Punjab Assembly Election 2027 Schedule
ਵਿਧਾਨ ਸਭਾ ਚੋਣਾਂ 2027 ਦੇ ਸ਼ਡਿਊਲ ਨਾਲ ਜੁੜੀ ਸਾਰੀ ਮਹੱਤਵਪੂਰਨ ਜਾਣਕਾਰੀ ਇੱਕੋ ਹੀ ਥਾਂ ‘ਤੇ ਦੇਖੋ। ਉੱਤਰ ਪ੍ਰਦੇਸ਼, ਪੰਜਾਬ, ਉਤਰਾਖੰਡ, ਗੋਆ ਅਤੇ ਮਨੀਪੁਰ ਵਿਧਾਨ ਸਭਾ ਚੋਣਾਂ ਲਈ ਚੋਣਾਂ ਦੀ ਤ ਤਾਰੀਖਾਂ, ਵੋਟਿੰਗ, ਨਾਮਜ਼ਦਗੀਆਂ, ਨਾਮਜ਼ਦਗੀਆਂ ਵਾਪਸ ਲੈਣਾ, ਵੋਟਾਂ ਦੀ ਗਿਣਤੀ ਅਤੇ ਚੋਣ ਨਤੀਜਿਆਂ ਨਾਲ ਜੁੜੀ ਜਾਣਕਾਰੀ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਅਧਿਕਾਰਤ ਸ਼ਡਿਊਲ ਦੇ ਆਧਾਰ ‘ਤੇ ਇੱਥੇ ਉਪਲੱਬਧ ਹੋਵੇਗੀ।
NOTE : Election Schedule Awaited (ਚੋਣ ਸ਼ਡਿਊਲ ਦੀ ਉਡੀਕ ਹੈ)
Assembly Election 2027
ਭਵਾਨੀਪੁਰ ਤੋਂ ਜਿੱਤੇ ਸ਼ੁਭੇਂਦੂ, ਮਮਤਾ ਦੇ ਸਿਆਸੀ ਸੰਨਿਆਸ ਦਾ ਕੀਤਾ ਦਾਅਵਾ
ਬੰਗਾਲ ਵਿੱਚ ਬਦਲਾ ਨਹੀਂ ਬਦਲਾਅ ਹੋਵੇ, ਚੋਣ ਜਿੱਤ ਤੋਂ ਬਾਅਦ ਬੋਲੇ ਪੀਐਮ ਮੋਦੀ
ਬੰਗਾਲ: ਫਲਤਾ ਸੀਟ 'ਤੇ ਚੋਣਾਂ ਰੱਦ, ਗੜਬੜੀ ਮਗਰੋਂ 21 ਮਈ ਨੂੰ ਮੁੜ ਪੈਣਗੀਆਂ ਵੋਟਾਂ
ਕੋਲਕਾਤਾ: EVM ਸਟ੍ਰਾਂਗ ਰੂਮ ਬਾਹਰ ਹੰਗਾਮਾ, TMC ਤੇ BJP ਆਗੂ ਆਹਮੋ-ਸਾਹਮਣੇ
ਬੰਗਾਲ ਤੋਂ ਤਮਿਲਨਾਡੂ ਤੱਕ ਕਿਸਦੀ ਸਰਕਾਰ? 5 ਰਾਜਾਂ ਦੇ ਐਗਜ਼ਿਟ ਪੋਲ ਦੇ ਅੰਕੜੇ
ਚੋਣ ਵੀਡੀਓ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ