Gangster Lawrence, Goldy Brar, Rohit Godara ਦੇ ਇੰਟਰਨੇਸ਼ਨਲ ਬਹਿਰੂਪੀਏ ਮੈਨੇਜਰ ਸੁਲਤਾਨ ਦੀ ਗਜਬ ਕਹਾਣੀ!
ਰਾਜਸਥਾਨ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਨੁਸਾਰ, ਸੁਲਤਾਨ ਇਨ੍ਹਾਂ ਗੈਂਗਸਟਰਸ ਲਈ ਅਪਰਾਧਿਕ ਗਤੀਵਿਧੀਆਂ ਕਰਨ ਲਈ ਵਿਦੇਸ਼ਾਂ ਵਿੱਚ ਕੰਮ ਕਰਦਾ ਸੀ। ਉਹ ਵਿਦੇਸ਼ਾਂ ਵਿੱਚ ਰੰਗਦਾਰੀ ਦੇ ਪੈਸੇ ਰਿਸੀਵ ਕਰਨ, ਹਵਾਲਾ ਰਾਹੀਂ ਗੈਂਗ ਮੈਂਬਰਸ ਨੂੰ ਟ੍ਰਾਂਸਫਰ ਕਰਨ ਅਤੇ ਗੈਂਗ ਦੇ ਸ਼ੂਟਰਾਂ ਨੂੰ ਜਾਅਲੀ ਦਸਤਾਵੇਜ਼ ਅਤੇ ਲੁਕਣ ਦੀਆਂ ਥਾਵਾਂ ਉੱਪਲਬਧ ਕਰਵਾਉਣ ਦਾ ਕੰਮ ਕਰਦਾ ਸੀ।
ਭਾਰਤ ਦੇ ਤਿੰਨ ਸਭ ਤੋਂ ਮਸ਼ਹੂਰ ਅੰਤਰਰਾਸ਼ਟਰੀ ਗੈਂਗਸਟਰਸ: ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਦੇ ਪਿੱਛੇ ਮਾਸਟਰਮਾਈਂਡ ਅਮਿਤ ਸ਼ਰਮਾ ਉਰਫ਼ ਸੁਲਤਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੰਟਰਪੋਲ ਦੀ ਮਦਦ ਨਾਲ, ਅਮਿਤ ਸ਼ਰਮਾ ਉਰਫ਼ ਸੁਲਤਾਨ ਉਰਫ਼ ਅਮਿਤ ਪੰਡਿਤ ਉਰਫ਼ ਜੈਕ ਤੇ ਸ਼ਿਕੰਜਾ ਕੱਸਿਆ ਗਿਆ ਹੈ। ਰਾਜਸਥਾਨ ਦੇ ਸ਼੍ਰੀ ਗੰਗਾਨਗਰ ਦਾ ਰਹਿਣ ਵਾਲਾ ਸੁਲਤਾਨ 2021 ਤੋਂ ਭਾਰਤ ਤੋਂ ਫਰਾਰ ਸੀ ਅਤੇ ਦੁਬਈ, ਸਪੇਨ ਅਤੇ ਇਟਲੀ ਰਾਹੀਂ ਸੰਯੁਕਤ ਰਾਜ ਅਮਰੀਕਾ ਪਹੁੰਚਿਆ ਸੀ। ਰਾਜਸਥਾਨ ਪੁਲਿਸ ਦੀ ਅਪਰਾਧ ਸ਼ਾਖਾ ਦੇ ਅਨੁਸਾਰ, ਸੁਲਤਾਨ ਇਨ੍ਹਾਂ ਗੈਂਗਸਟਰਸ ਲਈ ਅਪਰਾਧਿਕ ਗਤੀਵਿਧੀਆਂ ਕਰਨ ਲਈ ਵਿਦੇਸ਼ਾਂ ਵਿੱਚ ਕੰਮ ਕਰਦਾ ਸੀ। ਉਹ ਵਿਦੇਸ਼ਾਂ ਵਿੱਚ ਰੰਗਦਾਰੀ ਦੇ ਪੈਸੇ ਰਿਸੀਵ ਕਰਨ, ਹਵਾਲਾ ਰਾਹੀਂ ਗੈਂਗ ਮੈਂਬਰਸ ਨੂੰ ਟ੍ਰਾਂਸਫਰ ਕਰਨ ਅਤੇ ਗੈਂਗ ਦੇ ਸ਼ੂਟਰਾਂ ਨੂੰ ਜਾਅਲੀ ਦਸਤਾਵੇਜ਼ ਅਤੇ ਲੁਕਣ ਦੀਆਂ ਥਾਵਾਂ ਉੱਪਲਬਧ ਕਰਵਾਉਣ ਦਾ ਕੰਮ ਕਰਦਾ ਸੀ। ਸੁਲਤਾਨ ਨੇ ਰੋਹਿਤ ਗੋਦਾਰਾ ਦੇ ਵੀ ਵਿਦੇਸ਼ ਭੱਜਣ ‘ਤੇ ਉਸਦੇ ਠਹਿਰਨ ਦਾ ਪ੍ਰਬੰਧ ਕੀਤਾ ਸੀ। ਪੁਲਿਸ ਹੁਣ ਉਸਦੀ ਹਵਾਲਗੀ ਪ੍ਰਕਿਰਿਆ ਵਿੱਚ ਜੁਟੀ ਹੋਈ ਹੈ। ਦੇਖੋ ਵੀਡੀਓ ।
Gold and Silver Prices Fall for Third Week: ਭਾਰਤ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਡਿੱਗ ਰਹੀਆਂ ਹਨ; ਕੀ ਇਹ ਖਰੀਦਣ ਦਾ ਸਹੀ ਸਮਾਂ ਹੈ?
TTP on Pakistan Army: ਟੀਟੀਪੀ ਨੇ ਪਾਕਿਸਤਾਨੀ ਫੌਜ ਚੌਕੀ 'ਤੇ ਕਬਜ਼ਾ, ਭੱਜੇ PAK ਫੌਜੀ
Women Cricket Team: ਅਮਨਜੋਤ ਅਤੇ ਹਰਲੀਨ ਦਾ ਚੰਡੀਗੜ੍ਹ ਏਅਰਪੋਰਟ 'ਤੇ ਸ਼ਾਨਦਾਰ ਸਵਾਗਤ, ਕੱਢੀ ਵਿਕਟਰੀ ਪਰੇਡ
Supreme Court Decision on Stray Dogs: ਆਵਾਰਾ ਕੁੱਤਿਆਂ 'ਤੇ ਸੁਪਰੀਮ ਕੋਰਟ ਦਾ ਸੂਬਿਆਂ ਨੂੰ ਹੁਕਮ