ਉਹ ਸ਼ੀਸ਼ਾ ਸਾਫ ਕਰਦੇ ਰਹੇ… ਧੂੜ ਤਾਂ ਚੇਹਰੇ ‘ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ ‘ਤੇ AAP ਦਾ ਤਿੱਖਾ ਤੰਜ

| Edited By: Kusum Chopra

| Sep 07, 2026 | 1:06 PM IST

ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਮੁੜ ਤੋਂ ਭਖ ਗਈ ਹੈ। ਆਮ ਆਦਮੀ ਪਾਰਟੀ ਨੇ ਭੂਪੇਸ਼ ਬਘੇਲ ਨੂੰ ਹਟਾ ਕੇ ਸਚਿਨ ਪਾਇਲਟ ਨੂੰ ਪੰਜਾਬ ਦੀ ਕਮਾਨ ਸੌਂਪੇ ਜਾਣ ਤੇ ਤਿੱਖਾ ਹਮਲਾ ਬੋਲਦਿਆਂ ਆਪ ਆਗੂ ਨੀਲ ਗਰਗ ਨੇ ਕਿਹਾ ਕਿ ਕਾਂਗਰਸ ਕੁਝ ਵੀ ਕਰ ਲਵੇ, ਇਨ੍ਹਾਂ ਦੀ ਕੁਰਸੀ ਦਾ ਕਲੇਸ਼ ਕਦੇ ਖਤਮ ਨਹੀਂ ਹੋਣ ਵਾਲਾ। ਕਾਂਗਰਸ ਵਿੱਚ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ।

ਪੰਜਾਬ ਕਾਂਗਰਸ ਦਾ ਇੰਚਾਰਜ ਬਦਲੇ ਜਾਣ ਤੋਂ ਬਾਅਦ ਸੂਬੇ ਦੀ ਸਿਆਸਤ ਮੁੜ ਤੋਂ ਭਖ ਗਈ ਹੈ। ਆਮ ਆਦਮੀ ਪਾਰਟੀ ਨੇ ਭੂਪੇਸ਼ ਬਘੇਲ ਨੂੰ ਹਟਾ ਕੇ ਸਚਿਨ ਪਾਇਲਟ ਨੂੰ ਪੰਜਾਬ ਦੀ ਕਮਾਨ ਸੌਂਪੇ ਜਾਣ ਤੇ ਤਿੱਖਾ ਹਮਲਾ ਬੋਲਦਿਆਂ ਆਪ ਆਗੂ ਨੀਲ ਗਰਗ ਨੇ ਕਿਹਾ ਕਿ ਕਾਂਗਰਸ ਕੁਝ ਵੀ ਕਰ ਲਵੇ, ਇਨ੍ਹਾਂ ਦੀ ਕੁਰਸੀ ਦਾ ਕਲੇਸ਼ ਕਦੇ ਖਤਮ ਨਹੀਂ ਹੋਣ ਵਾਲਾ। ਕਾਂਗਰਸ ਵਿੱਚ ਹਰ ਕੋਈ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਇਨ੍ਹਾਂ ਦੀ ਲੜਾਈ ਮੁੱਦਿਆਂ ਦੀ ਨਹੀਂ, ਨਿੱਜੀ ਹੈ, ਇਸ ਲਈਬਘੇਲ ਦੇ ਜਾਣ ਤੇ ਅਤੇ ਸਚਿਨ ਦੇ ਆਉਣ ਤੇ ਕੋਈ ਫਰਕ ਨਹੀਂ ਪਵੇਗਾ। ਵੇਖੋ ਵੀਡੀਓ…

Published on: Sep 07, 2026 01:03 PM IST
Loading...
Unable to load recommendations.
Follow Us