Dhaliwal IND Lost 559 0.45
Tejinder Kaur Teji Sandhu LIP Lost 478 0.38
Surinder Singh Sahota RPI(A) Lost 379 0.30
Paramjit Singh Sahota IND Lost 366 0.29
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Saravjit Kaur Manuke AAP Won 61,521 45.69
Malkit Singh Dakha INC Lost 35,945 26.69
Amarjit Kaur Sahoke SAD Lost 33,295 24.72
Avtar Singh Billa IND Lost 1,564 1.16
Subedar Sadhu Singh Tappar BSP Lost 591 0.44
Baljit Singh CPI(M) Lost 546 0.41
Gurmit Singh IND Lost 499 0.37
Jasvir Singh APP Lost 396 0.29
Gurminder Kaur IND Lost 305 0.23
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Srkalerage SAD Won 53,031 43.49
Ishar Singhage INC Lost 52,825 43.32
Major Singhage PnPP Lost 9,546 7.83
Rajesh Inder Singh Sidhuage IND Lost 3,158 2.59
Avtar Singhage IND Lost 1,192 0.98
Rishi Devage BSP Lost 1,085 0.89
Parminder Singhage IND Lost 636 0.52
Kewal Singhage SAD(M) Lost 477 0.39
ਚੋਣ ਵੀਡੀਓ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ