PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?

| Edited By: Kusum Chopra

| May 13, 2026 | 5:27 PM IST

ਸੁਪਨੀਤ ਕੌਰ ਨੇ ਅਧਿਆਪਕਾਂ ਅਤੇ ਸਕੂਲ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਜਦੋਂ ਕਦੇ ਵੀ ਪੜਾਈ ਵਿੱਚ ਕੋਈ ਡਾਉਟ ਹੁੰਦਾ ਸੀ। ਉਹ ਅਧਿਆਪਕਾਂ ਵੱਲੋਂ ਕਲਿਅਰ ਕਰਵਾਏ ਜਾਂਦੇ ਸੀ। ਉਸ ਨੇ ਕਿਹਾ ਕਿ ਸਕਲੂ ਵਿੱਚ ਕਦੇ ਵੀ ਪੜਾਈ ਦੀ ਕਦੇ ਵੀ ਕੋਈ ਦਿੱਕਤ ਨਹੀਂ ਹੋਈ। ਇਸ ਦੌਰਾਨ ਸੁਪਨੀਤ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਮੈਨੂੰ ਅੱਗੇ ਵੱਧਣ ਲਈ ਕਿਹਾ।

ਸੁਪਨੀਤ ਕੌਰ ਨੇ ਅਧਿਆਪਕਾਂ ਅਤੇ ਸਕੂਲ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਜਦੋਂ ਕਦੇ ਵੀ ਪੜਾਈ ਵਿੱਚ ਕੋਈ ਡਾਉਟ ਹੁੰਦਾ ਸੀ। ਉਹ ਅਧਿਆਪਕਾਂ ਵੱਲੋਂ ਕਲਿਅਰ ਕਰਵਾਏ ਜਾਂਦੇ ਸੀ। ਉਸ ਨੇ ਕਿਹਾ ਕਿ ਸਕਲੂ ਵਿੱਚ ਕਦੇ ਵੀ ਪੜਾਈ ਦੀ ਕਦੇ ਵੀ ਕੋਈ ਦਿੱਕਤ ਨਹੀਂ ਹੋਈ। ਇਸ ਦੌਰਾਨ ਸੁਪਨੀਤ ਨੇ ਕਿਹਾ ਕਿ ਮੇਰੇ ਮਾਪਿਆਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਮੈਨੂੰ ਅੱਗੇ ਵੱਧਣ ਲਈ ਕਿਹਾ।ਸੁਪਨੀਤ ਕੌਰ ਨੇ ਕਿਹਾ ਕਿ ਉਹ ਐਨਡੀਏ ਦੀ ਤਿਆਰੀ ਕਰ ਰਹੀ ਹੈ ਅਤੇ ਏਅਰ ਫੋਰਸ ‘ਚ ਜਾਣ ਦਾ ਉਸ ਦਾ ਸੁਪਨਾ ਹੈ। ਸੁਪਨੀਤ ਕੌਰ ਨੇ ਕਿਹਾ ਕਿ ਮਾਪਿਆਂ ਨੂੰ ਹਮੇਸ਼ਾ ਆਪਣੇ ਬੱਚਿਆਂ ਦਾ ਸਾਥ ਦੇਣਾ ਚਾਹਿਦਾ ਹੈ ਅਤੇ ਬੱਚਿਆਂ ਨੂੰ ਵੀ ਹਮੇਸ਼ਾ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨਾ ਚਾਹਿਦਾ ਹੈ।

Published on: May 13, 2026 05:26 PM IST
Follow Us