AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਇਹ ਵਿਅਕਤੀ ਆਪਣੀਆਂ 6 ਪਤਨੀਆਂ ਨਾਲ ਇੱਕੋ ਘਰ ਵਿੱਚ ਰਹਿੰਦਾ ਹੈ, ਜਿਸ ਨੇ ਛੇ ਮੀਟਰ ਚੌੜਾ ਸੋਨੇ ਦਾ ਬਣਾਇਆ ਬੈੱਡ

ਜਦੋਂ ਕਿ ਆਮ ਤੌਰ 'ਤੇ ਲੋਕ ਸਿਰਫ ਇਕ ਪਤਨੀ ਦਾ ਸਮਰਥਨ ਨਹੀਂ ਕਰ ਸਕਦੇ, ਬ੍ਰਾਜ਼ੀਲ ਦਾ ਇਹ ਵਿਅਕਤੀ 6 ਪਤਨੀਆਂ ਨਾਲ ਰਹਿ ਰਿਹਾ ਹੈ। ਉਸਨੇ ਸਾਰਿਆਂ ਨੂੰ ਇਕੱਠੇ ਰੱਖਣ ਲਈ ਇੱਕ ਆਲੀਸ਼ਾਨ ਘਰ ਅਤੇ ਇੱਕ ਵਿਸ਼ਾਲ ਬਿਸਤਰਾ ਵੀ ਬਣਾਇਆ ਹੈ।ਹਾਲਾਂਕਿ ਉਸ ਦਾ ਤਿੰਨ ਪਤਨੀਆਂ ਤੋਂ ਤਲਾਕ ਹੋ ਚੁੱਕਾ ਹੈ। ਹੁਣ ਉਹ ਆਪਣੀਆਂ ਬਾਕੀ ਛੇ ਪਤਨੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਸਨੂੰ ਡਰ ਹੈ ਕਿ ਉਹ ਵੀ ਉਸਨੂੰ ਛੱਡ ਦੇਣ।

OMG: ਇਹ ਵਿਅਕਤੀ ਆਪਣੀਆਂ 6 ਪਤਨੀਆਂ ਨਾਲ ਇੱਕੋ ਘਰ ਵਿੱਚ ਰਹਿੰਦਾ ਹੈ, ਜਿਸ ਨੇ ਛੇ ਮੀਟਰ ਚੌੜਾ ਸੋਨੇ ਦਾ ਬਣਾਇਆ ਬੈੱਡ
(Photo Credit: tv9hindi.com)
tv9-punjabi
| Updated On: 04 Nov 2023 16:23 PM IST
Share

ਟ੍ਰੈਡਿੰਗ ਨਿਊਜ। ਵਿਆਹ ਇੱਕ ਅਜਿਹਾ ਪਲ ਹੈ ਜੋ ਖੁਸ਼ੀ ਲਿਆਉਂਦਾ ਹੈ। ਹਾਲਾਂਕਿ ਕੁਝ ਲੋਕ ਮਜ਼ਾਕ ਵਿਚ ਕਹਿੰਦੇ ਹਨ ਕਿ ਵਿਆਹ ਬਰਬਾਦੀ ਲਿਆਉਂਦਾ ਹੈ। ਦਰਅਸਲ, ਲੋਕ ਅਜਿਹਾ ਇਸ ਲਈ ਕਹਿੰਦੇ ਹਨ ਕਿਉਂਕਿ ਇਸ ਮਹਿੰਗਾਈ (Inflation) ਦੇ ਯੁੱਗ ਵਿੱਚ ਖਰਚੇ ਚਲਾਉਣੇ ਔਖੇ ਹਨ, ਫਿਰ ਘਰਵਾਲਿਆਂ ਦੇ ਸ਼ੌਕ ਕਿਵੇਂ ਪੂਰੇ ਹੋਣਗੇ, ਪਰ ਦੁਨੀਆ ਵਿੱਚ ਇੱਕ ਅਜਿਹਾ ਵਿਅਕਤੀ ਵੀ ਹੈ ਜੋ ਇੱਕੋ ਸਮੇਂ 6 ਪਤਨੀਆਂ ਦਾ ਖਰਚਾ ਚਲਾ ਰਿਹਾ ਹੈ। ਆਪਣੇ ਸ਼ੌਕ ਪੂਰੇ ਕਰ ਰਿਹਾ ਹੈ। ਇਸ ਵਿਅਕਤੀ ਦਾ ਨਾਮ ਆਰਥਰ ਓਰਸੋ ਹੈ।

ਉਹ ਉਦੋਂ ਸੁਰਖੀਆਂ ‘ਚ ਆਇਆ ਸੀ ਜਦੋਂ ਉਸ ਨੇ ਇੱਕੋ ਸਮੇਂ 9 ਔਰਤਾਂ ਨਾਲ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਹਾਲਾਂਕਿ ਉਸ ਦਾ ਤਿੰਨ ਪਤਨੀਆਂ ਤੋਂ ਤਲਾਕ ਹੋ ਚੁੱਕਾ ਹੈ। ਹੁਣ ਉਹ ਆਪਣੀਆਂ ਬਾਕੀ ਛੇ ਪਤਨੀਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਕਿਉਂਕਿ ਉਸਨੂੰ ਡਰ ਹੈ ਕਿ ਉਹ ਵੀ ਉਸਨੂੰ ਛੱਡ ਦੇਣ।

ਸਾਰੀਆਂ ਪਤਨੀਆਂ ਨੂੰ ਇਕੱਠੇ ਰੱਖਣ ਲਈ ਬਣਵਾਇਆ ਘਰ

ਮਿਰਰ ਦੀ ਰਿਪੋਰਟ ਮੁਤਾਬਕ ਬ੍ਰਾਜ਼ੀਲ ਦੇ ਰਹਿਣ ਵਾਲੇ ਆਰਥਰ (Arthur) ਨੇ ਆਪਣੀਆਂ ਸਾਰੀਆਂ ਪਤਨੀਆਂ ਨੂੰ ਇਕੱਠੇ ਰੱਖਣ ਲਈ ਇਕ ਆਲੀਸ਼ਾਨ ਘਰ ਬਣਾਇਆ ਹੈ, ਜਿਸ ਦਾ ਨਾਂ ‘ਲਵ ਮੈਨਸ਼ਨ’ ਰੱਖਿਆ ਗਿਆ ਹੈ। ਇਸ ਘਰ ਵਿੱਚ ਕੁੱਲ 20 ਕਮਰੇ ਹਨ, ਜਿਨ੍ਹਾਂ ਵਿੱਚੋਂ ਆਰਥਰ ਨੇ ਇੱਕ ਕਮਰੇ ਵਿੱਚ ਇੱਕ ਆਲੀਸ਼ਾਨ ਬੈੱਡ ਲਗਾਇਆ ਹੈ, ਜੋ ਲਗਭਗ 6 ਮੀਟਰ ਲੰਬਾ ਅਤੇ ਬਰਾਬਰ ਚੌੜਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਬੈੱਡ ਸੋਨੇ ਦਾ ਬਣਿਆ ਹੈ। ਇਸ ਵਿੱਚ ਕਰੀਬ ਅੱਧਾ ਕਿੱਲੋ ਸੋਨਾ ਵਰਤਿਆ ਗਿਆ ਹੈ। ਆਮ ਤੌਰ ‘ਤੇ ਬਿਸਤਰਾ ਬਣਾਉਣ ਲਈ ਤਰਖਾਣ ਨੂੰ ਬੁਲਾਇਆ ਜਾਂਦਾ ਹੈ, ਪਰ ਆਰਥਰ ਨੇ ਆਪਣਾ ਆਲੀਸ਼ਾਨ ਬਿਸਤਰਾ ਬਣਾਉਣ ਲਈ ਇੱਕ ਸੁਨਿਆਰੇ ਨੂੰ ਬੁਲਾਇਆ ਸੀ।

ਆਲੀਸ਼ਾਨ ਹਵੇਲੀ ‘ਚ ਮੌਜੂਦ ਹਨ ਸਾਰੀਆਂ ਸੁਵਿਧਾਵਾਂ

ਆਰਥਰ ਨੇ ਆਪਣੇ ਸ਼ਾਨਦਾਰ ਘਰ ਦਾ ਨਾਮ ਮਾਨਸਾਓ ਡੋ ਅਮੋਰ ਲਿਵਰੇ ਰੱਖਿਆ ਹੈ। ਇਸਦਾ ਅਰਥ ਹੈ ‘ਮੁਫ਼ਤ ਪਿਆਰ ਦਾ ਮਹਿਲ’। ਕਰੀਬ 800 ਵਰਗ ਫੁੱਟ ‘ਚ ਬਣੀ ਇਸ ਹਵੇਲੀ ‘ਚ ਦੁਨੀਆ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਇਸ ਵਿੱਚ ਬਿਊਟੀ ਰੂਮ ਤੋਂ ਲੈ ਕੇ ਗੇਮਿੰਗ ਰੂਮ, ਮਿੰਨੀ ਗੋਲਫ ਕੋਰਸ ਅਤੇ ਜਿਮ ਤੱਕ ਦੀਆਂ ਸਹੂਲਤਾਂ ਹਨ। ਹਾਲਾਂਕਿ, ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਵੱਧ, ਆਰਥਰ ਨੂੰ ਆਪਣਾ ਬਿਸਤਰਾ ਜ਼ਿਆਦਾ ਪਸੰਦ ਹੈ, ਜਿਸ ‘ਤੇ ਉਹ ਆਪਣੀਆਂ ਸਾਰੀਆਂ ਪਤਨੀਆਂ ਨਾਲ ਇਕੱਠੇ ਆਰਾਮ ਨਾਲ ਸੌਂਦਾ ਹੈ।.

ਇਹ ਵਿਅਕਤੀ ਪੇਸ਼ੇ ਤੋਂ ਹੈ ਮਾਡਲ

ਖਬਰਾਂ ਮੁਤਾਬਕ ਆਰਥਰ ਪੇਸ਼ੇ ਤੋਂ ਮਾਡਲ ਹੈ ਅਤੇ ਆਪਣੀ ਫਿਟਨੈੱਸ ਦਾ ਖਾਸ ਖਿਆਲ ਰੱਖਦਾ ਹੈ। ਉਹ ਭਾਰੀ ਵਰਕਆਊਟ ਕਰਦਾ ਹੈ ਅਤੇ ਹਾਈ ਪ੍ਰੋਟੀਨ ਦੇ ਨਾਲ ਫਾਈਬਰ ਨਾਲ ਭਰਪੂਰ ਖੁਰਾਕ ਲੈਂਦਾ ਹੈ। ਅਜਿਹਾ ਨਹੀਂ ਹੈ ਕਿ ਉਹ ਜਿਮ ‘ਚ ਇਕੱਲੇ ਵਰਕਆਊਟ ਕਰਦੇ ਹਨ, ਸਗੋਂ ਉਨ੍ਹਾਂ ਦੀਆਂ ਪਤਨੀਆਂ ਵੀ ਉਨ੍ਹਾਂ ਦੇ ਨਾਲ ਆਉਂਦੀਆਂ ਹਨ ਅਤੇ ਉਹ ਖੁਦ ਨੂੰ ਫਿੱਟ ਰੱਖਣ ਲਈ ਜਿਮ ‘ਚ ਕਾਫੀ ਪਸੀਨਾ ਵਹਾਉਂਦੀਆਂ ਹਨ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...