Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Maa Katyayani Katha Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਸ਼ੁੱਕਰਵਾਰ, 16 ਅਕਤੂਬਰ ਨੂੰ ਛੇਵਾਂ ਦਿਨ ਹੈ, ਜੋ ਮਾਂ ਦੁਰਗਾ ਦੇ ਛੇਵੇਂ ਸਰੂਪ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਮਾਂ ਦੀ ਕਥਾ ਸੁਣਨ ਅਤੇ ਪੜ੍ਹਨ ਨਾਲ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮਹਿਮਾ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਮਨ ਵਿੱਚ ਸ਼ਰਧਾ 'ਤੇ ਭਗਤੀ ਦੀ ਭਾਵਨਾ ਵਧਦੀ ਹੈ।
Maa Katyayani Katha Aarti: ਸ਼ਾਰਦੀਆ ਨਰਾਤਿਆਂ ਦਾ ਅੱਜ ਸ਼ੁੱਕਰਵਾਰ, 16 ਅਕਤੂਬਰ ਨੂੰ ਛੇਵਾਂ ਦਿਨ ਹੈ, ਜੋ ਮਾਂ ਦੁਰਗਾ ਦੇ ਛੇਵੇਂ ਸਰੂਪ ਮਾਂ ਕਾਤਿਆਯਨੀ ਨੂੰ ਸਮਰਪਿਤ ਹੈ। ਮਾਨਤਾ ਹੈ ਕਿ ਮਾਂ ਦੀ ਕਥਾ ਸੁਣਨ ਅਤੇ ਪੜ੍ਹਨ ਨਾਲ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਮਹਿਮਾ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਮਨ ਵਿੱਚ ਸ਼ਰਧਾ ‘ਤੇ ਭਗਤੀ ਦੀ ਭਾਵਨਾ ਵਧਦੀ ਹੈ। ਉੱਥੇ ਹੀ, ਪੂਜਾ ਦੇ ਅੰਤ ਵਿੱਚ ਆਰਤੀ ਕਰਕੇ ਮਾਂ ਪ੍ਰਤੀ ਆਪਣੀ ਆਸਥਾ ਪ੍ਰਗਟ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਸੱਚੇ ਮਨ ਨਾਲ ਮਾਂ ਕਾਤਿਆਯਨੀ ਦੀ ਅਰਾਧਨਾ ਕਰਨ ਨਾਲ ਸ਼ਰਧਾਲੂਆਂ ਦੇ ਦੁੱਖ ਦੂਰ ਹੁੰਦੇ ਹਨ ਅਤੇ ਉਨ੍ਹਾਂ ਨੂੰ ਸੁੱਖ-ਸਮ੍ਰਿੱਧੀ ਦਾ ਆਸ਼ੀਰਵਾਦ ਮਿਲਦਾ ਹੈ। ਅਜਿਹੇ ਵਿੱਚ ਆਓ ਜਾਣਦੇ ਹਾਂ ਮਾਂ ਕਾਤਿਆਯਨੀ ਦੀ ਪੌਰਾਣਿਕ ਕਥਾ ਅਤੇ ਉਨ੍ਹਾਂ ਦੀ ਆਰਤੀ।
Published on: Oct 16, 2026 11:51 AM
Follow Us
Latest Videos
BJP 'ਚ ਸ਼ਾਮਲ ਹੋਣ ਦਾ ਮਿਲਿਆ ਆਫ਼ਰ, ED ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼; AAP ਵਿਧਾਇਕ ਅਮਨਦੀਪ ਕੌਰ ਦੇ ਆਰੋਪ
Ranbir Kapoor ਭਗਵਾਨ ਰਾਮ ਬਣਨ ਦੇ ਯੋਗ ਹਨ ਜਾਂ ਨਹੀਂ? ਆਚਾਰਿਆ ਮਿਥਲੇਸ਼ ਨੰਦਿਨੀ ਸ਼ਰਨ ਨੇ ਕੀ ਕਿਹਾ?
Dhanteras 2026: ਧਨਤੇਰਸ 'ਤੇ ਧਨਵਰਸ਼ਾ ਲਈ ਕੀ ਖਰੀਦਏ ਅਤੇ ਕੀ ਨਹੀਂ? ਜਾਣੋ...
ਕਰਨਾਲ 'ਚ ਅਮਿਤ ਸ਼ਾਹ ਦੀ ਪਦਯਾਤਰਾ, ਰਾਹੁਲ ਗਾਂਧੀ 'ਤੇ ਕੀਤੇ ਤਿੱਖੇ ਹਮਲੇ