ਪੈਸੇ ਲੈ ਕੇ ਵੇਚਦੇ ਸਨ ਟਿਕਟਾਂ… ਹੁਣ ਨਹੀਂ ਮਿਲ ਰਹੇ ਬੰਦੇ…ਕਾਂਗਰਸ ਦੇ ਕਲੇਸ਼ ‘ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
Punjab Vidhansabha Session: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸੀਐਮ ਮਾਨ ਦੇ ਖਿਲਾਫ ਚੋਣ ਲੱੜਣ ਦੇ ਦਾਅਵੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਇਹ ਕੁਝ ਵੀ ਕਰ ਲੈਣ, ਇਨ੍ਹਾਂ ਦਾ ਹਾਲ 2022 ਵਰਗ੍ਹਾ ਹੀ ਰਹਿਣਾ ਹੈ।
Punjab Vidhansabha Session: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸੀਐਮ ਮਾਨ ਦੇ ਖਿਲਾਫ ਚੋਣ ਲੱੜਣ ਦੇ ਦਾਅਵੇ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੋਲਡੀ ਕੰਬੋਜ ਦਾ ਕਹਿਣਾ ਹੈ ਕਿ ਇਹ ਕੁਝ ਵੀ ਕਰ ਲੈਣ, ਇਨ੍ਹਾਂ ਦਾ ਹਾਲ 2022 ਵਰਗ੍ਹਾ ਹੀ ਰਹਿਣਾ ਹੈ। ਇਹ ਲੋਕ ਪੈਸੇ ਲੈ ਕੇ ਟਿਕਟਾਂ ਵੇਚ ਦਿੰਦੇ ਸਨ, ਹੁਣ ਇਨ੍ਹਾਂ ਨੂੰ ਸਹੀ ਚੇਹਰੇ ਨਹੀਂ ਮਿਲ ਰਹੇ। ਉਨ੍ਹਾਂ ਨੇ ਕਾਂਗਰਸ ਦੇ ਅੰਦਰੂਣੀ ਕਲੇਸ਼ ਤੇ ਵੀ ਤਿੱਖਾ ਤੰਜ ਕੱਸਿਆ। ਵੇਖੋ ਵੀਡੀਓ…
Published on: Aug 06, 2026 03:33 PM
Follow Us
Latest Videos
BJP-SAD ਦਾ ਗਠਜੋੜ ਹੋਣਾ ਤੈਅ... ਕੀ ਕਹਿੰਦੇ ਹਨ ਅਕਾਲੀ ਦਲ ਦੇ 3 ਸਰਵੇ? ਵੇਖੋ...
ਪਰਗਟ ਸਿੰਘ ਦੇ ਪ੍ਰਧਾਨ ਬਣਨ ਤੋਂ ਬਾਅਦ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਵਾਪਸੀ! ਕਿਉਂ ਮਿਲ ਰਹੇ ਸੰਕੇਤ? ਜਾਣੋ...
ਅੰਮ੍ਰਿਤਸਰ 'ਚ ਮੁੜ ASI 'ਤੇ ਹਮਲਾ, ਸਿਵਿਲ ਡਰੈੱਸ ਚ ਜਾ ਰਹੇ ਸੁਖਚੈਨ ਸਿੰਘ 'ਤੇ ਫਾਈਰਿੰਗ, ਵਾਲ-ਵਾਲ ਬਚੇ
UPI ਭੁਗਤਾਨਾਂ 'ਤੇ ਵਾਧੂ ਖਰਚੇ? ਜਾਣੋ ਗਾਹਕਾਂ ਤੋਂ MDR ਵਸੂਲਣ ਦੇ ਨਿਯਮ