AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਮੌਤ ਦੇ ਮੂੰਹ ਵਿੱਚੋਂ ਨਿਕਲੀ ਕਾਰ! ਵਿਸ਼ਾਲ ਹਾਥੀ ਨੇ ਸੁੰਡ ਨਾਲ ਖਿਡੌਣੇ ਵਾਂਗ ਉਛਾਲਿਆ, ਫਿਰ ਡਰਾਈਵਰ ਨੇ ਜੋ ਕੀਤਾ…

Elephant Attack Car Viral Video: ਇਸ ਵਾਇਰਲ ਵੀਡੀਓ ਵਿੱਚ ਰਾਤ ਦੇ ਹਨੇਰੇ ਵਿੱਚ ਸੜਕ ਦੇ ਕਿਨਾਰੇ ਖੜ੍ਹੀ ਹੈ। ਪਹਿਲਾਂ ਤਾਂ ਇਹ ਸਮਝਣਾ ਮੁਸ਼ਕਲ ਹੁੰਦਾ ਹੈ ਕਿ ਕੀ ਹੋ ਰਿਹਾ ਹੈ, ਪਰ ਜਿਵੇਂ ਹੀ ਇੱਕ ਵਿਸ਼ਾਲ ਹਾਥੀ ਦੀ ਤਸਵੀਰ ਸਪੱਸ਼ਟ ਹੁੰਦੀ ਹੈ, ਨਜਾਰਾ ਖੌਫਨਾਕ ਹੋ ਜਾਂਦਾ ਹੈ।

Viral Video: ਮੌਤ ਦੇ ਮੂੰਹ ਵਿੱਚੋਂ ਨਿਕਲੀ ਕਾਰ! ਵਿਸ਼ਾਲ ਹਾਥੀ ਨੇ ਸੁੰਡ ਨਾਲ ਖਿਡੌਣੇ ਵਾਂਗ ਉਛਾਲਿਆ, ਫਿਰ ਡਰਾਈਵਰ ਨੇ ਜੋ ਕੀਤਾ...
Image Credit source: Instagram/@kerala_tamizhachi_vlogs
tv9-punjabi
| Updated On: 31 Mar 2026 11:10 AM IST

Elephant Attack Car Viral Video: ਤੁਸੀਂ ਸੋਸ਼ਲ ਮੀਡੀਆ ‘ਤੇ ਜੰਗਲੀ ਜਾਨਵਰਾਂ ਅਤੇ ਮਨੁੱਖਾਂ ਦੇ ਆਹਮੋ-ਸਾਹਮਣੇ ਆਉਣ ਦੇ ਬਹੁਤ ਸਾਰੇ ਵੀਡੀਓ ਦੇਖੇ ਹੋਣਗੇ, ਪਰ ਯਕੀਨ ਕਰੋ, ਇਹ ਵੀਡੀਓ ਜੋ ਇਸ ਸਮੇਂ ਔਨਲਾਈਨ ਵਾਇਰਲ ਹੋ ਰਿਹਾ ਹੈ, ਤੁਹਾਡੀ ਰੂਹ ਕੰਬਾ ਦੇਵੇਗਾ। ਇੱਕ ਹਨੇਰੀ ਰਾਤ ਅਤੇ ਸੁੰਨਸਾਨ ਸੜਕ ‘ਤੇ, ਇੱਕ ਵਿਸ਼ਾਲ ਹਾਥੀ ਅਚਾਨਕ “ਯਮਰਾਜ”ਵ ਬਣ ਕੇ ਕਾਰ ਦੇ ਸਾਹਮਣੇ ਖੜਾ ਦਿਖਾਈ ਦਿੰਦਾ ਹੈ । ਅੱਗੇ ਕੀ ਹੋਇਆ, ਤੁਸੀਂ ਖੁਦ ਹੀ ਦੇਖ ਲਵੋ।

@kerala_tamizhachi_vlogs ਅਕਾਊਂਟ ਦੁਆਰਾ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਇਹ ਵੀਡੀਓ ਇੱਕ ਡਰਾਉਣੀ ਫਿਲਮ ਦੇ ਦ੍ਰਿਸ਼ ਵਰਗਾ ਹੈ। ਇਸ ਵਾਇਰਲ ਵੀਡੀਓ ਵਿੱਚ ਰਾਤ ਦੇ ਹਨੇਰੇ ਵਿੱਚ ਸੜਕ ਦੇ ਕਿਨਾਰੇ ਖੜ੍ਹੀ ਇੱਕ ਕਾਰ ਦਿਖਾਈ ਦਿੰਦੀ ਹੈ। ਪਹਿਲਾਂ ਤਾਂ ਇਹ ਸਮਝਣਾ ਔਖਾ ਹੁੰਦਾ ਹੈ ਕਿ ਕੀ ਹੋ ਰਿਹਾ ਹੈ, ਪਰ ਜਿਵੇਂ ਹੀ ਇੱਕ ਵੱਡੇ ਹਾਥੀ ਦੀ ਤਸਵੀਰ ਸਪੱਸ਼ਟ ਹੁੰਦੀ ਹੈ, ਉੱਥੋਂ ਦਾ ਨਜਾਰਾ ਬਹੁਤ ਹੀ ਖੌਫਨਾਕ ਹੋ ਜਾਂਦਾ ਹੈ।

ਸੁੰਡ ਨਾਲ ਹਿਲਾ ਦਿੱਤੀ ਕਾਰ ਅਤੇ ਫਿਰ…

ਝਾੜੀਆਂ ਵਿੱਚੋਂ ਨਿਕਲਿਆ ਹਾਥੀ ਇੰਨਾ ਗੁੱਸੇ ਵਿੱਚ ਸੀ ਕਿ ਉਸਨੇ ਬਿਜਲੀ ਦੀ ਰਫਤਾਰ ਨਾਲ ਕਾਰ ‘ਤੇ ਹਮਲਾ ਬੋਲ ਦਿੱਤਾ। ਫਿਰ, ਆਪਣੀ ਸੁੰਡ ਨਾਲ, ਉਸਨੇ ਕਾਰ ਨੂੰ ਖਿਡੌਣੇ ਵਾਂਗ ਹਿਲਾਉਣਾ ਸ਼ੁਰੂ ਕਰ ਦਿੱਤਾ। ਕਾਰ ਦੀਆਂ ਖਿੜਕੀਆਂ ਟੁੱਟਣ ਹੀ ਵਾਲੀਆਂ ਸਨ ਕਿ ਉਸੇ ਵੇਲ੍ਹੇ ਡਰਾਈਵਰ ਨੇ ਸ਼ਾਨਦਾਰ ਹਿੰਮਤ ਦਿਖਾਈ। ਵੀਡੀਓ ਵਿੱਚ, ਤੁਸੀਂ ਹਾਥੀ ਨੂੰ ਕਾਰ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਹੋਏ ਦੇਖੋਗੇ, ਪਰ ਡਰਾਈਵਰ ਨੇ ਐਕਸੀਲੇਟਰ ਦਬਾ ਦਿੱਤਾ ਅਤੇ ਆਪਣੇ ਆਪ ਨੂੰ ਮੌਤ ਦੇ ਚੁੰਗਲ ਵਿੱਚੋਂ ਬਾਹਰ ਕੱਢ ਲਿਆ।

ਇਸ ਲੂ-ਕੰਡੇ ਖੜੇ ਕਰ ਦੇਣ ਵਾਲ ਵੀਡੀਓ ਨੂੰ 21 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਹੈ। ਜਦੋਂ ਕਿ ਕੁਝ ਨੇਟੀਜ਼ਨਸ ਡਰਾਈਵਰ ਦੀ ਦਿਮਾਗੀ ਸੂਝਬੂਝ ਦੀ ਪ੍ਰਸ਼ੰਸਾ ਕਰ ਰਹੇ ਹਨ, ਦੂਜੇ ਨੇ ਹਾਸੋਹੀਣੀ ਟਿੱਪਣੀਆਂ ਵੀ ਕੀਤੀਆਂ ਹਨ। ਇੱਕ ਨੇ ਲਿਖਿਆ, “ਲੱਗਦਾ ਹੈ ਕਿ ਹਾਥੀ ਕਾਰ ਦੀ ਬਿਲਡ ਕੁਆਲਿਟੀ ਦੀ ਜਾਂਚ ਕਰ ਰਿਹਾ ਸੀ।” ਇੱਕ ਹੋਰ ਨੇ ਕਿਹਾ, “ਜਦੋਂ ਹਾਥੀ ਪਿੱਛੇ ਵਾਲੀ ਕਾਰ ਵੱਲ ਵਧਿਆ, ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਹਾਥੀ ਕਹਿ ਰਿਹਾ ਹੋਵੇ, ‘ਹੁਣ ਤੁਹਾਡੀ ਵਾਰੀ ਹੈ।'” ਇੱਕ ਹੋਰ ਯੂਜਰ ਨੇ ਟਿੱਪਣੀ ਕੀਤੀ, “ਕਾਰ ਡਰਾਈਵਰ ਦੀ ਸੂਝਬੂਝ ਨੂੰ ਸਲਾਮ।”

ਇੱਥੇ ਦੇਖੋ ਵੀਡੀਓ

Follow Us
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......