ਪੰਜਾਬਦੇਸ਼ਲੋਕਸਭਾ ਚੋਣਾਂ 2024ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral Video: ਮੁੰਡੇ ਨੇ ਟਿਕਟ ‘ਤੇ ਬਣਾਇਆ ਪੁਲਿਸ ਅੰਕਲ ਦਾ ਸਕੈਚ, ਦੇਖਦਿਆਂ ਹੀ ਚਿਹਰੇ ‘ਤੇ ਆ ਗਈ ਮੁਸਕਰਾਹਟ

Viral Video: ਪੁਲਿਸ ਵਾਲੇ ਦਾ ਸਾਰਾ ਦਿਨ ਹਫੜਾ-ਦਫੜੀ ਨਾਲ ਭਰਿਆ ਰਹਿੰਦਾ ਹੈ। ਅਜਿਹੇ 'ਚ ਜੇਕਰ ਕੋਈ ਆਪਣੇ ਚਿਹਰੇ 'ਤੇ ਸ਼ਾਂਤ ਮੁਸਕਰਾਹਟ ਲਿਆਵੇ ਤਾਂ ਕੀ ਹੀ ਕਹਿਣੇ? ਪੁਲਿਸ ਵਾਲਿਆਂ ਲਈ ਤਾਂ ਸਾਰਾ ਦਿਨ ਸਫ਼ਲ ਹੋਣ ਜਿਹਾ ਹੀ ਲੱਗਦਾ ਹੈ। ਹਾਲ ਹੀ ਵਿੱਚ ਅਜਿਹਾ ਕੰਮ ਇਕ ਆਰਟਿਸਟ ਨੇ ਕੀਤਾ ਹੈ। ਦਰਅਸਲ ਆਰਟਿਸਟ ਨੇ ਟਿਕਟ 'ਤੇ ਪੁਲਿਸ ਵਾਲੇ ਦਾ ਸਕੈਚ ਬਣਾਇਆ ਹੈ। ਜਿਸ ਨੂੰ ਦੇਖਣ ਤੋਂ ਬਾਅਦ ਪੁਲਿਸ ਵਾਲੇ ਅੰਕਲ ਕਾਫੀ ਖੁਸ਼ ਹੋ ਗਏ।

Viral Video: ਮੁੰਡੇ ਨੇ ਟਿਕਟ ‘ਤੇ ਬਣਾਇਆ ਪੁਲਿਸ ਅੰਕਲ ਦਾ ਸਕੈਚ, ਦੇਖਦਿਆਂ ਹੀ ਚਿਹਰੇ ‘ਤੇ ਆ ਗਈ ਮੁਸਕਰਾਹਟ
ਸਕੈਚ ਆਰਟਿਸਟ ਨੇ ਟਿਕਟ ‘ਤੇ ਬਣਾਇਆ ਪੁਲਿਸ ਵਾਲੇ ਦਾ ਸਕੈਚ, ਵੀਡੀਓ ਵਾਇਰਲ
Follow Us
tv9-punjabi
| Published: 06 May 2024 10:29 AM

ਇਸ ਸੁਆਰਥੀ ਸੰਸਾਰ ਵਿੱਚ ਹਰ ਕੋਈ ਆਪਣੇ ਲਈ ਜਿਉਂਦਾ ਹੈ। ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਹਰ ਕੋਈ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਇਸ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਜੇਕਰ ਕੋਈ ਕਿਸੇ ਦੇ ਚਿਹਰੇ ਦੀ ਮੁਸਕਰਾਹਟ ਬਣ ਜਾਵੇ ਤਾਂ ਕੀ ਹੀ ਕਹਿਣੇ? ਅਜਿਹਾ ਹੀ ਕੁਝ ਇੱਕ ਪੁਲਿਸ ਵਾਲੇ ਚਾਚੇ ਨਾਲ ਹੋਇਆ। ਜੋ ਆਪਣੇ ਕੰਮਾਂ-ਕਾਰਾਂ ਵਿਚ ਰੁੱਝੇ ਹੋਏ ਥੱਕੇ-ਹਾਰੇ ਘਰ ਪਰਤ ਰਹੇ ਸਨ। ਉਦੋਂ ਹੀ ਇੱਕ ਕਲਾਕਾਰ ਹੱਥਾਂ ਵਿੱਚ ਉਨ੍ਹਾਂ ਦਾ ਸਕੈਚ ਲੈ ਕੇ ਪਹੁੰਚ ਗਿਆ। ਜਿਵੇਂ ਹੀ ਉਨ੍ਹਾਂ ਨੇ ਆਪਣਾ ਸਕੈਚ ਦੇਖਿਆ। ਪੁਲਿਸ ਅੰਕਲ ਦੇ ਚਿਹਰੇ ‘ਤੇ ਮੁਸਕਾਨ ਛਾ ਗਈ। ਜਿਵੇਂ ਪੂਰੇ ਦਿਨ ਦੀ ਥਕਾਵਟ ਇੱਕ ਸਕਿੰਟ ਵਿੱਚ ਗਾਇਬ ਹੋ ਗਈ ਹੋਵੇ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਰੇਲਵੇ ਪੁਲਿਸ ‘ਚ ਤਾਇਨਾਤ ਇਕ ਪੁਲਸੀਆ ਅੰਕਲ ਆਪਣੀ ਡਿਊਟੀ ਦੌਰਾਨ ਸਟੇਸ਼ਨ ‘ਤੇ ਬੈਠਾ ਕੋਈ ਕੰਮ ਕਰ ਰਹੇ ਸੀ। ਫਿਰ ਇੱਕ ਕਲਾਕਾਰ ਦੀ ਨਜ਼ਰ ਉਸ ਪੁਲਿਸ ਵਾਲੇ ਅੰਕਲ ‘ਤੇ ਪਈ। ਕਲਾਕਾਰ ਨੇ ਜੇਬ ‘ਚੋਂ ਟਿਕਟ ਅਤੇ ਪੈੱਨ ਕੱਢਿਆ ਅਤੇ ਟਿਕਟ ‘ਤੇ ਹੀ ਪੁਲਿਸ ਵਾਲੇ ਦਾ ਸਕੈਚ ਬਣਾਉਣਾ ਸ਼ੁਰੂ ਕਰ ਦਿੱਤਾ। ਕਲਾਕਾਰ ਨੇ ਟਿਕਟ ‘ਤੇ ਪੀਲੇ ਪੈੱਨ ਦੀ ਵਰਤੋਂ ਕਰਕੇ ਪੁਲਿਸ ਵਾਲੇ ਦੀ ਸਕੈਚ ਪੂਰੀ ਕੀਤੀ। ਜਿਸ ਤੋਂ ਬਾਅਦ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲਾ ਚਾਚਾ ਆਪਣੀ ਡਿਊਟੀ ਖਤਮ ਕਰਕੇ ਘਰ ਪਰਤ ਵਾਪਿਸ ਜਾ ਰਹੇ ਸੀ। ਫਿਰ ਕਲਾਕਾਰ ਉਨ੍ਹਾਂ ਕੋਲ ਆਉਂਦਾ ਹੈ ਅਤੇ ਟਿਕਟ ‘ਤੇ ਬਣਿਆ ਸਕੈਚ ਉਨ੍ਹਾਂ ਨੂੰ ਦਿੰਦਾ ਹੈ। ਟਿਕਟ ‘ਤੇ ਆਪਣਾ ਸਕੈਚ ਦੇਖ ਕੇ ਪੁਲਿਸ ਅੰਕਲ ਦੇ ਚਿਹਰੇ ‘ਤੇ ਇਕ ਸੁਕੂਨ ਭਰੀ ਮੁਸਕਾਨ ਦਿਖਾਈ ਦਿੰਦੀ ਹੈ। ਉਹ ਕਲਾਕਾਰ ਦੇ ਕੰਮ ਦੀ ਤਾਰੀਫ਼ ਕਰਦੇ ਹਨਅਤੇ ਉਸ ਨਾਲ ਮਿਲਾਉਂਦੇ ਹਨ। ਇਸ ਤੋਂ ਬਾਅਦ ਪੁਲਿਸ ਅੰਕਲ ਉਸ ਸਕੈਚ ਅਤੇ ਕਲਾਕਾਰ ਨਾਲ ਫੋਟੋਕਲਿੱਕ ਕਰਵਾਉਂਦੇ ਹਨ।

ਇਹ ਵੀ ਪੜ੍ਹੋ- ਲਾੜੀ ਨੂੰ ਪਹਿਲੀ ਵਾਰ ਦੇਖ ਕੇ ਲਾੜੇ ਨੇ ਕੀਤਾ ਅਜਿਹਾ ਡਾਂਸ, ਵੀਡੀਓ ਦੇਖ ਲੋਕ ਹੋਏ ਹੱਸ-ਹੱਸ ਕਮਲੇ

ਆਰਟਿਸਟ ਦੇ ਦਿਵਾਨੇ ਹੋਏ ਲੋਕ

ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਮੁਸਾਫਿਰ ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ ਅਤੇ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- “ਪੁਲਿਸ ਵਾਲੇ ਸਰ ਦੇ ਚਿਹਰੇ ਦੀ ਮੁਸਕਾਨ ਹੀ ਕਲਾਕਾਰ ਦਾ ਇਨਾਮ ਹੈ।” ਵੀਡੀਓ ਨੂੰ ਖ਼ਬਰ ਲਿਖਣ ਤੱਕ 81 ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ 1600 ਲੋਕਾਂ ਨੇ ਇਸ ਨੂੰ ਲਾਇਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ਵੀਡੀਓ ‘ਤੇ ਕੁਮੈਂਟ ਕਰਦੇ ਹੋਏ ਕਲਾਕਾਰ ਦੇ ਕੰਮ ਦੀ ਤਾਰੀਫ ਕੀਤੀ ਹੈ।

Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
Lok Sabha Election: ਪੰਜਾਬ 'ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?...
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?
Heat Wave: ਗਰਮੀ ਨੇ ਤੋੜਿਆ ਰਿਕਾਰਡ, ਤੁਹਾਡੇ ਸ਼ਹਿਰ 'ਚ ਕਿੰਨੀ ਵਧੇਗੀ ਗਰਮੀ?...
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!
Lok Sabha Election: ਅੰਮ੍ਰਿਤਸਰ 'ਚ CM ਕੇਜਰੀਵਾਲ ਦਾ ਰੋਡ ਸ਼ੋਅ, ਕਹਿ ਦੱਤੀ ਵੱਡੀ ਗੱਲ!...
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ
ਸਵਾਤੀ ਮਾਲੀਵਾਲ ਨਾਲ ਕੁੱਟਮਾਰ ਦੀ ਪਹਿਲੀ ਵੀਡੀਓ ਆਈ ਸਾਹਮਣੇ...
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?
Exclusive Interview: ਰਾਮ ਮੰਦਰ ਨੂੰ ਤਾਲਾ ਲਾਉਣ ਦੇ ਦੋਸ਼ 'ਤੇ ਖੜਗੇ ਨੇ ਕੀ ਕਿਹਾ?...
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ
BJP ਧਰਮ ਦੀ ਰਾਜਨੀਤੀ ਨਹੀਂ ਕਰਦੀ, ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ... TV9 'ਤੇ ਬੋਲੇ ਪੀਐਮ ਮੋਦੀ...
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ
INDIAਲਈ ਮੈਂ ਵੋਟਾਂ ਮੰਗਣ ਆਇਆ ਹਾਂ, ਜੇਕਰ BJP ਜਿੱਤੀ ਤਾਂ ਸੰਵਿਧਾਨ ਬਦਲ ਦੇਵੇਗੀ - CM ਕੇਜਰੀਵਾਲ...
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ
PM ਮੋਦੀ ਦਾ ਵਿਦਾਈ ਤੈਅ, ਇੰਡੀਆ ਗਠਜੋੜ ਮਜ਼ਬੂਤ ​​ਸਥਿਤੀ 'ਚ - ਮਲਿਕਾਅਰਜੁਨ ਖੜਗੇ...
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ
ਪੀਐਮ ਮੋਦੀ ਨੇ ਵਾਰਾਣਸੀ ਤੋਂ ਤੀਜੀ ਵਾਰ ਦਾਖ਼ਲ ਕੀਤੀ ਨਾਮਜ਼ਦਗੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਾਮਜ਼ਦਗੀ 'ਚ 20 ਕੇਂਦਰੀ ਮੰਤਰੀ... 12 ਸੂਬਿਆਂ ਦੇ ਮੁੱਖ ਮੰਤਰੀ, ਕਈ ਵੱਡੇ ਨੇਤਾ ਹੋਣਗੇ ਸ਼ਾਮਲ...
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ
ਪੰਜਾਬ 'ਚ ਪਾਤਰ ਐਵਾਰਡ ਦੀ ਹੋਵੇਗੀ ਸ਼ੁਰੂਆਤ, ਸੁਰਜੀਤ ਪਾਤਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸੀਐਮ ਦਾ ਐਲਾਨ...
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼
ਪੱਗ ਬੰਨ੍ਹੀ, ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ 'ਤੇ ਲੰਗਰ ਦੀ ਸੇਵਾ ਕੀਤੀ... ਪਟਨਾ 'ਚ ਦੇਖਣ ਨੂੰ ਮਿਲਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਅੰਦਾਜ਼...
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ
ਕਾਂਗਰਸ ਦੀ ਸੋਚ ਦੇਸ਼ ਨੂੰ ਖਤਰੇ ਵਿੱਚ ਪਾ ਰਹੀ, TV9 ਦੇ ਇੰਟਰਵਿਊ 'ਚ ਅਮਿਤ ਸ਼ਾਹ ਬੋਲੇ...
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ
ਅਰਵਿੰਦ ਕੇਜਰੀਵਾਲ ਦੀ ਦੇਸ਼ ਨੂੰ 10 ਗਾਰੰਟੀਆਂ ,ਕਿਹਾ- ਚੀਨ ਤੋਂ ਛੁਡਵਾਉਣੀ ਹੈ ਜ਼ਮੀਨ...
Stories