AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਧੂਰੀ ਵਿਧਾਨ ਸਭਾ ਚੋਣਾਂ 2027

ਧੂਰੀ ਵਿਧਾਨ ਸਭਾ

ਧੂਰੀ ਵਿਧਾਨ ਸਭਾ ਹਲਕਾ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ 107ਵੇਂ ਨੰਬਰ ਦੀ ਸੀਟ ਹੈ। ਇਹ ਜਨਰਲ ਸ਼੍ਰੇਣੀ ਵਿਧਾਨ ਸਭਾ ਸੀਟ ਹੈ ਅਤੇ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਸੰਗਰੂਰ ਸੰਸਦੀ ਸੀਟ ਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਧੂਰੀ ਵਿਧਾਨ ਸਭਾ ਵਿੱਚ ਦਲਿਤ ਵੋਟਰ ਲਗਭਗ 48464 ਸਨ, ਜੋ ਕੁੱਲ੍ਹ ਆਬਾਦੀ ਦਾ ਲਗਭਗ 30.16% ਸੀ। ਅਨੁਸੂਚਿਤ ਜਾਤੀ ਦੇ ਵੋਟਰ ਲਗਭਗ 0 ਸਨ।

ਪੇਂਡੂ ਵੋਟਰਾਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਲਗਭਗ 118106  ਦਾ ਸੀ, ਜੋ ਕੁੱਲ ਆਬਾਦੀ ਦਾ ਤਕਰੀਬਨ 73.5% ਸੀ। ਸ਼ਹਿਰੀ ਵੋਟਰ ਲਗਭਗ 42582 ਹਨ,  ਜੋ ਲਗਭਗ 26.5% ਸੀ।

2019 ਦੀਆਂ ਆਮ ਚੋਣਾਂ ਦੇ ਅਨੁਸਾਰ ਧੂਰੀ ਵਿਧਾਨ ਸਭਾ ਦੇ ਕੁੱਲ ਵੋਟਰ - 160688 ਸਨ। ਪੋਲਿੰਗ ਬੂਥਾਂ ਦੀ ਗਿਣਤੀ - 179 ਸੀ। ਉਸ ਵੇਲ੍ਹੇ ਵੋਟਿੰਗ  ਫੀਸਦ- 69.98% ਰਿਹਾ ਸੀ। ਜਦੋਂਕਿ 2017 ਦੀਆਂ ਵਿਧਾਨ ਸਭਾ ਚੋਣ ਦੇ ਅਨੁਸਾਰ ਧੂਰੀ ਦਾ  ਵੋਟਿੰਗ ਫੀਸਦ - 81.23% ਸੀ।

2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਮੌਜੂਦਾ ਮੁੱਖ ਮੰਤਰੀ ਨੇ ਕਾਂਗਰਸ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਵੱਡੇ ਫਰਕ ਨਾਲ ਹਰਾਇਆ ਸੀ। 2012 ਦੀ ਗੱਲ ਕਰੀਏ ਤਾਂ ਇਸ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਵਿੰਦ ਖੰਨਾ ਦਾ ਕਬਜਾ ਸੀ ਪਰ 2019 ਵਿੱਚ  ਨੇ ਇਸ ਸੀਟ ਤੋਂ ਉਨ੍ਹਾਂ ਨੂੰ ਦਲਵੀਰ ਗੋਲਡੀ ਨੇ ਮਾਤ ਦੇ ਦਿੱਤੀ ਸੀ। 

Dhuri ਸਾਲ-ਵਾਰ ਵਿਧਾਨ ਸਭਾ ਚੋਣ ਨਤੀਜੇ
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Bhagwant Mann AAP Won 82,592 64.69
Dalvir Singh Goldy INC Lost 24,386 19.10
Parkash Chand Garg SAD Lost 6,991 5.48
Randeep Singh BJP Lost 5,436 4.26
Narinder Singh SAD(A) Lost 4,469 3.50
Sarbjit Singh IND Lost 1,188 0.93
Sukhwinder Singh NAAP Lost 726 0.57
Pardeep Kumar APNIEKTAPART Lost 554 0.43
Shakti Kumar Gupta IND Lost 488 0.38
Jaswinder Singh LIP Lost 457 0.36
Vijay Syal IND Lost 230 0.18
Harpreet Singh CPI(ML)(L) Lost 166 0.13
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Dalvir Singh Goldy INC Won 49,347 38.62
Jasvir Singh Jassi Sekhon AAP Lost 46,536 36.42
Hari Singh SAD Lost 28,611 22.39
Surjit Singh Kalabula SAD(M) Lost 1,405 1.10
Bhola Singh BSP Lost 1,390 1.09
Tarsem Kumar IND Lost 474 0.37
ਉਮੀਦਵਾਰ ਦਾ ਨਾਮ ਨਤੀਜਾ ਕੁੱਲ ਵੋਟਾਂ ਵੋਟਿੰਗ ਦੀ ਦਰ (%)
Arvind Khannaage INC Won 51,536 45.65
Gobind Singhage SAD Lost 39,063 34.60
Gaganjit Singhage PnPP Lost 15,682 13.89
Baljeet Kaurage BSP Lost 4,155 3.68
Rattan Lalage IND Lost 1,190 1.05
Ranjit Singhage IND Lost 461 0.41
Didar Singhage IND Lost 432 0.38
Amar Singhage LJP Lost 383 0.34
ਚੋਣ ਵੀਡੀਓ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ