AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

OMG: ਔਰਤ ਨੂੰ ਬੇਟੇ ਦੇ ਦੋਸਤ ਨਾਲ ਹੋ ਗਿਆ ਪਿਆਰ, ‘I LOVE YOU’ ਕਹਿ ਕੇ 18 ਸਾਲ ਛੋਟੇ ਮੁੰਡੇ ਨਾਲ ਕਰਵਾ ਲਿਆ ਵਿਆਹ

Shocking News: ਚਾਰ ਬੱਚਿਆਂ ਦੀ ਮਾਂ ਤਾਨਿਆ ਦੀ ਮੁਲਾਕਾਤ 26 ਸਾਲਾ ਜੋਸੂ ਨਾਲ ਹੋਈ ਜਦੋਂ ਉਹ ਸਿਰਫ਼ 19 ਸਾਲ ਦਾ ਸੀ। ਹਾਲਾਂਕਿ, ਉਨ੍ਹਾਂ ਨੂੰ ਇਸ ਗੱਲ ਦਾ ਇਹਸਾਸ ਨਹੀਂ ਹੋਇਆ ਕਿ ਕਦੋਂ ਇਹ ਮੁਲਾਕਾਤਾਂ ਦੋਸਤੀ ਅਤੇ ਫਿਰ ਪਿਆਰ ਅਤੇ ਵਿਆਹ ਵਿੱਚ ਬਦਲ ਗਈ। ਦੋਵੇਂ ਹੁਣ ਆਪਣੇ ਪਰਿਵਾਰ ਨੂੰ ਵਧਾਉਣ ਦਾ ਪਲਾਨ ਬਣਾ ਰਹੇ ਹਨ।

OMG: ਔਰਤ ਨੂੰ ਬੇਟੇ ਦੇ ਦੋਸਤ ਨਾਲ ਹੋ ਗਿਆ ਪਿਆਰ, 'I LOVE YOU' ਕਹਿ ਕੇ 18 ਸਾਲ ਛੋਟੇ ਮੁੰਡੇ ਨਾਲ ਕਰਵਾ ਲਿਆ ਵਿਆਹ
Pic Credit: Pexels
tv9-punjabi
| Published: 08 May 2025 21:30 PM IST
Share

ਕਿਹਾ ਜਾਂਦਾ ਹੈ ਕਿ ਪਿਆਰ ਅੰਨ੍ਹਾ ਹੁੰਦਾ ਹੈ। ਪਿਆਰ ਵਿੱਚ ਡੁੱਬਿਆ ਵਿਅਕਤੀ ਚੰਗੇ ਅਤੇ ਮਾੜੇ ਵਿੱਚ ਫ਼ਰਕ ਨਹੀਂ ਸਮਝਦਾ ਅਤੇ ਉਹ ਸਿਰਫ਼ ਆਪਣਾ ਪਿਆਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਕੁਝ ਅਜਿਹਾ ਹੀ ਇੱਕ 44 ਸਾਲਾ ਔਰਤ ਨੇ ਕੀਤਾ ਜੋ ਆਪਣੇ ਹੀ ਬੇਟੇ ਦੇ ਦੋਸਤ ਨਾਲ ਪਿਆਰ ਵਿੱਚ ਪਾਗਲ ਹੋ ਗਈ। ਲੋਕ ਕੀ ਕਹਿਣਗੇ, ਇਸ ਦੀ ਪਰਵਾਹ ਕੀਤੇ ਬਿਨਾਂ, ਔਰਤ ਨੇ ਕਿਹਾ ‘ਮੈਂ ਤੈਨੂੰ ਪਿਆਰ ਕਰਦੀ ਹਾਂ’ ਅਤੇ ਆਪਣੇ ਤੋਂ 18 ਸਾਲ ਛੋਟੇ ਮੁੰਡੇ ਨਾਲ ਵਿਆਹ ਕਰਵਾ ਲਿਆ। ਇਹ ਜੋੜਾ ਹੁਣ ਆਪਣੇ ਪਰਿਵਾਰ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਦ ਸਨ ਦੀ ਰਿਪੋਰਟ ਦੇ ਅਨੁਸਾਰ, ਚਾਰ ਬੱਚਿਆਂ ਦੀ ਮਾਂ ਤਾਨਿਆ ਦੀ ਮੁਲਾਕਾਤ 26 ਸਾਲਾ ਜੋਸੂ ਨਾਲ ਹੋਈ ਜਦੋਂ ਉਹ ਸਿਰਫ਼ 19 ਸਾਲ ਦਾ ਸੀ। ਹਾਲਾਂਕਿ, ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਲੱਗਦਾ ਕਿ ਇਹ ਮੁਲਾਕਾਤਾਂ ਕਦੋਂ ਦੋਸਤੀ ਅਤੇ ਫਿਰ ਪਿਆਰ ਅਤੇ ਵਿਆਹ ਵਿੱਚ ਬਦਲ ਗਈਆਂ। ਜੋਸੂ ਔਰਤ ਦੇ ਦੋ ਬੇਟਿਆਂ ਦਾ ਦੋਸਤ ਹੈ। ਤਾਨਿਆ ਨੇ ਕਿਹਾ, ਜਦੋਂ ਵੀ ਉਹ ਘਰ ਆਉਂਦਾ ਸੀ, ਮੈਨੂੰ ਦੇਖ ਕੇ ਹੈਰਾਨ ਰਹਿ ਜਾਂਦਾ ਸੀ। ਉਸਦੇ ਅਨੁਸਾਰ, ਮੈਂ ਕਿਸੀ Angle ਤੋਂ ਚਾਰ ਬੱਚਿਆਂ ਦੀ ਮਾਂ ਨਹੀਂ ਲੱਗਦੀ ਸੀ।

ਆਪਣੇ ਪਤੀ ਤੋਂ ਤਲਾਕ ਤੋਂ ਬਾਅਦ, ਤਾਨਿਆ ਇਕੱਲੀ ਮਹਿਸੂਸ ਕਰਨ ਲੱਗ ਪਈ। ਉਸੇ ਸਮੇਂ, ਜੋਸੂ ਦਾ ਆਪਣੀ ਸਾਥੀ ਨਾਲ ਬ੍ਰੇਕਅੱਪ ਵੀ ਹੋ ਗਿਆ ਸੀ। ਇਸ ਕਾਰਨ ਦੋਵੇਂ ਨੇੜੇ ਆਏ ਅਤੇ ਫਿਰ ਇੱਕ ਦੂਜੇ ਨੂੰ ਡੇਟ ਕਰਨ ਲੱਗ ਪਏ। ਔਰਤ ਨੇ ਕਿਹਾ, ਪਹਿਲਾਂ ਤਾਂ ਮੈਨੂੰ ਜੋਸੂ ਪਸੰਦ ਨਹੀਂ ਸੀ ਕਿਉਂਕਿ ਉਸ ਵਿੱਚ ਬਹੁਤ ਬਚਪਨਾ ਸੀ ਅਤੇ ਕਈ ਵਾਰ ਉਹ ਕਦੇ-ਕਦੇ ਲਾਊਡ ਆਵਾਜ਼ ਵਿੱਚ ਵੀ ਬੋਲਦਾ ਸੀ।

ਪਰ ਜਲਦੀ ਹੀ ਦੋਵਾਂ ਨੂੰ ਪਿਆਰ ਹੋ ਗਿਆ। ਉਨ੍ਹਾਂ ਨੇ ਮੁਲਾਕਾਤ ਤੋਂ ਲਗਭਗ ਦੋ ਸਾਲ ਬਾਅਦ ਵਿਆਹ ਕਰਵਾ ਲਿਆ, ਅਤੇ ਹੁਣ ਉਹ ਆਪਣੇ ਪਰਿਵਾਰ ਦਾ ਵਿਸਥਾਰ ਕਰਨਾ ਚਾਹੁੰਦੇ ਹਨ। ਹਾਲਾਂਕਿ, ਇਸ ਅਜੀਬ ਰਿਸ਼ਤੇ ਕਾਰਨ ਇਸ ਜੋੜੇ ਨੂੰ ਅਕਸਰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਉਸ ਔਰਤ ਨੂੰ ਆਪਣੇ ਹੀ ਪੁੱਤਰ ਦੇ ਦੋਸਤ ਨਾਲ ਵਿਆਹ ਕਰਵਾਉਣ ਲਈ ਬਹੁਤ ਗਾਲਾਂ ਕੱਢਦੇ ਹਨ।

ਇਹ ਵੀ ਪੜ੍ਹੋ- ਅੱਲ੍ਹਾ ਹਿਫਾਜ਼ਤ ਕਰੇ! ਬੋਲ ਕੇ ਰੋਣ ਲੱਗਿਆ ਪਾਕਿਸਤਾਨ ਦੀ ਭਰੀ ਸੰਸਦ ਚ ਇਹ ਸੰਸਦ ਮੈਂਬਰ

ਹਾਲਾਂਕਿ, ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਦੋਵੇਂ ਰਿਸ਼ਤੇ ਵਿੱਚ ਆਏ, ਤਾਂ ਜੋਸੂ 21 ਸਾਲ ਦਾ ਸੀ, ਯਾਨੀ ਕਿ ਉਹ ਇੱਕ ਬਾਲਗ ਸੀ ਅਤੇ ਆਪਣੇ ਫੈਸਲੇ ਲੈਣ ਲਈ ਸੁਤੰਤਰ ਸੀ। ਇਸ ਲਈ, ਇਸ ਵਿੱਚ ਕੋਈ ਨੁਕਸਾਨ ਨਹੀਂ ਹੈ। ਇਸ ਦੇ ਨਾਲ ਹੀ, ਜੋਸੂ ਦਾ ਤਾਨਿਆ ਦੇ ਪੁੱਤਰਾਂ ਨਾਲ ਰਿਸ਼ਤਾ ਪਹਿਲਾਂ ਵਾਂਗ ਹੀ ਹੈ। ਉਹ ਅੱਜ ਵੀ ਉਸੇ ਤਰ੍ਹਾਂ ਇਕੱਠੇ ਮਸਤੀ ਕਰਦੇ ਹਨ। ਇਸ ਜੋੜੇ ਨੇ ਹਾਲ ਹੀ ਵਿੱਚ ‘ਲਵ ਡੋਂਟ ਜੱਜ’ ਨਾਮਕ ਇੱਕ ਯੂਟਿਊਬ ਚੈਨਲ ‘ਤੇ ਆਪਣੀ ਅਨੋਖੀ ਪ੍ਰੇਮ ਕਹਾਣੀ ਸੁਣਾਈ।

Follow Us
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ
Ketan Agrawal Murder Case: ਪੁਣੇ ਦਾ ਕੇਤਨ ਅਗਰਵਾਲ ਕਲਤਕਾਂਡ, ਲਵ, ਪਾਵਰ ਅਤੇ ਧੋਖੇ ਦੀ ਕਹਾਣੀ...
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ
Mata Vaishno Devi Yatra: ਵੈਸ਼ਨੋ ਦੇਵੀ 'ਚ ਟੁੱਟੇ ਸਾਰੇ ਰਿਕਾਰਡ, ਭਾਰੀ ਗਿਣਤੀ 'ਚ ਪਹੁੰਚ ਰਹੇ ਸ਼ਰਧਾਲੂ...
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ
LPG Cylinder New Rules 2026: 30 ਦਿਨ ਅਤੇ 90 ਦਿਨ ਦੇ ਨਿਯਮ ਕੀ ਹਨ? ਪੂਰਾ ਸੱਚ...
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ
ਨਾਨਕ ਲੇਵਾ ਸੰਗਤ 'ਤੇ ਛੱਡਦਾ ਹਾਂ ਫੈਸਲਾ, ਕਥਿਤ ਵਾਇਰਲ ਵੀਡੀਓ 'ਤੇ ਬੋਲੇ CM ਭਗਵੰਤ ਮਾਨ...
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ
Monsoon Alert: 22 ਰਾਜਾਂ ਵਿੱਚ ਭਾਰੀ ਮੀਂਹ ਅਤੇ ਹਨੇਰੀ-ਤੂਫਾਨ ਦੀ ਚੇਤਾਵਨੀ, ਮੌਨਸੂਨ ਅਪਡੇਟ...
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?
ਰਵਨੀਤ ਬਿੱਟੂ ਦਾ ਰਾਜਸਭਾ ਕਾਰਜਕਾਲ 6 ਮਹੀਨੇ ਵਧਿਆ, ਕੀ ਵਾਪਸ ਆਉਣਗੇ ਪੰਜਾਬ?...
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...