Viral Video: ਅਫਰੀਕੀ ਨਾਗਰਿਕ ਦੀ ਭਾਰਤੀ ਨਰਸ ਨਾਲ ਬਦਸਲੂਕੀ, ਨਰਸ ਦਾ ਸ਼ਾਨਦਾਰ ਜਵਾਬ, ਵੀਡੀਓ ਹੋ ਰਹੀ ਵਾਇਰਲ
ਵੀਡੀਓ 'ਚ ਅਫਰੀਕੀ ਮਰੀਜ਼ ਨੂੰ ਨਰਸ ਨੂੰ ਬੇਸ਼ਰਮੀ ਨਾਲ ਰਿਕਾਰਡ ਕਰਦੇ ਦੇਖਿਆ ਜਾ ਸਕਦਾ ਹੈ, ਜਦੋਂ ਉਹ ਆਪਣੀ ਡਿਊਟੀ ਨਿਭਾ ਰਹੀ ਹੈ। ਦੂਜੇ ਪਾਸੇ ਇਸ ਵਿਅਕਤੀ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ।

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਇੱਕ ਅਫਰੀਕੀ ਨਾਗਰਿਕ ਇੱਕ ਭਾਰਤੀ ਨਰਸ ਨੂੰ ਉਸ ਤੋਂ ਜਿਨਸੀ ਸਬੰਧ ਬਣਾਉਣ ਲਈ ਕਹੀ ਰਿਹਾ ਹੈ। ਇਸ ਵੀਡੀਓ ‘ਚ ਅਫਰੀਕੀ ਮਰੀਜ਼ ਨੂੰ ਨਰਸ ਨੂੰ ਬੇਸ਼ਰਮੀ ਨਾਲ ਰਿਕਾਰਡ ਕਰਦੇ ਦੇਖਿਆ ਜਾ ਸਕਦਾ ਹੈ, ਜਦੋਂ ਉਹ ਆਪਣੀ ਡਿਊਟੀ ਨਿਭਾ ਰਹੀ ਹੈ। ਦੂਜੇ ਪਾਸੇ ਇਸ ਵਿਅਕਤੀ ਨੂੰ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਦਿਆਂ ਸੁਣਿਆ ਜਾ ਸਕਦਾ ਹੈ।
— Nick Sajan (@NickSajan) March 1, 2024