ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਭਾਰਤ ਦੇ ਉੱਤਰੀ ਰਾਜਾਂ, ਖਾਸ ਕਰਕੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ਇਸ ਵਾਰ ਅਕਤੂਬਰ ਵਿੱਚ ਹੀ ਬਰਫ਼ ਦੀ ਚਿੱਟੀ ਚਾਦਰ ਵਿੱਚ ਢੱਕ ਗਈਆਂ ਹਨ। ਧਰਤੀ 'ਤੇ ਸਵਰਗ ਵਜੋਂ ਜਾਣੀਆਂ ਜਾਂਦੀਆਂ ਕਸ਼ਮੀਰ ਦੀਆਂ ਘਾਟੀਆਂ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਹੋਰ ਵੀ ਖੂਬਸੂਰਤ ਹੋ ਗਈਆਂ ਹਨ।
ਭਾਰਤ ਦੇ ਉੱਤਰੀ ਰਾਜਾਂ, ਖਾਸ ਕਰਕੇ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ ਇਸ ਵਾਰ ਅਕਤੂਬਰ ਵਿੱਚ ਹੀ ਬਰਫ਼ ਦੀ ਚਿੱਟੀ ਚਾਦਰ ਵਿੱਚ ਢੱਕ ਗਈਆਂ ਹਨ। ਧਰਤੀ ‘ਤੇ ਸਵਰਗ ਵਜੋਂ ਜਾਣੀਆਂ ਜਾਂਦੀਆਂ ਕਸ਼ਮੀਰ ਦੀਆਂ ਘਾਟੀਆਂ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਹੋਰ ਵੀ ਖੂਬਸੂਰਤ ਹੋ ਗਈਆਂ ਹਨ। ਗੁਲਮਰਗ ਤੋਂ ਸੋਨਮਰਗ ਤੱਕ, ਬਰਫ਼ ਨਾਲ ਢਕੇ ਪਹਾੜ ਅਤੇ ਦਰੱਖਤ ਦਿਲ ਖਿੱਚਵੇਂ ਦ੍ਰਿਸ਼ ਪੇਸ਼ ਕਰਦੇ ਹਨ। ਇਹ ਅਚਾਨਕ ਬਰਫ਼ਬਾਰੀ ਸੈਲਾਨੀਆਂ ਲਈ ਕਿਸੇ ਸੁਪਨੇ ਤੋਂ ਘੱਟ ਨਹੀਂ ਹੈ, ਜੋ ਬਰਫ਼ ਦੇ ਵਿਚਕਾਰ ਇੱਕ ਛੁੱਟੀਆਂ ਬਿਤਾਉਣ ਅਤੇ ਮਸਤੀ ਕਰਨ ਦਾ ਅਨੁਭਵ ਲੈ ਰਹੇ ਹਨ।
Published on: Oct 15, 2026 04:44 PM
Follow Us
Latest Videos
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ