Heavy Rain in Jammu-Kashmir: ਸੜਕਾਂ ਬੰਦ, 100 ਭੇਡਾਂ ਦੀ ਮੌਤ…ਮੌਨਸੂਨ ਦੀ ਐਂਟਰੀ ਦੇ ਨਾਲ ਹੀ ਵਧੀਆਂ ਮੁਸ਼ਕਲਾਂ

| Edited By: Kusum Chopra

| Jul 03, 2026 | 2:06 PM IST

ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਨਾਲ ਹਾਲਾਤ ਕਾਫੀ ਵਿਗੜ ਗਏ ਹਨ। ਮੌਨਸੂਨ ਨੇ ਕਈ ਥਾਵਾਂ ਤੇ ਭਾਰੀ ਤਬਾਹੀ ਮਚਾਈ ਹੈ। ਕਈ ਇਲਾਕਿਆਂ ਵਿੱਚ ਸੜਕਾਂ ਬੰਦ ਹੋ ਗਈਆਂ ਹਨ ਤਾਂ ਕਿਸ਼ਤਵਾੜ ਦੇ ਇਲਾਕੇ ਸਿੰਥਨ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 100 ਤੋਂ ਵੱਧ ਭੇਡਾਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਨਾਲ ਹਾਲਾਤ ਕਾਫੀ ਵਿਗੜ ਗਏ ਹਨ। ਮੌਨਸੂਨ ਨੇ ਕਈ ਥਾਵਾਂ ਤੇ ਭਾਰੀ ਤਬਾਹੀ ਮਚਾਈ ਹੈ। ਕਈ ਇਲਾਕਿਆਂ ਵਿੱਚ ਸੜਕਾਂ ਬੰਦ ਹੋ ਗਈਆਂ ਹਨ ਤਾਂ ਕਿਸ਼ਤਵਾੜ ਦੇ ਇਲਾਕੇ ਸਿੰਥਨ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ 100 ਤੋਂ ਵੱਧ ਭੇਡਾਂ ਦੀ ਮੌਤ ਹੋ ਗਈ ਅਤੇ ਚਰਵਾਇਆਂ ਦਾ ਸਥਾਈ ਡੇਰਾ ਵੀ ਤਹਿਸ-ਨਹਿਸ ਹੋ ਗਿਆ। ਪ੍ਰਸ਼ਾਸਨ ਇਸ ਘਟਨਾ ਦੇ ਨੁਕਸਾਨ ਦਾ ਜਾਇਜ਼ਾ ਲੈ ਰਿਹਾ ਹੈ। ਕਈ ਹੋਰਨਾਂ ਥਾਵਾਂ ਤੇ ਵੀ ਹਾਲਾਤ ਕਾਫੀ ਮਾੜੇ ਹਨ। ਵੇਖੋ ਵੀਡੀਓ…

ਜੰਮੂ ਤੋਂ ਰਮਨ ਸੈਣੀ ਦੀ ਰਿਪੋਰਟ

Published on: Jul 03, 2026 02:05 PM IST
Loading...
Unable to load recommendations.
Follow Us