TV9 Festival of India: ਦਿੱਲੀ ਵਿੱਚ TV9 ਫੈਸਟੀਵਲ ਆਫ਼ ਇੰਡੀਆ 2025 ਦੀ ਸ਼ਾਨਦਾਰ ਸ਼ੁਰੂਆਤ
TV9 ਫੈਸਟੀਵਲ ਆਫ਼ ਇੰਡੀਆ ਦਾ ਤੀਜਾ ਸੀਜ਼ਨ 2025 ਵਿੱਚ ਨਰਾਤਿਆਂ ਦੇ ਮੌਕੇ 'ਤੇ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। TV9 ਨੈੱਟਵਰਕ ਦੇ ਸੀਈਓ ਅਤੇ ਐਮਡੀ ਵਰੁਣ ਦਾਸ ਅਤੇ ਨਿਊਜ਼ ਡਾਇਰੈਕਟਰ ਹੇਮੰਤ ਸ਼ਰਮਾ ਨੇ ਇਸ ਫੈਸਟੀਵਲ ਦਾ ਸ਼ਾਨਦਾਰ ਢੰਗ ਨਾਲ ਉਦਘਾਟਨ ਕੀਤਾ।
TV9 ਫੈਸਟੀਵਲ ਆਫ਼ ਇੰਡੀਆ ਦਾ ਤੀਜਾ ਸੀਜ਼ਨ 2025 ਵਿੱਚ ਨਰਾਤਿਆਂ ਦੇ ਮੌਕੇ ‘ਤੇ ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਸ਼ੁਰੂ ਹੋ ਗਿਆ ਹੈ। TV9 ਨੈੱਟਵਰਕ ਦੇ ਸੀਈਓ ਅਤੇ ਐਮਡੀ ਵਰੁਣ ਦਾਸ ਅਤੇ ਆਲ ਟਾਈਮ ਡਾਇਰੈਕਟਰ ਹੇਮੰਤ ਸ਼ਰਮਾ ਨੇ ਇਸ ਫੈਸਟੀਵਲ ਦਾ ਸ਼ਾਨਦਾਰ ਢੰਗ ਨਾਲ ਉਦਘਾਟਨ ਕੀਤਾ। ਇਹ ਫੈਸਟੀਵਲ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਸਾਰਿਆਂ ਲਈ ਦਾਖਲਾ ਮੁਫ਼ਤ ਹੈ। ਇੰਡੀਆ ਗੇਟ ਦੇ ਨੇੜੇ ਸਥਿਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਦੁਰਗਾ ਪੰਡਾਲ ਹੈ। ਇਸ ਪ੍ਰੋਗਰਾਮ ਲਈ ਵੱਖ-ਵੱਖ ਦੇਸ਼ਾਂ ਦੇ 250 ਤੋਂ ਵੱਧ ਸਟਾਲ ਲਗਾਏ ਗਏ ਹਨ, ਜੋ ਕਿ ਸੈਲਾਨੀਆਂ ਲਈ ਇੱਕ ਵੱਡਾ ਆਕਰਸ਼ਣ ਹੋਵੇਗਾ। ਅੱਜ ਸ਼ਾਮ 7:00 ਵਜੇ, ਮਸ਼ਹੂਰ ਬਾਲੀਵੁੱਡ ਗਾਇਕ ਜੋੜੀ ਸਚੇਤ-ਪਰੰਪਰਾ Performance ਕਰਨਗੇ।
Latest Videos
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ