TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?

| Edited By: Kusum Chopra

| Oct 16, 2026 | 2:12 PM IST

TV9 ਫੈਸਟੀਵਲ ਆਫ਼ ਇੰਡੀਆ 2026 ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨ ਨਾਲ ਹੋਈ। 20 ਅਕਤੂਬਰ ਤੱਕ ਚੱਲਣ ਵਾਲੇ ਇਸ ਪੰਜ ਦਿਨਾਂ ਸਮਾਗਮ ਵਿੱਚ ਭਾਰਤੀ ਸੱਭਿਆਚਾਰ, ਮਨੋਰੰਜਨ ਅਤੇ ਸ਼ਾਪਿੰਗ ਦਾ ਇੱਕ ਅਣੋਖਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਉੱਤਸਵ ਦੀ ਸ਼ੁਰੂਆਤ ਦੇਵੀ ਦੁਰਗਾ ਦੀ ਰਸਮੀ ਪੂਜਾ ਨਾਲ ਹੋਈ।

TV9 ਫੈਸਟੀਵਲ ਆਫ਼ ਇੰਡੀਆ 2026 ਦੇ ਚੌਥੇ ਸੀਜ਼ਨ ਦੀ ਸ਼ੁਰੂਆਤ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸ਼ਾਨਦਾਰ ਉਦਘਾਟਨ ਨਾਲ ਹੋਈ। 20 ਅਕਤੂਬਰ ਤੱਕ ਚੱਲਣ ਵਾਲੇ ਇਸ ਪੰਜ ਦਿਨਾਂ ਸਮਾਗਮ ਵਿੱਚ ਭਾਰਤੀ ਸੱਭਿਆਚਾਰ, ਮਨੋਰੰਜਨ ਅਤੇ ਸ਼ਾਪਿੰਗ ਦਾ ਇੱਕ ਅਣੋਖਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਉੱਤਸਵ ਦੀ ਸ਼ੁਰੂਆਤ ਦੇਵੀ ਦੁਰਗਾ ਦੀ ਰਸਮੀ ਪੂਜਾ ਨਾਲ ਹੋਈ। ਦੇਸ਼ ਭਰ ਦੇ ਸਟਾਲ, ਗਰਬਾ, ਡਾਂਡੀਆ ਨਾਈਟ, ਅਤੇ ਪ੍ਰਸਿੱਧ ਗਾਇਕਾ ਹਰਸ਼ਦੀਪ ਕੌਰ ਦੀ ਲਾਈਵ ਪਰਫਾਰਮੈਂਸ ਮੁੱਖ ਤੌਰ ਤੇ ਖਿੱਚ ਦਾ ਕੇਂਦਰ ਹਨ। TV9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਕਿਹਾ ਕਿ ਇਹ ਤਿਉਹਾਰ ਦੇਸ਼ ਦੀਆਂ ਵਿਭਿੰਨ ਸੱਭਿਆਚਾਰਾਂ ਨੂੰ ਇੱਕੋ ਮੰਚ ਤੇ ਲਿਆਉਂਦਾ ਹੈ।

Published on: Oct 16, 2026 02:07 PM IST
Loading...
Unable to load recommendations.
Follow Us