Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
ਪੁਣੇ ਵਿੱਚ ਕੇਤਨ ਅਗਰਵਾਲ ਦੇ ਕਤਲ ਨੇ ਪੂਰੇ ਦੇਸ਼ ਵਿੱਚ ਹੜਕੰਪ ਮਚਾ ਦਿੱਤਾ ਹੈ। ਜਿਸਨੂੰ ਸ਼ੁਰੂ ਵਿੱਚ ਹਾਦਸਾ ਦੱਸਿਆ ਜਾ ਰਿਹਾ ਸੀ, ਅਸਲ ਵਿੱਚ ਉਹ ਪਲਾਂਟ ਮਰਡਰ ਸੀ। ਉਨ੍ਹਾਂ ਦੀ ਮੰਗੇਤਰ, ਸੀਆ ਗੋਇਲ, ਅਤੇ ਉਸਦਾ ਕਥਿਤ ਪ੍ਰੇਮੀ, ਚੇਤਨ ਚੌਧਰੀ, ਮੁੱਖ ਮੁਲਜ਼ਮ ਹਨ। 18 ਜੂਨ, 2023 ਨੂੰ, ਕੇਤਨ ਆਪਣੀ ਮੰਗੇਤਰ, ਸੀਆ ਨਾਲ ਉਸਦੇ ਜਨਮਦਿਨ 'ਤੇ ਲੋਹਗੜ੍ਹ ਕਿਲ੍ਹੇ 'ਤੇ ਟ੍ਰੈਕਿੰਗ ਕਰਨ ਗਏ ਸਨ
ਪੁਣੇ ਵਿੱਚ ਕੇਤਨ ਅਗਰਵਾਲ ਦੇ ਕਤਲ ਨੇ ਪੂਰੇ ਦੇਸ਼ ਵਿੱਚ ਹੜਕੰਪ ਮਚਾ ਦਿੱਤਾ ਹੈ। ਜਿਸਨੂੰ ਸ਼ੁਰੂ ਵਿੱਚ ਹਾਦਸਾ ਦੱਸਿਆ ਜਾ ਰਿਹਾ ਸੀ, ਅਸਲ ਵਿੱਚ ਉਹ ਪਲਾਂਟ ਮਰਡਰ ਸੀ। ਉਨ੍ਹਾਂ ਦੀ ਮੰਗੇਤਰ, ਸੀਆ ਗੋਇਲ, ਅਤੇ ਉਸਦਾ ਕਥਿਤ ਪ੍ਰੇਮੀ, ਚੇਤਨ ਚੌਧਰੀ, ਮੁੱਖ ਮੁਲਜ਼ਮ ਹਨ। 18 ਜੂਨ, 2023 ਨੂੰ, ਕੇਤਨ ਆਪਣੀ ਮੰਗੇਤਰ, ਸੀਆ ਨਾਲ ਉਸਦੇ ਜਨਮਦਿਨ ‘ਤੇ ਲੋਹਗੜ੍ਹ ਕਿਲ੍ਹੇ ‘ਤੇ ਟ੍ਰੈਕਿੰਗ ਕਰਨ ਗਏ ਸਨ, ਜਿੱਥੇ ਉਹ ਕਥਿਤ ਤੌਰ ‘ਤੇ ਇੱਕ ਖੱਡ ਵਿੱਚ ਡਿੱਗ ਗਏ। ਸੀਆ ਨੇ ਦਾਅਵਾ ਕੀਤਾ ਕਿ ਇਹ ਇੱਕ ਹਾਦਸਾ ਸੀ, ਪਰ ਪੁਲਿਸ ਜਾਂਚ ਵਿੱਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਦੇਖੋ ਵੀਡੀਓ…
Published on: Jun 26, 2026 03:48 PM
Follow Us
Latest Videos
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ