Lok Sabha Election: ਪੰਜਾਬ ‘ਚ ਮੁੱਦਿਆਂ ਤੋਂ ਜ਼ਿਆਦਾ ਇਲਜ਼ਾਮ ਕਿਉਂ, ਕਿਵੇਂ ਮਿਲੇਗੀ ਕਾਮਯਾਬੀ?
ਚੋਣ ਰੈਲੀਆਂ ਹੋਣ ਜਾਂ ਆਮ ਸਭਾਵਾਂ, ਤੁਸੀਂ ਸਾਰਿਆਂ ਨੇ ਨੇਤਾਵਾਂ ਨੂੰ ਵਿਰੋਧੀ ਧਿਰ 'ਤੇ ਵਿਅੰਗ ਕੱਸਦੇ ਸੁਣਿਆ ਹੋਵੇਗਾ, ਪਰ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦਾ ਸਿਲਸਿਲਾ ਏਨਾ ਪ੍ਰਚੱਲਤ ਹੋ ਗਿਆ ਹੈ ਕਿ ਨੇਤਾਵਾਂ ਦੇ ਜ਼ੁਬਾਨ ਤੋਂ ਅਹਿਮ ਮੁੱਦੇ ਗਾਇਬ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਭਾਸ਼ਣਾਂ 'ਤੇ ਨਿੱਜੀ ਹਮਲੇ ਹਾਵੀ ਹੋ ਜਾਂਦੇ ਹਨ।
ਲੋਕ ਸਭਾ ਚੋਣਾਂ ਹੌਲੀ-ਹੌਲੀ ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਰਹੀਆਂ ਹਨ… ਅਜਿਹੇ ‘ਚ ਚੋਣ ਹਮਲੇ ਕਾਫੀ ਤੇਜ਼ ਹੋ ਗਏ ਹਨ… ਚੋਣ ਰੈਲੀਆਂ ਹੋਣ ਜਾਂ ਆਮ ਸਭਾਵਾਂ, ਤੁਸੀਂ ਸਾਰਿਆਂ ਨੇ ਨੇਤਾਵਾਂ ਨੂੰ ਵਿਰੋਧੀ ਧਿਰ ‘ਤੇ ਵਿਅੰਗ ਕੱਸਦੇ ਸੁਣਿਆ ਹੋਵੇਗਾ, ਪਰ ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦਾ ਸਿਲਸਿਲਾ ਏਨਾ ਪ੍ਰਚੱਲਤ ਹੋ ਗਿਆ ਹੈ ਕਿ ਨੇਤਾਵਾਂ ਦੇ ਜ਼ੁਬਾਨ ਤੋਂ ਅਹਿਮ ਮੁੱਦੇ ਗਾਇਬ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਭਾਸ਼ਣਾਂ ‘ਤੇ ਨਿੱਜੀ ਹਮਲੇ ਹਾਵੀ ਹੋ ਜਾਂਦੇ ਹਨ।