AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਪੇਟੀਐਮ ਨੂੰ ਲੱਗੀ ਆਖਿਰ ਕਿਸਦੀ ਨਜ਼ਰ? ਕਦੇ ਸੀ ਬਾਜ਼ਾਰ ‘ਤੇ ਕਬਜਾ… ਹੁਣ ਹੋਇਆ ਬੁਰਾ ਹਾਲ!

Paytem Bank Licence Cancelled: ਆਰਬੀਆਈ ਨੇ ਪੇਟੀਐਮ ਪੇਮੈਂਟਸ ਬੈਂਕ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਕੰਪਨੀ ਦੇ ਸ਼ੇਅਰ ਡਿੱਗ ਗਏ ਹਨ। ਆਓ ਇਸ ਖ਼ਬਰ ਵਿੱਚ ਤੁਹਾਨੂੰ ਦੱਸਦੇ ਹਾਂ ਕਿ ਉਹ ਕੰਪਨੀ, ਜਿਸਦਾ ਕਦੇ ਬਾਜ਼ਾਰ ਤੇ ਕਬਜਾ ਸੀ,, ਇਸ ਸਮੇਂ ਕਿਵੇਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ।

ਪੇਟੀਐਮ ਨੂੰ ਲੱਗੀ ਆਖਿਰ ਕਿਸਦੀ ਨਜ਼ਰ? ਕਦੇ ਸੀ ਬਾਜ਼ਾਰ 'ਤੇ ਕਬਜਾ... ਹੁਣ ਹੋਇਆ ਬੁਰਾ ਹਾਲ!
ਪੇਟੀਐਮ ਨੂੰ ਲੱਗੀ ਆਖਿਰ ਕਿਸਦੀ ਨਜ਼ਰ?
tv9-punjabi
| Updated On: 27 Apr 2026 14:03 PM IST
Share

ਕਦੇ ਦੇਸ਼ ਦੀ ਇੱਕ ਮੋਹਰੀ ਔਨਲਾਈਨ ਭੁਗਤਾਨ ਕੰਪਨੀ ਪੇਟੀਐਮ ਇਨ੍ਹਾਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਹਾਲ ਹੀ ਵਿੱਚ, ਆਰਬੀਆਈ ਨੇ ਉਸਦਾ ਪੇਟੀਐਮ ਪੇਮੈਂਟਸ ਬੈਂਕ ਲਾਇਸੈਂਸ ਰੱਦ ਕਰ ਦਿੱਤਾ ਹੈ, ਜਿਸ ਕਾਰਨ ਕੰਪਨੀ ਦੇ ਸ਼ੇਅਰ ਇੱਕ ਦਿਨ ਵਿੱਚ 8% ਡਿੱਗ ਗਏ। ਇਹ ਘਟਨਾ ਹਾਲ ਹੀ ਵਿੱਚ, 24 ਅਪ੍ਰੈਲ, 2026 ਨੂੰ ਵਾਪਰੀ ਸੀ। ਪਰ ਕੰਪਨੀ ਦਾ ਬੁਰਾ ਸਮਾਂ ਲਗਭਗ ਇੱਕ ਦਹਾਕਾ ਪਹਿਲਾਂ ਸ਼ੁਰੂ ਹੋਇਆ ਸੀ। ਅਜਿਹਾ ਅਸੀਂ ਕਿਉਂ ਕਹਿ ਰਹੇ ਹਾਂ…ਇਹ ਸਮਝਣ ਲਈ, ਤੁਹਾਨੂੰ ਪੂਰੀ ਖ਼ਬਰ ਪੜ੍ਹਣੀ ਹੋਏਗੀ।

ਅੱਜ ਤੋਂ ਤਕਰੀਬਨ 16 ਸਾਲ ਪਹਿਲਾਂ ਸਾਲ 2010 ਵਿੱਚ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ, । ਇੱਕ ਮੱਧ-ਵਰਗੀ ਪਰਿਵਾਰ ਤੋਂ ਆਉਣ ਵਾਲੇ, ਇੱਕ ਸਕੂਲ ਅਧਿਆਪਕ ਦੇ ਪੁੱਤਰ, ਵਿਜੇ ਸ਼ੇਅਰ ਵਰਮਾ ਨੇ ਕੁਝ ਅਜਿਹਾ ਕਾਰਨਾਮਾ ਕਰ ਦਿਖਾਇਆ, ਜਿਸਨੇ ਡਿਜੀਟਲ ਭੁਗਤਾਨ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। 2010 ਵਿੱਚ, ਵਿਜੇ ਨੇ ਪੇਟੀਐਮ ਲਾਂਚ ਕੀਤਾ। ਸ਼ੁਰੂ ਵਿੱਚ, ਇਹ ਸਿਰਫ਼ ਔਨਲਾਈਨ ਮੋਬਾਈਲ ਰੀਚਾਰਜ ਦੀ ਪੇਸ਼ਕਸ਼ ਕਰਦਾ ਸੀ, ਉਸ ਤੋਂ ਬਾਅਦ Paytm ਵਾਲਿਟ ਸੇਵਾ ਦੀ ਸ਼ੁਰੂਆਤ ਹੋਈ। ਫਿਰ, 2016 ਵਿੱਚ, ਨੋਟਬੰਦੀ ਦਾ ਐਲਾਨ ਕੀਤਾ ਗਿਆ, ਅਤੇ ਕੈਸ਼ਲੈੱਸਅਰਥਵਿਵਸਥਾ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ। ਨੋਟਬੰਦੀ ਤੋਂ ਬਾਅਦ Paytm ਦੀ ਵਾਲਿਟ ਸੇਵਾ ਤੇਜ਼ੀ ਨਾਲ ਪ੍ਰਸਿੱਧ ਹੋ ਗਈ। ਦਰਅਸਲ, ਨੋਟਬੰਦੀ ਨੇ ਔਨਲਾਈਨ ਭੁਗਤਾਨ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ, ਅਤੇ Paytm ਅਚਾਨਕ ਦੇਸ਼ ਭਰ ਵਿੱਚ ਡਿਜੀਟਲ ਭੁਗਤਾਨ ਵਿਕਲਪ ਵਜੋਂ ਉਭਰ ਕੇ ਸਾਹਮਣੇ ਆਇਆ।

ਕਿੱਥੋਂ ਸ਼ੁਰੂ ਹੋਇਆ ਡਾਉਨਫਾਲ?

ਨੋਟਬੰਦੀ ਤੱਕ ਸਭ ਕੁਝ ਠੀਕ ਸੀ। ਕੰਪਨੀ ਦੀ ਗ੍ਰੋਥ ਵੀ ਚੰਗੀ ਹੋ ਰਹੀ ਸੀ ਅਤੇ ਮਾਰਕੀਟ ਵਿੱਚ ਪਕੜ ਵੀ ਮਜ਼ਬੂਤ ​​ਬਣੀ ਹੋਈ ਸੀ। ਫਿਰ, ਸਰਕਾਰ ਨੇ ਇੱਕ ਫੈਸਲਾ ਲਿਆ। 2016 ਦੇ ਅਖੀਰ ਵਿੱਚ, ਸਰਕਾਰ ਨੇ ਡਿਜੀਟਲ ਪੇਮੈਂਟ ਨੂੰ ਉਤਸ਼ਾਹਿਤ ਕਰਨ ਲਈ UPI BHIM ਐਪ ਲਾਂਚ ਕੀਤਾ, ਜਿਸ ਨਾਲ Paytm ਦੀ ਸਾਖ ਵਿੱਚ ਥੋੜ੍ਹੀ ਗਿਰਾਵਟ ਆਈ। ਇਸ ਤੋਂ ਬਾਅਦ, ਕੰਪਨੀ ਵਿੱਚ ਲਗਾਤਾਰ ਉਥਲ-ਪੁਥਲ ਦੇਖਣ ਨੂੰ ਮਿਲੀ।

ਕੰਪਨੀ ਦੇ ਸ਼ੇਅਰਾਂ ਵਿੱਚ ਵੱਡੀ ਗਿਰਾਵਟ

ਆਰਬੀਆਈ ਵੱਲੋਂ ਕੰਪਨੀ ਦੇ ਭੁਗਤਾਨ ਬੈਂਕ ਲਾਇਸੈਂਸ ਨੂੰ ਰੱਦ ਕਰਨ ਦਾ ਪ੍ਰਭਾਵ 27 ਅਪ੍ਰੈਲ, 2026 ਨੂੰ ਬਾਜ਼ਾਰ ਵਿੱਚ ਸਪੱਸ਼ਟ ਤੌਰ ‘ਤੇ ਦਿਖਾਈ ਦਿੱਤਾ। ਪੇਟੀਐਮ ਦੀ ਮੂਲ ਕੰਪਨੀ ਦੇ ਸ਼ੇਅਰ ਹਫ਼ਤੇ ਦੇ ਪਹਿਲੇ ਵਪਾਰਕ ਦਿਨ, ਸੋਮਵਾਰ ਨੂੰ ਬਾਜ਼ਾਰ ਖੁੱਲ੍ਹਦੇ ਹੀ ਡਿੱਗ ਗਏ। ਕਾਰੋਬਾਰ ਦੇ ਸਮੇਂ ਤੱਕ ਕਰੀਬ 8 ਫੀਸਦੀ ਤੱਕ ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...