TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
ਤੀਜੇ ਦਿਨ, ਅੱਸੂ ਦੇ ਨਰਾਤਿਆਂ ਦੀ ਅਸ਼ਟਮੀ 'ਤੇ, ਦੇਵੀ ਮਹਾਗੌਰੀ ਦੀ ਪੂਰੀ ਵਿਧੀ ਨਾਲ ਪੂਜਾ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਸੀਆਰ ਪਾਟਿਲ, ਯੂਪੀ ਮੰਤਰੀ ਸੁਨੀਲ ਕੁਮਾਰ ਸ਼ਰਮਾ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ।
TV9 Festival of India 2025: ਅੱਜ ਦਿੱਲੀ ਦੇ ਮੇਜਰ ਧਿਆਨਚੰਦ ਸਟੇਡੀਅਮ ਵਿੱਚ TV9 ਫੈਸਟੀਵਲ ਆਫ਼ ਇੰਡੀਆ ਦਾ ਚੌਥਾ ਦਿਨ ਹੈ। ਫੇਮਸ ਗਾਇਕ ਸ਼ਾਨ ਅੱਜ ਮਹਾਨਵਮੀ ਦੇ ਸ਼ੁਭ ਮੌਕੇ ‘ਤੇ ਇੱਕ ਖਾਸ ਪਰਫਾਰਮੈਂਸ ਦੇਣਗੇ। ਇਹ ਫੈਸਟ 2 ਅਕਤੂਬਰ ਤੱਕ ਜਾਰੀ ਰਹੇਗਾ। ਤੀਜੇ ਦਿਨ, ਅੱਸੂ ਦੇ ਨਰਾਤਿਆਂ ਦੀ ਅਸ਼ਟਮੀ ‘ਤੇ, ਦੇਵੀ ਮਹਾਗੌਰੀ ਦੀ ਪੂਰੀ ਵਿਧੀ ਨਾਲ ਪੂਜਾ ਕੀਤੀ ਗਈ, ਜਿਸ ਵਿੱਚ ਕੇਂਦਰੀ ਮੰਤਰੀ ਸੀਆਰ ਪਾਟਿਲ, ਯੂਪੀ ਮੰਤਰੀ ਸੁਨੀਲ ਕੁਮਾਰ ਸ਼ਰਮਾ ਅਤੇ ਕਾਂਗਰਸ ਨੇਤਾ ਅਲਕਾ ਲਾਂਬਾ ਸਮੇਤ ਕਈ ਪਤਵੰਤੇ ਸ਼ਾਮਲ ਹੋਏ। ਦੇਖੋ ਵੀਡੀਓ
Published on: Oct 01, 2025 04:52 PM IST