ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

NIA Action on Khalistani: ਖਾਲਿਸਤਾਨੀ ਅੱਤਵਾਦੀਆਂ ‘ਤੇ NIA ਦਾ ਵੱਡਾ ਐਕਸ਼ਨ, ਰਿੰਦਾ, ਡੱਲਾ ਤੇ ਲੰਡਾ ਖਿਲਾਫ ਚਾਰਸ਼ੀਟ ਦਾਖਲ

NIA On Khalistani Terrorist: ਐਨਆਈਏ ਵੱਲੋਂ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਰਿੰਦਾ, ਅਰਸ਼ਦੀਪ ਡੱਲਾ ਤੇ ਲਖਬੀਰ ਸਿੰਘ ਲੰਡਾ ਖਿਲਾਫ ਚਾਰਸ਼ੀਟ ਦਾਖਲ ਕੀਤੀ ਗਈ ਹੈ।

NIA Action on Khalistani: ਖਾਲਿਸਤਾਨੀ ਅੱਤਵਾਦੀਆਂ ‘ਤੇ NIA ਦਾ ਵੱਡਾ ਐਕਸ਼ਨ, ਰਿੰਦਾ, ਡੱਲਾ ਤੇ ਲੰਡਾ ਖਿਲਾਫ ਚਾਰਸ਼ੀਟ ਦਾਖਲ
ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ
Follow Us
abhishek-thakur
| Updated On: 24 Jul 2023 13:22 PM
NIA Take Action: ਕੇਂਦਰੀ ਜਾਂਚ ਏਜੰਸੀ ਐਨਆਈਏ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ। ਖਾਲਿਸਤਾਨੀ ਅੱਤਵਾਦੀ ਹਰਵਿੰਦਰ ਰਿੰਦਾ, ਅਰਸ਼ਦੀਪ ਡੱਲਾ ਤੇ ਲਖਬੀਰ ਸਿੰਘ ਲੰਡਾ ਖਿਲਾਫ ਚਾਰਸ਼ੀਟ (Chargsheet) ਦਾਖਲ ਕੀਤੀ ਗਈ ਹੈ। ਇਸ ਦੇ ਨਾਲ ਹੀ 6 ਹੋਰ ਅੱਤਵਾਦੀਆਂ ਖਿਲਾਫ ਚਾਰਸ਼ੀਟ ਦਾਖਲ ਕੀਤੀ ਗਈ ਹੈ।

ਭਾਰਤ ‘ਚ ਅੱਤਵਾਦੀ ਗਤੀਵਿਧੀਆਂ ਨੂੰ ਦਿੰਦੇ ਅੰਜਾਮ

ਜ਼ਿਕਯੋਗ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਇਹ ਅੱਤਵਾਦੀ (Terrorist) ਭਾਰਤ ਵਿਰੋਧੀ ਗੱਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਦੇ ਨਸ਼ਾ ਅਤੇ ਹਥਿਆਰਾਂ ਦੇ ਤਸਕਰਾਂ ਦੇ ਨਾਲ ਵੀ ਸਬੰਧ ਹੁੰਦੇ ਹਨ। ਇਥੇ ਦੱਸ ਦਈਏ ਕਿ ਸੱਰਹਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਇਨ੍ਹਾਂ ਵੱਲੋਂ ਕੀਤੀ ਜਾਂਦੀ ਹੈ। ਦਰਅਸਲ ਕੌਮੀ ਜਾਂਚ ਏਜੰਸੀ ਐਨਆਈਏ ਵੱਲੋਂ ਖਾਲਿਸਾਤੀਆਂ ਵਿਰੁੱਧ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਗੈਂਗਸਟਰਾਂ ਤੇ ਅੱਤਵਾਦੀਆਂ ਦੇ ਨੈਕਸੇਸ ਨੂੰ ਤੋੜਣ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਬੀਤੇ ਦਿਨੀਂ ਵੱਖ- ਵੱਖ ਥਾਵਾਂ ‘ਤੇ ਗੈਂਗਸਟਰਾਂ, ਅੱਤਵਾਦੀਆਂ ਤੇ ਨਸ਼ਾ ਤਸਕਰਾਂਦੇ ਠਿਕਾਣਿਆ ਤੇ ਛਾਪੇਮਾਰੀ ਕੀਤੀ ਗਈ ਹੈ। ਐਨਆਈਏ ਵੱਲੋਂ ਦੇਸ਼ ਵਿਰੋਧੀ ਅਤੇ ਪੰਜਾਬ ਵਿਰੋਧੀ ਗਤੀਵਿਧਿਆਂ ਨੂੰ ਵੇਖਦਿਆਂ ਸ਼ਾਮਲ ਲੋਕਾਂ ਨੂੰ ‘ਤੇ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ NIA ਨੇ ਮੋਸਟ ਵਾਂਟੇਡ ਲਿਸਟ ਵਿੱਚ ਕਰੀਬ 21 ਅੱਤਵਾਦੀਆਂ ਦੇ ਨਾਂ ਦਰਜ ਕੀਤੇ ਹਨ। ਇਸ ਸੂਚੀ ਵਿਚ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਵਿਚ ਮੌਜੂਦ ਅੱਤਵਾਦੀਆਂ ਦੇ ਨਾਂ ਸ਼ਾਮਲ ਹਨ।

ਲੁੱਕ ਆਊਟ ਸਰਕੂਲਰ ਕੀਤਾ ਗਿਆ ਸੀ ਜਾਰੀ

ਏਜੰਸੀਆਂ ਦੀ ਸੂਚੀ ਵਿੱਚ ਸਿੱਖਸ ਫਾਰ ਜਸਟਿਸ (SFJ), ਬੱਬਰ ਖਾਲਸਾ ਇੰਟਰਨੈਸ਼ਨਲ (BKI), ਖਾਲਿਸਤਾਨੀ ਲਿਬਰੇਸ਼ਨ ਫੋਰਸ (KLF), ਖਾਲਿਸਤਾਨ ਟਾਈਗਰ ਫੋਰਸ (KTF), ਖਾਲਿਸਤਾਨ ਜ਼ਿੰਦਾਬਾਦ ਫੋਰਸ (KZF), ਖਾਲਿਸਤਾਨ ਕਮਾਂਡੋ ਫੋਰਸ (KCF), ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਅਤੇ ਦਲ ਖਾਲਸਾ ਇੰਟਰਨੈਸ਼ਨਲ (DKI) ਵਿਦੇਸ਼ ਵਿੱਚ ਬੈਠੇ ਦਲ ਖਾਲਸਾ ਦੇ ਮੈਂਬਰ ਸ਼ਾਮਲ ਹਨ। ਇਸ ਦੌਰਾਨ 20 ਤੋਂ 25 ਖਾਲਿਸਤਾਨੀ ਅੱਤਵਾਦੀਆਂ ਖਿਲਾਫ ਲੁੱਕ ਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Punjab Floods: ਖੇਤ ਡੁੱਬੇ... ਘਰ ਟੁੱਟੇ...ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਦੀ ਵੇਖੋ Ground Report
Punjab Floods: ਖੇਤ ਡੁੱਬੇ... ਘਰ ਟੁੱਟੇ...ਪੰਜਾਬ ਵਿੱਚ ਹੜ੍ਹਾਂ ਨਾਲ ਤਬਾਹੀ ਦੀ ਵੇਖੋ Ground Report...
Punjab Flood Video: ਪੰਜਾਬ 'ਚ ਹੜ੍ਹਾਂ ਦਾ ਕਹਿਰ, ਡੁੱਬੇ ਅੰਮ੍ਰਿਤਸਰ ਦੇ ਕਈ ਪਿੰਡ, ਲੋਕਾਂ ਨੇ ਦੱਸੀ ਹੱਡਬੀਤੀ
Punjab Flood Video: ਪੰਜਾਬ 'ਚ ਹੜ੍ਹਾਂ ਦਾ ਕਹਿਰ, ਡੁੱਬੇ ਅੰਮ੍ਰਿਤਸਰ ਦੇ ਕਈ ਪਿੰਡ, ਲੋਕਾਂ ਨੇ ਦੱਸੀ ਹੱਡਬੀਤੀ...
Punjab Flood: ਪੰਜਾਬ ਤੋਂ ਹਿਮਾਚਲ ਅਤੇ ਦਿੱਲੀ ਤੋਂ ਯੂਪੀ ਤੱਕ ਅਗਲੇ 7 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ, IMD ਦਾ ਅਲਰਟ
Punjab Flood: ਪੰਜਾਬ ਤੋਂ ਹਿਮਾਚਲ ਅਤੇ ਦਿੱਲੀ ਤੋਂ ਯੂਪੀ ਤੱਕ ਅਗਲੇ 7 ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ, IMD ਦਾ ਅਲਰਟ...
Punjab Flood: ਪੰਜਾਬ ਨਾਲ ਕੇਂਦਰ ਕਰ ਰਿਹਾ ਮਤਰਿਆ ਵਿਵਹਾਰ, ਆਪ ਆਗੂ ਅਮਨ ਅਰੋੜਾ ਦਾ ਆਰੋਪ
Punjab Flood: ਪੰਜਾਬ ਨਾਲ ਕੇਂਦਰ ਕਰ ਰਿਹਾ ਮਤਰਿਆ ਵਿਵਹਾਰ, ਆਪ ਆਗੂ ਅਮਨ ਅਰੋੜਾ ਦਾ ਆਰੋਪ...
PM Modi With Putin In SCO Meeting: ਚੀਨ ਵਿੱਚ ਮੋਦੀ-ਪੁਤਿਨ ਦੀ ਮੀਟਿੰਗ ਵਿੱਚ ਹੋਇਆ ਇਹ ਵੱਡਾ ਫੈਸਲਾ
PM Modi With Putin In SCO Meeting: ਚੀਨ ਵਿੱਚ ਮੋਦੀ-ਪੁਤਿਨ ਦੀ ਮੀਟਿੰਗ ਵਿੱਚ ਹੋਇਆ ਇਹ ਵੱਡਾ ਫੈਸਲਾ...
ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਮਦਦ ਪਹੁੰਚਾ ਰਹੀ AAP ਸਰਕਾਰ, ਜਾਣੋ ਮੰਤਰੀ ਬਰਿੰਦਰ ਗੋਇਲ ਨੇ ਕੀ ਕਿਹਾ?
ਹੜ੍ਹ ਪੀੜਤਾਂ ਨੂੰ ਕਿਸ ਤਰ੍ਹਾਂ ਮਦਦ ਪਹੁੰਚਾ ਰਹੀ AAP ਸਰਕਾਰ, ਜਾਣੋ ਮੰਤਰੀ ਬਰਿੰਦਰ ਗੋਇਲ ਨੇ ਕੀ ਕਿਹਾ?...
Himachal Pradesh Flood: ਮਨਾਲੀ ਵਿੱਚ ਬਿਆਸ ਨਦੀ ਨੇ ਮਚਾਈ ਤਬਾਹੀ , ਟੁੱਟੀਆਂ ਕਈ ਸੜਕਾਂ
Himachal Pradesh Flood: ਮਨਾਲੀ ਵਿੱਚ ਬਿਆਸ ਨਦੀ ਨੇ ਮਚਾਈ ਤਬਾਹੀ , ਟੁੱਟੀਆਂ ਕਈ ਸੜਕਾਂ...
Himachal Pradesh Flood News: ਮਨਾਲੀ ਵਿੱਚ ਭਾਰੀ ਮੀਂਹ ਨਾਲ ਘਰਾਂ ਨੂੰ ਨੁਕਸਾਨ, ਗ੍ਰਾਉਂਤ 'ਤੇ tv9punjabi
Himachal Pradesh Flood News: ਮਨਾਲੀ ਵਿੱਚ ਭਾਰੀ ਮੀਂਹ ਨਾਲ ਘਰਾਂ ਨੂੰ ਨੁਕਸਾਨ, ਗ੍ਰਾਉਂਤ 'ਤੇ tv9punjabi...
Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ
Punjab Flood: ਪਠਾਨਕੋਟ ਵਿੱਚ ਘਰ ਡਿੱਗਣ ਦਾ ਵੀਡੀਓ ਵਾਇਰਲ, ਤਾਸ਼ ਦੇ ਪੱਤਿਆਂ ਵਿਖਰਿਆ ਮਕਾਨ...