TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੇ ਚੌਥੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਦੀਪ ਪ੍ਰੱਜਵਲਨ ਸਮਾਰੋਹ ਨਾਲ ਹੋਈ। 16 ਤੋਂ 20 ਅਕਤੂਬਰ ਤੱਕ ਚੱਲਣ ਵਾਲਾ ਇਹ ਪੰਜ ਦਿਨਾਂ ਸੱਭਿਆਚਾਰਕ ਉੱਤਸਵ, ਭਾਰਤੀ ਸੱਭਿਆਚਾਰ, ਦੇਵੀ ਦੁਰਗਾ ਦੀ ਪੂਜਾ ਅਤੇ ਵੱਖ-ਵੱਖ ਤਿਉਹਾਰਾਂ ਦਾ ਸ਼ਾਨਦਾਰ ਸੰਗਮ ਹੈ।
TV9 ਫੈਸਟੀਵਲ ਆਫ਼ ਇੰਡੀਆ 2026 ਦੇ ਚੌਥੇ ਐਡੀਸ਼ਨ ਦੀ ਸ਼ਾਨਦਾਰ ਸ਼ੁਰੂਆਤ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿਖੇ ਦੀਪ ਪ੍ਰੱਜਵਲਨ ਸਮਾਰੋਹ ਨਾਲ ਹੋਈ। 16 ਤੋਂ 20 ਅਕਤੂਬਰ ਤੱਕ ਚੱਲਣ ਵਾਲਾ ਇਹ ਪੰਜ ਦਿਨਾਂ ਸੱਭਿਆਚਾਰਕ ਉੱਤਸਵ, ਭਾਰਤੀ ਸੱਭਿਆਚਾਰ, ਦੇਵੀ ਦੁਰਗਾ ਦੀ ਪੂਜਾ ਅਤੇ ਵੱਖ-ਵੱਖ ਤਿਉਹਾਰਾਂ ਦਾ ਸ਼ਾਨਦਾਰ ਸੰਗਮ ਹੈ। ਫੈਸਟੀਵਲ ਦਾ ਪਹਿਲਾ ਦਿਨ ਅਧਿਕਾਰਤ ਤੌਰ ‘ਤੇ 16 ਅਕਤੂਬਰ ਨੂੰ ਮਹਾਂ ਸ਼ਸ਼ਠੀ ਦੇ ਸ਼ੁਭ ਮੌਕੇ ‘ਤੇ ਦੀਪ ਜਗਾਉਣ ਨਾਲ ਸ਼ੁਰੂ ਹੋਇਆ।
Published on: Oct 16, 2026 01:47 PM
Follow Us
Latest Videos
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ