Viral Photo: ਰਾਤ ਨੂੰ ਕਦੇ ਨਾ ਦੇਖੋ ਅਜਿਹਾ ਫੰਗਸ ਨਹੀਂ ਤਾਂ ਹਾਲਾਤ ਹੋ ਜਾਵੇਗੀ ਖ਼ਰਾਬ, ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ
Viral Photo: ਤੁਸੀਂ ਅਕਸਰ ਸੁਣਿਆ ਅਤੇ ਦੇਖਿਆ ਹੋਣਾ ਕੀ ਸਾਡੇ ਆਲੇ-ਦੁਆਲੇ ਕਾਫੀ ਸਾਰੀਆਂ ਫੰਗਸ ਮਿਲ ਜਾਂਦੇ ਹਨ। ਰਸੋਈ ਵਿੱਚ ਜ਼ਿਆਦਾ ਟਾਈਮ ਰੱਖੇ ਹੋਏ ਖਾਣੇ 'ਤੇ ਉਲ੍ਹੀ ਲੱਗ ਜਾਂਦੀ ਹੈ। ਉਹ ਵੀ ਇੱਕ ਫੰਗਸ ਹੈ ਜੋ ਸਾਨੂੰ ਅਕਸਰ ਦੇਖਣ ਨੂੰ ਮਿਲ ਜਾਂਦਾ ਹੈ। ਫਿਲਹਾਲ ਸੋਸ਼ਲ ਮੀਡੀਆ 'ਤੇ ਫੰਗਸ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਵੇਗਾ। ਇਹ ਫੰਗਸ ਬਹੁਤ ਜ਼ਿਆਦਾ ਡਰਾਵਣਾ ਹੈ। ਇਸ ਨੂੰ ਦੇਖਕੇ ਲੱਗਦਾ ਹੈ ਜਿਵੇਂ ਭੁੱਤ ਦੇ ਪੈਰ ਹੋਣ।
ਇਸ ਫੰਗਸ ਨੂੰ ਦੇਖਣ ਤੋਂ ਬਾਅਦ ਉੱਡ ਜਾਣਗੇ ਹੋਸ਼, ਫੋਟੋ ਵਾਇਰਲ
ਸਾਡੀ ਇਹ ਦੁਨੀਆ ਪੂਰੀ ਤਰ੍ਹਾਂ ਹੈਰਾਨੀਜਨਕ ਚੀਜ਼ਾਂ ਨਾਲ ਭਰੀ ਹੋਈ ਹੈ। ਹਰ ਥੋੜ੍ਹੇ ਦਿਨਾਂ ਵਿੱਚ ਅਸੀਂ ਕੁਝ ਅਜਿਹੀਆਂ ਚੀਜ਼ਾਂ ਨੂੰ ਦੇਖਦੇ ਹਾਂ ਜਿਨ੍ਹਾਂ ‘ਤੇ ਵਿਸ਼ਵਾਸ ਕਰਨਾ ਮਨੁੱਖ ਲਈ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਅਜਿਹੇ ਦੁਰਲੱਭ ਜੀਵਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਕਦੇ ਇਨਸਾਨ ਨੇ ਨਹੀਂ ਦੇਖਿਆ ਹੁੰਦਾ, ਤਾਂ ਕਦੇ ਅਜੀਬ ਜਾਨਵਰਾਂ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਹਨ। ਇਸ ਸਮੇਂ ਵੀ ਇੱਕ ਅਜਿਹੀ ਹੀ ਫੋਟੋ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਕੇ ਵਿਅਕਤੀ ਹੈਰਾਨ ਰਹਿ ਜਾਵੇਗਾ ਪਰ ਜੇਕਰ ਰਾਤ ਨੂੰ ਦੇਖਿਆ ਜਾਵੇ ਤਾਂ ਡਰ ਦੇ ਮਾਰੇ ਹਾਲਤ ਵੀ ਵਿਗੜ ਜਾਵੇਗੀ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਫੋਟੋ ਕਿਸੇ ਜਾਨਵਰ ਦੀ ਨਹੀਂ ਬਲਕਿ ਇੱਕ ਫੰਗਸ ਦੀ ਹੈ।
ਭਾਰਤੀ ਜੰਗਲਾਤ ਸੇਵਾ (IFS) ਅਧਿਕਾਰੀ ਪਰਵੀਨ ਕਾਸਵਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਇਕ ਤਸਵੀਰ ਸ਼ੇਅਰ ਕੀਤੀ ਹੈ ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਫੋਟੋ ‘ਚ ਦੇਖਿਆ ਜਾ ਰਿਹਾ ਹੈ ਕਿ ਜ਼ਮੀਨ ਤੇ ਰੱਖੀਆਂ ਦੋ ਭਾਰੀ ਲਕੜਾਂ ਵਿਚਾਲੇ ਕਿਸੀ ਦਾ ਪੈਰ ਹੈ ਜੋ ਦੇਖਣ ਵਿੱਚ ਕਾਫੀ ਡਰਾਵਣਾ ਲੱਗ ਰਿਹਾ ਹੈ। ਜਿਵੇਂ ਕਿ ਇਹ ਕਿਸੇ ਮਨੁੱਖ ਦਾ ਪੈਰ ਨਹੀਂ, ਸਗੋਂ ਕਿਸੇ ਭੂਤ-ਪ੍ਰੇਤ ਦਾ ਹੈ ਜੋ ਲੱਕੜ ਦੇ ਪਿੱਛੇ ਮੌਜੂਦ ਹੈ ਅਤੇ ਉਸ ਦਾ ਪੈਰ ਲੱਕੜ ਰਾਹੀਂ ਦਿਖਾਈ ਦਿੰਦਾ ਹੈ। ਫੋਟੋ ਵਾਇਰਲ ਹੋਣ ‘ਤੇ ਕੁਝ ਲੋਕਾਂ ਨੇ ਕਮੈਂਟਸ ‘ਚ ਇਸ ਲੱਤ ਦੀ ਸੱਚਾਈ ਦੱਸੀ। ਇਸ ਤੋਂ ਪਹਿਲਾਂ ਕਿ ਅਸੀਂ ਤੁਹਾਨੂੰ ਇਸ ਪੈਰ ਦੀ ਸੱਚਾਈ ਦੱਸਣ, ਵਾਇਰਲ ਫੋਟੋ ‘ਤੇ ਇੱਕ ਨਜ਼ਰ ਮਾਰੋ।
ਇਹ ਵੀ ਪੜ੍ਹੋ- ਹਵਾ ਚ 4 ਵਾਰ ਉਲਟੀ SUV, ਕਈ ਫੁੱਟ ਉਪਰ ਤੋਂ ਡਿੱਗਿਆ ਡਰਾਈਵਰWhat if you see this in your garden !! Guess what is this. pic.twitter.com/zsTEkyh4yc
— Parveen Kaswan, IFS (@ParveenKaswan) March 31, 2024ਇਹ ਵੀ ਪੜ੍ਹੋ


