ਕਾਂਗਰਸ ਦੇ 4 ਸਾਲ ਸਭ ਤੋਂ ਖ਼ਰਾਬ, ਫਿਰ ਕਿਵੇਂ ਹੋਵੇਗਾ ਚੋਣਾਂ ‘ਚ ਬੇੜਾ ਪਾਰ?
ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ, ਪਰ ਕਾਂਗਰਸ ਦੇ ਹਾਲ ਇਸ ਵੇਲ੍ਹੇ ਕਾਫੀ ਖਰਾਬ ਨਜਰ ਆ ਰਿਹਾ ਹੈ। ਬੀਤੇ 4 ਸਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਸੀਨੀਅਰ ਆਗੂਆਂ ਵੱਲੋਂ ਖੁਦ ਨੂੰ ਸਾਰਿਆਂ ਤੋਂ ਅੱਗੇ ਸਮਝਣ ਵਿੱਚ ਹੀ ਨਿਕਲ ਗਏ। ਹਾਈਕਮਾਨ ਤੋਂ ਝਾੜ ਪੈਣ ਤੋਂ ਬਾਅਦ ਕੁਝ ਸਮੇਂ ਲਈ ਲੱਗ ਰਿਹਾ ਸੀ ਕਿ ਕਾਂਗਰਸ ਸੰਭਲ ਗਈ ਹੈ,
ਪੰਜਾਬ ਵਿੱਚ ਅਗਲੇ ਸਾਲ ਦੇ ਸ਼ੁਰੂ ਵਿੱਚ ਚੋਣਾਂ ਹੋਣੀਆਂ ਹਨ, ਪਰ ਕਾਂਗਰਸ ਦੇ ਹਾਲ ਇਸ ਵੇਲ੍ਹੇ ਕਾਫੀ ਖਰਾਬ ਨਜਰ ਆ ਰਿਹਾ ਹੈ। ਬੀਤੇ 4 ਸਾਲ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਸੀਨੀਅਰ ਆਗੂਆਂ ਵੱਲੋਂ ਖੁਦ ਨੂੰ ਸਾਰਿਆਂ ਤੋਂ ਅੱਗੇ ਸਮਝਣ ਵਿੱਚ ਹੀ ਨਿਕਲ ਗਏ। ਹਾਈਕਮਾਨ ਤੋਂ ਝਾੜ ਪੈਣ ਤੋਂ ਬਾਅਦ ਕੁਝ ਸਮੇਂ ਲਈ ਲੱਗ ਰਿਹਾ ਸੀ ਕਿ ਕਾਂਗਰਸ ਸੰਭਲ ਗਈ ਹੈ, ਪਰ ਜਿਮਣੀ ਚੋਣਾਂ ਵਿੱਚ ਵੜਿੰਗ ਅਤੇ ਬਾਜਵਾ ਦੀ ਬਿਆਨਬਾਜੀ ਅਤੇ ਵਿਰੋਧੀਆਂ ਤੇ ਨਿੱਜੀ ਹਮਲਿਆਂ ਨੇ ਮੁੜ ਤੋਂ ਪਾਰਟੀ ਨੂੰ ਹਾਸ਼ੀਏ ਤੇ ਧੱਕ ਦਿੱਤਾ। ਫਿਲਹਾਲ ਕਾਂਗਰਸ ਡੈਮੇਜ ਕੰਟਰੋਲ ਕਰਕੇ ਅੱਗੇ ਵੱਧਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ, ਪਰ ਇਸਦੇ ਆਗੂਆਂ ਦੇ ਆਪਸੀ ਝਗੜੇ ਵੇਖ ਕੇ ਕਿਧਰੋਂ ਵੀ ਨਹੀਂ ਲੱਗ ਰਿਹਾ ਕਿ ਕਾਂਗਰਸ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਜਿੱਤ ਹਾਸਿਲ ਕਰ ਸਕੇਗੀ। ਕਾਂਗਰਸ ਦੇ 4 ਸਾਲਾਂ ਦੀ ਹਾਲਤ ਨੂੰ ਬਿਆਨ ਕਰਦਾ ਇਹ ਵੀਡੀਓ ਦੇਖੋ..
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ